ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Home          Santhiya          Gurmat Bodh          Gurmat Literature          Message Board          Multimedia          Contact
 
ਲਾਖ ਕਰੋਰੀ ਬੰਧੁ ਨ ਪਰੈ ॥
								
The pankiti in question is as follows:

ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥

By having Lakhs and Crores (of money), bandh (stopage) to trishna or hunger for more, does not occur. In other words by having more money, one just keeps wanting more and this hunger does not get satiated. On the other hand by japping Naam, one swims across this ocean.

Problems in doing the pad chhed as ਬੰਧੁਨ ਪਰੈ are as follows:

1) ਬੰਧੁਨ in Gurbani never occurs in the meanings of bandhan i.e. bonds. The aunkad is never under dhadha but should be under nanna in case of singular noun and without aunkad if it is plural.

2) The verb ਪਰੈ with dulaava in the end is for singular and not for plural noun. This word would have ended with sihaari on haaha if it had been for plural word bandhan.

Bhai Sahib Randhir Singh has written about this as follows:

ਅਨਿਕ ਪਾਠੀ ਇਸ ਦੁਪੰਗਤੀ ਵਾਲੇ ਵਾਕ ਦੀ ਪਹਿਲੀ ਪੰਗਤੀ ਵਿਚ ਆਏ ‘ਬੰਧੁ ਨ’ ਨਿਖੜਵੇਂ ਪਾਠ ਨੂੰ ਅਰਥਾਤ ‘ਬੰਧੁ’ ਤੇ ‘ਨ’ ਨੂੰ ਇਕਠਾ ‘ਬੰਧੁਨ’ ਕਰਕੇ ਉਠਾਉਂਦੇ ਹਨ ਅਤੇ ਕਈਆਂ ਗੁਟਕਿਆਂ ਵਿਚ ਭੀ ‘ਬੰਧੁਨ’ ਹੀ ਛਪਿਆ ਹੋਇਆ ਹੈ ਪਰ ‘ਬੰਧੁ’ ਪਦ ਦੇ ਧੱਦੇ ਨੂੰ ਜੋ ਔਂਕੜ ਹੈ ਇਹ ਸਾਫ ਨੰਨੇ ਨੂੰ ‘ਬੰਧੁ’ਨਾਲੋਂ ਨਿਖੇੜਦਾ ਹੈ। ਇਹ ਇਕੰਠਾ ਪਾਠ ਉਠਾਉਣ ਵਾਲੇ ‘ਬੰਧੁਨ’ ਪਦ ਨੂੰ ਬਹੁ ਬਚਨੀ ਨਾਂਵ ਸਮਝਦੇ ਹਨ ਅਤੇ ਅਰਥ ਕਰਦੇ ਹਨ ਕਿ ਲਖਾਂ ਕ੍ਰੋੜਾਂ ਦੰਮਾਂ ਦੀ ਖੱਟੀ ਵਾਲਿਆਂ ਧਨੀਆਂ ਨੂੰ ਬੰਨਣ ਪੈ ਜਾਂਦੇ ਹਨ। ‘ਪਰੈ’ ਜੋ ਕਿਰਿਆ ਵਾਚਕ ਪਦ ਹੈ ਸੋ ਇਕ ਬਚਨ ਵਰਤਮਾਨ ਕਾਲ ਹੈ। ਜੇ ਬਹੁ ਬਚਨ ਵਰਤਮਾਨ ਕਾਲ ਵਾਲਾ ਇਹ ਪਦ ਹੁੰਦਾ ਤਾਂ ‘ਪਰੈ’ ਦੇ ਥਾਉਂ ‘ਪਰਹਿ’ ਯਾ ‘ਪਰੇ’ ਇਕ ਲਾਮ ਵਾਲਾ ਪਦ ਆਉਂਦਾ। ਤਾਂਤੇ ‘ਪਰੈ’ ਇਕ ਬਚਨ ਕਿਰਿਆ ਇਕ ਬਚਨਕ ਕਰਮ (ਮਫਊਲ) ‘ਬੰਧੁ’ ਦੀ ਹੀ ਸੂਚਕ ਹੈ। ਧੱਦੇ ਨੂੰ ਔਂਕੜ ਵਾਲਾ ‘ਬੰਧੁ’ ਪਦ ਬੰਨ੍ਹ ਦਾ ਅਰਥ ਰਖਦਾ ਹੈ। ਸਾਰੀ ਦੁਤੁਕੀ ਦਾ ਸਪਸ਼ਟ ਭਾਵ ਅਰਥ ਬਣਦਾ ਹੈ-

ਲਖਾਂ ਕਰੋੜਾਂ ਦੀ ਮਾਇਕ ਖੱਟੀ ਨਾਲ ਤ੍ਰਿਸ਼ਨਾ ਨੂੰ ਬੰਨ੍ਹ ਨਹੀਂ ਪੈਂਦਾ, ਸਗੋਂ ਤ੍ਰਿਸ਼ਨਾ ਹੋਰ ਵਧਦੀ ਜਾਂਦੀ ਹੈ। ਕਰੋੜਾਂ ਧਨਵਾਨ ਭੀ ਤ੍ਰਿਸ਼ਨਾਲੂ ਹੀ ਹਨ। ਉਹਨਾਂ ਦਾ ਨਿਸਤਾਰਾ ਕਿਥੇ? ਨਿਸਤਾਰਾ ਤਾਂ ਨਾਮ ਜਪਣ ਕਰ ਕੇ ਹੀ ਨਾਮ ਅਭਿਆਸੀਆਂ ਨਾਮ ਜਪਨਾਸੀਆਂ (ਨਾਮ ਜਪਣ ਵਾਲਿਆਂ) ਦਾ ਹੀ ਹੁੰਦਾ ਹੈ। ਤਾਂ ਤੇ ਸਹੀ ਪਾਠ ‘ਬੰਧੁ ਨ’ ਵਾਲਾ ਨਿਖੜਵਾਂ ਪਾਠ ਹੀ ਹੈ। ਔਂਕੜ ਦੀ ਲਗ ਨੇ ਸਾਫ ਫੈਸਲਾ ਕਰ ਦਿਤਾ। ਇਸ ਦੁਤੁਕੀ ਦੇ ਭਾਵ ਦੀ ਪਰੋੜ੍ਹਤਾ ਅਗਲੌ ਦੁਪੰਗਤੀ ਭਲੀ ਪਰਕਾਰ ਕਰਦੀ ਹੈ। ਯਥਾ-

ਅਨਿਕ ਮਾਇਆ ਰੰਗ ਤਿਖ ਨ ਬੁਝਾਵੈ॥
ਹਰਿ ਕਾ ਨਾਮੁ ਜਪਤ ਆਘਾਵੈ॥ (264)

Baani is agam agaadh bodh. May Guru Sahib pardon our mistakes while doing Gurbani vichaar.

Kulbir Singh

Copyrights © 2009 Gurmatbibek.com , All rights reserved     Web Design By: IT Skills Inc.
 
object(stdClass)#2 (21) { ["p_id"]=> string(4) "1240" ["pt_id"]=> string(1) "3" ["p_title"]=> string(57) "ਲਾਖ ਕਰੋਰੀ ਬੰਧੁ ਨ ਪਰੈ ॥ " ["p_sdesc"]=> string(0) "" ["p_desc"]=> string(5778) "
The pankiti in question is as follows:

ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥

By having Lakhs and Crores (of money), bandh (stopage) to trishna or hunger for more, does not occur. In other words by having more money, one just keeps wanting more and this hunger does not get satiated. On the other hand by japping Naam, one swims across this ocean.

Problems in doing the pad chhed as ਬੰਧੁਨ ਪਰੈ are as follows:

1) ਬੰਧੁਨ in Gurbani never occurs in the meanings of bandhan i.e. bonds. The aunkad is never under dhadha but should be under nanna in case of singular noun and without aunkad if it is plural.

2) The verb ਪਰੈ with dulaava in the end is for singular and not for plural noun. This word would have ended with sihaari on haaha if it had been for plural word bandhan.

Bhai Sahib Randhir Singh has written about this as follows:

ਅਨਿਕ ਪਾਠੀ ਇਸ ਦੁਪੰਗਤੀ ਵਾਲੇ ਵਾਕ ਦੀ ਪਹਿਲੀ ਪੰਗਤੀ ਵਿਚ ਆਏ ‘ਬੰਧੁ ਨ’ ਨਿਖੜਵੇਂ ਪਾਠ ਨੂੰ ਅਰਥਾਤ ‘ਬੰਧੁ’ ਤੇ ‘ਨ’ ਨੂੰ ਇਕਠਾ ‘ਬੰਧੁਨ’ ਕਰਕੇ ਉਠਾਉਂਦੇ ਹਨ ਅਤੇ ਕਈਆਂ ਗੁਟਕਿਆਂ ਵਿਚ ਭੀ ‘ਬੰਧੁਨ’ ਹੀ ਛਪਿਆ ਹੋਇਆ ਹੈ ਪਰ ‘ਬੰਧੁ’ ਪਦ ਦੇ ਧੱਦੇ ਨੂੰ ਜੋ ਔਂਕੜ ਹੈ ਇਹ ਸਾਫ ਨੰਨੇ ਨੂੰ ‘ਬੰਧੁ’ਨਾਲੋਂ ਨਿਖੇੜਦਾ ਹੈ। ਇਹ ਇਕੰਠਾ ਪਾਠ ਉਠਾਉਣ ਵਾਲੇ ‘ਬੰਧੁਨ’ ਪਦ ਨੂੰ ਬਹੁ ਬਚਨੀ ਨਾਂਵ ਸਮਝਦੇ ਹਨ ਅਤੇ ਅਰਥ ਕਰਦੇ ਹਨ ਕਿ ਲਖਾਂ ਕ੍ਰੋੜਾਂ ਦੰਮਾਂ ਦੀ ਖੱਟੀ ਵਾਲਿਆਂ ਧਨੀਆਂ ਨੂੰ ਬੰਨਣ ਪੈ ਜਾਂਦੇ ਹਨ। ‘ਪਰੈ’ ਜੋ ਕਿਰਿਆ ਵਾਚਕ ਪਦ ਹੈ ਸੋ ਇਕ ਬਚਨ ਵਰਤਮਾਨ ਕਾਲ ਹੈ। ਜੇ ਬਹੁ ਬਚਨ ਵਰਤਮਾਨ ਕਾਲ ਵਾਲਾ ਇਹ ਪਦ ਹੁੰਦਾ ਤਾਂ ‘ਪਰੈ’ ਦੇ ਥਾਉਂ ‘ਪਰਹਿ’ ਯਾ ‘ਪਰੇ’ ਇਕ ਲਾਮ ਵਾਲਾ ਪਦ ਆਉਂਦਾ। ਤਾਂਤੇ ‘ਪਰੈ’ ਇਕ ਬਚਨ ਕਿਰਿਆ ਇਕ ਬਚਨਕ ਕਰਮ (ਮਫਊਲ) ‘ਬੰਧੁ’ ਦੀ ਹੀ ਸੂਚਕ ਹੈ। ਧੱਦੇ ਨੂੰ ਔਂਕੜ ਵਾਲਾ ‘ਬੰਧੁ’ ਪਦ ਬੰਨ੍ਹ ਦਾ ਅਰਥ ਰਖਦਾ ਹੈ। ਸਾਰੀ ਦੁਤੁਕੀ ਦਾ ਸਪਸ਼ਟ ਭਾਵ ਅਰਥ ਬਣਦਾ ਹੈ-

ਲਖਾਂ ਕਰੋੜਾਂ ਦੀ ਮਾਇਕ ਖੱਟੀ ਨਾਲ ਤ੍ਰਿਸ਼ਨਾ ਨੂੰ ਬੰਨ੍ਹ ਨਹੀਂ ਪੈਂਦਾ, ਸਗੋਂ ਤ੍ਰਿਸ਼ਨਾ ਹੋਰ ਵਧਦੀ ਜਾਂਦੀ ਹੈ। ਕਰੋੜਾਂ ਧਨਵਾਨ ਭੀ ਤ੍ਰਿਸ਼ਨਾਲੂ ਹੀ ਹਨ। ਉਹਨਾਂ ਦਾ ਨਿਸਤਾਰਾ ਕਿਥੇ? ਨਿਸਤਾਰਾ ਤਾਂ ਨਾਮ ਜਪਣ ਕਰ ਕੇ ਹੀ ਨਾਮ ਅਭਿਆਸੀਆਂ ਨਾਮ ਜਪਨਾਸੀਆਂ (ਨਾਮ ਜਪਣ ਵਾਲਿਆਂ) ਦਾ ਹੀ ਹੁੰਦਾ ਹੈ। ਤਾਂ ਤੇ ਸਹੀ ਪਾਠ ‘ਬੰਧੁ ਨ’ ਵਾਲਾ ਨਿਖੜਵਾਂ ਪਾਠ ਹੀ ਹੈ। ਔਂਕੜ ਦੀ ਲਗ ਨੇ ਸਾਫ ਫੈਸਲਾ ਕਰ ਦਿਤਾ। ਇਸ ਦੁਤੁਕੀ ਦੇ ਭਾਵ ਦੀ ਪਰੋੜ੍ਹਤਾ ਅਗਲੌ ਦੁਪੰਗਤੀ ਭਲੀ ਪਰਕਾਰ ਕਰਦੀ ਹੈ। ਯਥਾ-

ਅਨਿਕ ਮਾਇਆ ਰੰਗ ਤਿਖ ਨ ਬੁਝਾਵੈ॥
ਹਰਿ ਕਾ ਨਾਮੁ ਜਪਤ ਆਘਾਵੈ॥ (264)

Baani is agam agaadh bodh. May Guru Sahib pardon our mistakes while doing Gurbani vichaar.

Kulbir Singh
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "24/01/2011" ["cat_id"]=> string(2) "75" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(4) "1496" }