ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

When Obama failed to come to Siri Darbar Sahib

ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।
ਜਦੋਂ ਰੱਬ ਨੇ ਹਿਸਾਬ ਪੁਛਾਇਆ, ਓਬਾਮਿਆ ਭੁਗਤੇਂਗਾ।

ਲੋਕੀਂ ਸਰ ਸਰ ਕਹਿੰਦੇ ਸਲਾਮਾਂ ਕਰਦੇ ਨੇ।
ਇਕ ਲੱਤ ਭਾਰ ਖੜੋਕੇ ਪਾਣੀ ਭਰਦੇ ਨੇ।
ਜਦੋਂ ਰਿੱਪਬਲਿਕਨਾਂ ਹਰਾਇਆ, ਓਬਾਮਿਆ ਭੁਗਤੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਹਾਲੇ ਕੁਝ ਨਹੀਂ ਵਿਗੜਿਆ, ਸਿਰ ਝੁਕਾਦੇ ਓਇ।
ਦਰਬਾਰ ਸਾਹਿਬ ਦੀ ਖਾਕ ਮੱਥੇ ਲਗਾਦੇ ਓਇ।
ਜੇ ਉਥੇ ਸਿਰ ਝੁਕਾਇਆ, ਓਬਾਮਿਆ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਇਥੇ ਕਈ ਬਾਦਸ਼ਾਹਾਂ ਸਿਰ ਝੁਕਾਇਆ ਹੈ।
ਮਨ ਭਾਉਂਦਾ ਸੁਖ ਫਲ ੳਹਨਾਂ ਪਾਇਆ ਹੈ।
ਜੇ ਕੀਰਤਨ ਕੰਨੀ ਸੁਣਾਇਆ, ਓਬਾਮਿਆ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਕੁਲਬੀਰ ਸਿੰਘ ਦੀ ਇਹ ਹੱਡ ਬੀਤੀ ਹੈ।
ਤਾਂਹੀਓਂ ਤੈਨੰ ਆਉਣ ਦੀ ਮਤਿ ਦਿਤੀ ਹੈ।
ਗੁਰੂ ਨੇ ਸਭ ਜੱਗ ਤਰਾਇਆ, ਤੂੰ ਭੀ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

object(stdClass)#5 (21) { ["p_id"]=> string(4) "1939" ["pt_id"]=> string(1) "3" ["p_title"]=> string(46) "When Obama failed to come to Siri Darbar Sahib" ["p_sdesc"]=> string(0) "" ["p_desc"]=> string(3642) "ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।
ਜਦੋਂ ਰੱਬ ਨੇ ਹਿਸਾਬ ਪੁਛਾਇਆ, ਓਬਾਮਿਆ ਭੁਗਤੇਂਗਾ।

ਲੋਕੀਂ ਸਰ ਸਰ ਕਹਿੰਦੇ ਸਲਾਮਾਂ ਕਰਦੇ ਨੇ।
ਇਕ ਲੱਤ ਭਾਰ ਖੜੋਕੇ ਪਾਣੀ ਭਰਦੇ ਨੇ।
ਜਦੋਂ ਰਿੱਪਬਲਿਕਨਾਂ ਹਰਾਇਆ, ਓਬਾਮਿਆ ਭੁਗਤੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਹਾਲੇ ਕੁਝ ਨਹੀਂ ਵਿਗੜਿਆ, ਸਿਰ ਝੁਕਾਦੇ ਓਇ।
ਦਰਬਾਰ ਸਾਹਿਬ ਦੀ ਖਾਕ ਮੱਥੇ ਲਗਾਦੇ ਓਇ।
ਜੇ ਉਥੇ ਸਿਰ ਝੁਕਾਇਆ, ਓਬਾਮਿਆ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਇਥੇ ਕਈ ਬਾਦਸ਼ਾਹਾਂ ਸਿਰ ਝੁਕਾਇਆ ਹੈ।
ਮਨ ਭਾਉਂਦਾ ਸੁਖ ਫਲ ੳਹਨਾਂ ਪਾਇਆ ਹੈ।
ਜੇ ਕੀਰਤਨ ਕੰਨੀ ਸੁਣਾਇਆ, ਓਬਾਮਿਆ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਕੁਲਬੀਰ ਸਿੰਘ ਦੀ ਇਹ ਹੱਡ ਬੀਤੀ ਹੈ।
ਤਾਂਹੀਓਂ ਤੈਨੰ ਆਉਣ ਦੀ ਮਤਿ ਦਿਤੀ ਹੈ।
ਗੁਰੂ ਨੇ ਸਭ ਜੱਗ ਤਰਾਇਆ, ਤੂੰ ਭੀ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(1) "1" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "948" }