ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਮੇਰੇ ਸਤਿਗੁਰ ਕਲਗੀਆਂ ਵਾਲੇ ਜੀ

Siri Guru Kalgidhar jee's Gurpurab is Dhan Dhan Dhan! Dedicated to Guru Kalgidhar Paatshah jee, presented below is a humble poem. Daas requests everyone to write something in love for Siri Guru Gobind Singh jee.

ਮੇਰੇ ਸਤਿਗੁਰ ਕਲਗੀਆਂ ਵਾਲੇ ਜੀ, ਬੜਾ ਸੁਹਾਵਨਾ ਤੇਰਾ ਥਾਨਾ ਜੀ।
ਤੂੰ ਬਾਜ਼ਾਂ ਵਾਲਾ ਸਤਿਗੁਰ ਸਾਡਾ, ਸਿਖਾਂ ਤੇ ਸਦ ਮਿਹਰਵਾਨਾ ਜੀ।
ਤੈਨੂੰ ਜਰਾ ਮਰਾ ਕਦੇ ਆਵੇ ਨਾ, ਤੂੰ ਰਹਿੰਦਾ ਸਦਾ ਜਵਾਨਾ ਜੀ।
ਜਿਸਦੇ ਸਿਰ ਹੱਥ ਤੇਰਾ ਹੋਵੇ, ਉਹ ਸ਼ਕਤੀਸ਼ਾਲੀ ਬਲਵਾਨਾ ਜੀ।

ਅਸੀਂ ਕੁਰਬਾਨ ਹਾਂ ਤੇਰੇ ਖਾਲਸੇ ਤੋਂ, ਜੋ ਜਪਦਾ ਨਾਮ ਨਿਧਾਨਾ ਜੀ।
ਤੇਰਾ ਖਾਲਸਾ ਖਾਲਸ ਪਦਾਰਥ ਹੈ, ਮਹਿਮਾ ਸੁਬਹਾਨ ਸੁਬਹਾਨਾ ਜੀ।
ਤੇਰਾ ਖਾਲਸਾ ਸਦਾ ਫਤਹਿ ਦੇਖੇ, ਕਰਿ ਰਹਿਮ ਮੇਰੇ ਰਹਿਮਾਨਾ ਜੀ।
ਖਾਲਸਾ ਸਭ ਤੇ ਗ਼ਾਲਿਬ ਹੋਵੇ, ਇਸੇ ਵਿਚ ਹੈ ਗੁਰਾ ਤੇਰੀ ਸ਼ਾਨਾ ਜੀ।
ਸਾਡਾ ਹਲਤ ਪਲਤ ਤੇਰੇ ਆਸਰੇ, ਤੂੰ ਹੀ ਸਾਡਾ ਇਕ ਠਿਕਾਨਾ ਜੀ

ਕੁਲਬੀਰ ਸਿੰਘ ਤੈਂ ਮੁਸ਼ਤਾਕ ਕੀਤਾ, ਤੇਰੇ ਦਰਸ਼ ਦਾ ਬੱਡ ਦੀਵਾਨਾ ਜੀ।
ਆਬੇ ਹਯਾਤ ਦੀ ਦਾਤਿ ਬਖਸ਼ ਤੇ ਸੱਚੇ ਨਾਮ ਦਾ ਸਦਾ ਧਿਆਨਾ ਜੀ।

Kulbir Singh
Jan 9, 2011

object(stdClass)#5 (21) { ["p_id"]=> string(4) "1951" ["pt_id"]=> string(1) "3" ["p_title"]=> string(70) "ਮੇਰੇ ਸਤਿਗੁਰ ਕਲਗੀਆਂ ਵਾਲੇ ਜੀ" ["p_sdesc"]=> string(0) "" ["p_desc"]=> string(3518) "
Siri Guru Kalgidhar jee's Gurpurab is Dhan Dhan Dhan! Dedicated to Guru Kalgidhar Paatshah jee, presented below is a humble poem. Daas requests everyone to write something in love for Siri Guru Gobind Singh jee.

ਮੇਰੇ ਸਤਿਗੁਰ ਕਲਗੀਆਂ ਵਾਲੇ ਜੀ, ਬੜਾ ਸੁਹਾਵਨਾ ਤੇਰਾ ਥਾਨਾ ਜੀ।
ਤੂੰ ਬਾਜ਼ਾਂ ਵਾਲਾ ਸਤਿਗੁਰ ਸਾਡਾ, ਸਿਖਾਂ ਤੇ ਸਦ ਮਿਹਰਵਾਨਾ ਜੀ।
ਤੈਨੂੰ ਜਰਾ ਮਰਾ ਕਦੇ ਆਵੇ ਨਾ, ਤੂੰ ਰਹਿੰਦਾ ਸਦਾ ਜਵਾਨਾ ਜੀ।
ਜਿਸਦੇ ਸਿਰ ਹੱਥ ਤੇਰਾ ਹੋਵੇ, ਉਹ ਸ਼ਕਤੀਸ਼ਾਲੀ ਬਲਵਾਨਾ ਜੀ।

ਅਸੀਂ ਕੁਰਬਾਨ ਹਾਂ ਤੇਰੇ ਖਾਲਸੇ ਤੋਂ, ਜੋ ਜਪਦਾ ਨਾਮ ਨਿਧਾਨਾ ਜੀ।
ਤੇਰਾ ਖਾਲਸਾ ਖਾਲਸ ਪਦਾਰਥ ਹੈ, ਮਹਿਮਾ ਸੁਬਹਾਨ ਸੁਬਹਾਨਾ ਜੀ।
ਤੇਰਾ ਖਾਲਸਾ ਸਦਾ ਫਤਹਿ ਦੇਖੇ, ਕਰਿ ਰਹਿਮ ਮੇਰੇ ਰਹਿਮਾਨਾ ਜੀ।
ਖਾਲਸਾ ਸਭ ਤੇ ਗ਼ਾਲਿਬ ਹੋਵੇ, ਇਸੇ ਵਿਚ ਹੈ ਗੁਰਾ ਤੇਰੀ ਸ਼ਾਨਾ ਜੀ।
ਸਾਡਾ ਹਲਤ ਪਲਤ ਤੇਰੇ ਆਸਰੇ, ਤੂੰ ਹੀ ਸਾਡਾ ਇਕ ਠਿਕਾਨਾ ਜੀ

ਕੁਲਬੀਰ ਸਿੰਘ ਤੈਂ ਮੁਸ਼ਤਾਕ ਕੀਤਾ, ਤੇਰੇ ਦਰਸ਼ ਦਾ ਬੱਡ ਦੀਵਾਨਾ ਜੀ।
ਆਬੇ ਹਯਾਤ ਦੀ ਦਾਤਿ ਬਖਸ਼ ਤੇ ਸੱਚੇ ਨਾਮ ਦਾ ਸਦਾ ਧਿਆਨਾ ਜੀ।

Kulbir Singh
Jan 9, 2011
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "11" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(3) "962" }