ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

Description of Siri Guru Gobind Singh jee's Darshan, by Bhai Sahib

1. ਦਸਮੇਸ਼ ਜੀ ਦੇ ਸਾਂਗੋ ਪਾਂਗ ਦਰਸ਼ਨ

ਮੇਰਾ ਸਤਿਗੁਰ ਕਲਗੀਆਂ ਵਾਲਾ

ਤੇਰੇ ਦੰਤ ਰਸਾਲਾ ਲੰਬੜੇ ਬਾਲਾ ਗਾਲ੍ਹ ਭਾਲ ਲਬ ਲਾਲਾ ਜੀ।

ਤੇਰੇ ਲਾਲ ਲਬਾਲਾ ਲਾਲ ਦੋ ਗਾਲ੍ਹਾ ਲਾਲ ਤੇਰਾ ਹੈ ਭਾਲਾ ਜੀ।

ਤੇਰਾ ਮਸਤਕ ਭਾਲ ਲਾਲ ਸੁੰਦਰਾਲਾ ਮੁਖੜਾ ਲਾਲ ਗੁਲਾਲਾ ਜੀ।

ਤੇਰੇ ਲਾਲ ਮੁਖਾਲ ਦੁਆਲੇ ਸੋਹੇ ਕਾਲ ਨਾਗ ਜ਼ੁਲਫਾਲਾ ਜੀ।

ਤੇਰੇ ਜ਼ੁਲਫ ਨਾਗ ਦੁਇ ਕਾਲੇ ਦੇ ਵਿਚਰਾਲੇ ਮੁਖ ਸੁਰਖਾਲਾ ਜੀ।

ਤੇਰੇ ਸੁਰਖ ਰੰਗ ਰੁਖਸਾਲ ਵਿਚਾਲੇ ਖਾਲ ਫਬੇ ਮੁਸ਼ਕਾਲਾ ਜੀ।

ਤੇਰੀ ਮੁਸ਼ਕੀ ਕਾਲੇ ਖਾਲ ਦੁਆਲੇ ਖਿੜਿਆ ਬਾਗ਼ ਫੁਲਾਲਾ ਜੀ।

ਤੇਰੇ ਫੁਲ ਗੁਲਾਬੀ ਚੇਹਰੇ ਦੇ ਚੌਫੇਰੇ ਘਨਾਂ ਘਟਾਲਾ ਜੀ।

ਇਸ ਘਨ-ਘਨ ਸਿਆਮ ਵਿਚਾਲੇ ਲਿਸ਼ਕੇ ਬੀਜਲ ਚੰਦ ਮੁਖਾਲਾ ਜੀ।

ਇਸ ਬੀਜਲ ਚੰਦ ਚਰਾਗ਼ ਮੁਖੇ ਤੇ ਚੜ੍ਹਿਆ ਚੰਦ ਨਿਰਾਲਾ ਜੀ।

ਚੰਦ ਚਾਰ ਲਗੇ ਇਸ ਚੰਦ-ਮੁਖਾਰ ਨੂੰ ਦਾਮਨ ਦੰਤ ਰਸਾਲਾ ਜੀ।

ਇਹ ਦਮਕੇ ਦਾਮਨ-ਦੰਤ ਜਦੋਂ ਭਇਆ ਚਾਰ ਚੁਫੇਰ ਉਜਾਲਾ ਜੀ।

ਇਹ ਦਾਮਨ-ਦੰਤ ਉਜਾਲਾ ਹੈ ਕਿ ਚੜ੍ਹਿਆ ਭਾਨ ਠਰਾਲਾ ਜੀ।

ਇਸ ਭਾਨ ਠਰੂਰ ਠਰਾਲੇ ਸੌਹੇਂ ਕੀ ਸੂਰਜ ਚੰਦਰਾਲਾ ਜੀ।

ਇਹ ਸੂਰ ਚੰਦ ਸਭ ਮੰਦ ਪਏ ਮੁਖ ਬਿੰਦ ਝਲਕ ਦਿਖਰਾਲਾ ਜੀ।

ਇਹ ਝਲਕ ਫਲਕ ਤੇ ਪਸਰ ਗਈ ਬਣਿ ਕ੍ਰਿਸ਼ਮ ਜੋਤਿ ਕਿਰਨਾਲਾ ਜੀ।

ਇਸ ਕਿਰਨ-ਜੋਤਿ ਦੀ ਕ੍ਰਿਸ਼ਮ-ਕਣੀ ਤੋਂ ਮਣੀ ਲਾਲ ਇਕ ਢਾਲਾ ਜੀ।

ਇਸ ਮਣੀ ਲਾਲ ਦੀ ਢਾਲ ਢਲੀ ਵਿਚ ਖਾਸ ਸਚੀ ਟਕਸਾਲਾ ਜੀ।

ਢਲਿ ਖਾਸ ਸਚੀ ਟਕਸਾਲੋਂ ਹੈ ਇਕ ਖਾਸ ਨੂਰ ਡਲਕਾਲਾ ਜੀ।

ਇਸ ਡਲਕ ਝਲਕ ਨੂੰ ਖਲਕ ਦੇਖ ਕੇ ਹੋਈ ਬਿਸਮਾਲਾ ਜੀ।

ਇਹ ਜੋਤਿ-ਨੂਰ ਬੁੱਕਾ ਡਲ੍ਹਕੇ ਕਿ ਝਲਕੇ ਮੁਖ ਨੂਰਾਲਾ ਜੀ।

ਇਸ ਨੂਰ ਨੁਰਾਲੇ ਮੁਖ ਸਿਖਰਾਲੇ ਸੀਸ ਨੂਰ ਕੇਸਾਲਾ ਜੀ।

ਇਸ ਨੂਰੀ ਕੇਸਾਂ ਵਾਲੇ ਸੀਸ ਦੁਆਲੇ ਨੂਰ ਦਮਾਲਾ ਜੀ।

ਇਸ ਜੋਤਿ ਜਲਾਲੇ ਦਮਕ ਦਮਾਲੇ ਦੁਆਲੇ ਨੂਰ ਨਿਰਾਲਾ ਜੀ।

ਹੈ ਜੋਤਿ ਦਾਮਨੀ ਚਕ੍ਰ ਸੁਦਰਸ਼ਨ ਮਣੀ ਜੋਤਿ ਜੜਤਾਲਾ ਜੀ।

ਮਣਿ ਜੋਤਿ ਜੜਾਲੇ, ਚਕ੍ਰ ਨਾਲੇ ਜਗਮਗ ਜੋਤਿ ਜਿਗਾਲਾ ਜੀ।

ਇਸ ਜਿਗਾ ਜਗਮਗੀ ਜੋਤਿ ਜਮਾਲੋਂ ਜਗੇ ਨਵੀਨ ਜਲਾਲਾ ਜੀ।

ਇਸ ਨਵ ਜਲਾਲ ਦੀ ਲਸ਼ਕ ਲਹਿਰ ਦਾ ਅਰਸ਼ਾਂ ਤੋੜ ਉਜਾਲਾ ਜੀ।

ਜਦ ਨੀਝ ਲਾਇ ਦੇਖਾਂ ਤਾਂ ਹੈ ਇਹ ਕਲਗੀ ਦਾ ਝਲਕਾਲਾ ਜੀ।

ਇਹ ਬੁਕਾ ਨੂਰ ਜ਼ਹੂਰੀ ਹੈ ਮੇਰਾ ਸਤਿਗੁਰੁ ਕਲਗੀਆਂ ਵਾਲਾ ਜੀ।

- Bhai Sahib Randhir Singh Jee

Typing Sewa by Bhai Preetam Singh

Vichaar on Poem by Kulbir Singh

What a wonderful poem about Siri Guru Gobind Singh jee, by Bhai Sahib Randhir Singh jee. This is my favourite poem of Bhai Sahib. It talks in detail about the Mukh (face) of Guru Sahib and the description is so vivid that it can't be a product of mere imagination but has sprung from real Darshan of Siri Guru jee.

Bhai Sahib has mentioned that Guru Sahib's Rukhsaar (face) is glowing and red in colour. Around the Red glowing face, is Black beard like dark clouds around moon. On one of Guru Sahib's cheeks, is a beautiful Black til (mole) and it greatly enhances Guru Sahib's beauty. Vaah, what a great choice of words Bhai Sahib has chosen to describe Guru Sahib's beautiful face. Just Amazing!

(Around your glowing Rosy face is Black beard that resembles Black Cobra.)

The use of word ਕਾਲ ਨਾਗ (Black Cobra) for Guru Sahib's beard is to show Kataakhya (don't know English word). Lovers are known to describe the beauty of their beloved ones using such words as Eyes like sharp Dagger, killer lips etc. It is because the these characteristics of their beloved one indeed have a killer effect on them. Zuflaala means Zulf i.e. hair.

Between your Cobra-like Zulf (beard) is your Surkh (Rosy) Mukh (face).

(In the middle of your Rosy Cheek is a Beautiful Black Til (mole)).

(Around your black mole is blossomed garden of hair.)

(Around your face that is like a Rose flower, beard is thick and Black in colour).

(Your face, in-between the dark and thick clouds of beard, shines like lightening).

Bhai Sahib's description of Guru Sahib's beauty reminds one of the style of Bhai Nandlal jee who has called Guru Sahib's beautiful face "Pari Rukhsaar" which means face like a fairy.

Subhaan Allah!!

The last lines leading up to the Kalgi of Guru Sahib are extremely beautiful. It is impossible to translate these lines even in Punjabi, let alone English. Below is a humble attempt at translating just the gist of Bhai Sahib's lines. Exact translation is beyond the capability of this humble Daas.

(On the top of the Noori (illuminated) Face of Guru Sahib, are Noori Kesh of Guru Sahib)

(Around the head with Noori Kesh, there is Noori Dumaala)

(Around the illuminated beautiful Jalaali Dumaala of Guru Sahib is special and unique mystical Noor (of Jyot).

(This Jyot is like lightening and like Sudarshan Chakra and is coming from jyot-mai Mani (jewel) on Dastaar)

(on Dastaar is the Jyot-mai Mani and shining Chakra that too is illuminated with Jyot)

(This shining beautiful Jyot that is coming from the jewel on Dastaar, it has ever-new Jalaal (beauty, effect).

(The reflection of this Jalaal (of that jewel on the Dastaar) is very bright and it has light extending up to sky).

(When I look at the source of this light, I realize that this Jyotmai bright light is actually coming from Guru Sahib's Kalgi)

(This is what lightening Noori Darshan of my Kalgianwale Satguru jee is)

Vaah! Vaah! Vaah! Vaah!

Kulbir Singh

object(stdClass)#5 (21) { ["p_id"]=> string(4) "1772" ["pt_id"]=> string(1) "4" ["p_title"]=> string(66) "Description of Siri Guru Gobind Singh jee's Darshan, by Bhai Sahib" ["p_sdesc"]=> string(0) "" ["p_desc"]=> string(18340) "

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "01/03/2011" ["cat_id"]=> string(2) "70" ["subcat_id"]=> NULL ["p_hits"]=> string(2) "65" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "3032" }