ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

Answer to a Question about Siri Sukhmani Sahib

Quote

is it wrong to do sukhmani sahibs path like salok by salok or are you only supposed to do the whole path at once?

ਸੁਖਮਨੀ ਦਾ ਪਾਠ ਬੀਬਾ ਕਰ ਤਾਂ ਸਹੀ।
ਅੱਧਾ ਹੀ ਕਰ ਲੈ ਜੇਕਰ ਪੂਰਾ ਨਾ ਸਹੀ।

ਇਹ ਗੁੜ ਦੀ ਡਲੀ ਹੈ ਮਿਠੀ ਹੀ ਲਗਣੀ।
ਮਾਇਆ ਠਗਣੀ ਨੂੰ ਠੱਗਣ ਵਾਲੀ ਠਗਣੀ।।

ਸੁਖਮਨੀ ਦੀ ਮਹਿਮਾ ਕੀ ਕੋਈ ਬਿਆਨ ਕਰੇ।
ਬੱਸ ਪਾਠ ਇਹਦਾ ਕਰੇ ਤੇ ਜੀਓ ਕੁਰਬਾਨ ਕਰੇ।

ਕੁਲਬੀਰ ਸਿੰਘ ਇਹ ਬਾਣੀ ਸ਼ਹਿਦ ਨਾਲੋਂ ਮਿੱਠੀ।
ਉਹ ਵੱਡਾ ਵੱਡਭਾਗੀ ਜੀਹਨੇ ਚੱਖ ਇਹ ਡਿੱਠੀ।

Bhai Balraj Singh's further elaboration on Siri Sukhmani Sahib:

ਸੁਖਮਨੀ ਦੀ ਮਹਿਮਾ ਭਾਈ ਜਿਨੀ ਕਰ ਲਓ ਓਨੀ ਥੋੜੀ
ਇਹ ਬਾਣੀ ਪੜਕੇ ਲਗਦੀ ਮਿਠੀ, ਇਹ ਦੁਨੀਯਾ ਕੌੜੀ
ਪੰਚਮ ਪਾਤਸਾਹ ਨੇ ਕਿਆ ਤੁਕ ਦੇ ਨਾਲ ਤੁਕ ਹੈ ਜੋੜੀ
ਪੜ ਕੇ ਗੁਰਸਿਖ ਇਸਨੂੰ ਚੜਦੇ ਆਪਣੇ ਪ੍ਰੀਤਮ ਦੀ ਪੌੜੀ
ਪੜ੍ਹਨ ਦੀ ਗਲ ਤਾਂ ਦੂਰੇ,ਇਸ ਨੂੰ ਸੁਣਕੇ ਉਠ ਖੜਦੇ ਕੋੜੀ
ਸੁਖਮਨੀ ਦੇ ਨਿਤਨੇਮੀ ਦੀ ਨਾ ਗਲ ਕੋਈ ਗੁਰੂ ਨੇ ਮੋੜੀ
ਜਿਨੀ ਵੀ ਮਹਿਮਾ ਕਹੋ ਇਸ ਰਚਨਾ ਦੀ ਓਨੀ ਹੀ ਥੋੜੀ
ਪੜੋ ਉਚੀ ਇਸਨੂੰ ਦਿਨ ਰਾਤੀਂ,ਪੁੰਨ ਇਸਦੇ ਨੇ ਲਖ ਕਰੋੜੀ
ਤੁਕ ਪੜ ਚਾਹੇ ਅਸਟਪਦੀ,ਜਿਨੀ ਪੜੀ ਓਹਨੀ ਹੀ ਥੋੜੀ
ਇਹ ਰਚਨਾ ਸ਼ਿੰਗਾਰੀ ਪੰਚਮ ਪਾਤਸਾਹ ਵਿਚ ਰਾਗ ਗਉੜੀ
ਮੈਂ ਲਿਖਿਆ ਹੈ ਅਨੁਭਵ ਆਪਣਾ,ਨਾ ਕੋਈ ਗਲ ਤੋੜ ਮਰੋੜੀ
ਸੁਖਮਨੀ ਦੀ ਮਹਿਮਾ ਭਾਈ ਜਿਨੀ ਕਰ ਲਓ ਓਨੀ ਥੋੜੀ
ਜਿਸਦੇ ਮਨ ਵਿਚ ਵਸ ਗਈ ਸੁਖਮਨੀ,ਫੇਰ ਨਾ ਓਹ ਰੂਹ ਸੰਸਾਰ ਤੇ ਬੌੜੀ

object(stdClass)#5 (21) { ["p_id"]=> string(4) "1952" ["pt_id"]=> string(1) "3" ["p_title"]=> string(46) "Answer to a Question about Siri Sukhmani Sahib" ["p_sdesc"]=> string(0) "" ["p_desc"]=> string(6385) "
Quote

is it wrong to do sukhmani sahibs path like salok by salok or are you only supposed to do the whole path at once?

ਸੁਖਮਨੀ ਦਾ ਪਾਠ ਬੀਬਾ ਕਰ ਤਾਂ ਸਹੀ।
ਅੱਧਾ ਹੀ ਕਰ ਲੈ ਜੇਕਰ ਪੂਰਾ ਨਾ ਸਹੀ।

ਇਹ ਗੁੜ ਦੀ ਡਲੀ ਹੈ ਮਿਠੀ ਹੀ ਲਗਣੀ।
ਮਾਇਆ ਠਗਣੀ ਨੂੰ ਠੱਗਣ ਵਾਲੀ ਠਗਣੀ।।

ਸੁਖਮਨੀ ਦੀ ਮਹਿਮਾ ਕੀ ਕੋਈ ਬਿਆਨ ਕਰੇ।
ਬੱਸ ਪਾਠ ਇਹਦਾ ਕਰੇ ਤੇ ਜੀਓ ਕੁਰਬਾਨ ਕਰੇ।

ਕੁਲਬੀਰ ਸਿੰਘ ਇਹ ਬਾਣੀ ਸ਼ਹਿਦ ਨਾਲੋਂ ਮਿੱਠੀ।
ਉਹ ਵੱਡਾ ਵੱਡਭਾਗੀ ਜੀਹਨੇ ਚੱਖ ਇਹ ਡਿੱਠੀ।

Bhai Balraj Singh's further elaboration on Siri Sukhmani Sahib:

ਸੁਖਮਨੀ ਦੀ ਮਹਿਮਾ ਭਾਈ ਜਿਨੀ ਕਰ ਲਓ ਓਨੀ ਥੋੜੀ
ਇਹ ਬਾਣੀ ਪੜਕੇ ਲਗਦੀ ਮਿਠੀ, ਇਹ ਦੁਨੀਯਾ ਕੌੜੀ
ਪੰਚਮ ਪਾਤਸਾਹ ਨੇ ਕਿਆ ਤੁਕ ਦੇ ਨਾਲ ਤੁਕ ਹੈ ਜੋੜੀ
ਪੜ ਕੇ ਗੁਰਸਿਖ ਇਸਨੂੰ ਚੜਦੇ ਆਪਣੇ ਪ੍ਰੀਤਮ ਦੀ ਪੌੜੀ
ਪੜ੍ਹਨ ਦੀ ਗਲ ਤਾਂ ਦੂਰੇ,ਇਸ ਨੂੰ ਸੁਣਕੇ ਉਠ ਖੜਦੇ ਕੋੜੀ
ਸੁਖਮਨੀ ਦੇ ਨਿਤਨੇਮੀ ਦੀ ਨਾ ਗਲ ਕੋਈ ਗੁਰੂ ਨੇ ਮੋੜੀ
ਜਿਨੀ ਵੀ ਮਹਿਮਾ ਕਹੋ ਇਸ ਰਚਨਾ ਦੀ ਓਨੀ ਹੀ ਥੋੜੀ
ਪੜੋ ਉਚੀ ਇਸਨੂੰ ਦਿਨ ਰਾਤੀਂ,ਪੁੰਨ ਇਸਦੇ ਨੇ ਲਖ ਕਰੋੜੀ
ਤੁਕ ਪੜ ਚਾਹੇ ਅਸਟਪਦੀ,ਜਿਨੀ ਪੜੀ ਓਹਨੀ ਹੀ ਥੋੜੀ
ਇਹ ਰਚਨਾ ਸ਼ਿੰਗਾਰੀ ਪੰਚਮ ਪਾਤਸਾਹ ਵਿਚ ਰਾਗ ਗਉੜੀ
ਮੈਂ ਲਿਖਿਆ ਹੈ ਅਨੁਭਵ ਆਪਣਾ,ਨਾ ਕੋਈ ਗਲ ਤੋੜ ਮਰੋੜੀ
ਸੁਖਮਨੀ ਦੀ ਮਹਿਮਾ ਭਾਈ ਜਿਨੀ ਕਰ ਲਓ ਓਨੀ ਥੋੜੀ
ਜਿਸਦੇ ਮਨ ਵਿਚ ਵਸ ਗਈ ਸੁਖਮਨੀ,ਫੇਰ ਨਾ ਓਹ ਰੂਹ ਸੰਸਾਰ ਤੇ ਬੌੜੀ
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "12" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1002" }