ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ

The following poem got written, spontaneously while thinking about the 4 extra Baanis in 2 minutes:

ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।

ਦੋ ਮਿੰਟਾਂ ਦਾ ਮੁੱਲ ਹੈ, ਚਾਰ ਨਿਧਾਨਾਂ ਦਾ।
ਬਹੁਤਾ ਅੱਗੇ ਲਾਹਾ ਸੋਨੇ ਦੀਆਂ ਖਾਨਾਂ ਦਾ।
ਜੇ ਨਾ ਖਟਿਆ ਲਾਹਾ ਜੱਮਾਂ ਨੇ ਕੁੱਟਣਾ ਹੈ।
ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।

ਕੁਚਜੀ, ਸੁਚਜੀ ਗੁਣਵੰਤੀ ਬਸੰਤ ਕੀ ਵਾਰ ਦਾ।
ਨਾ ਜਾਣੋ ਆਮ ਕਲਾਮ ਇਹ ਰੂਪ ਮੁਰਾਰ ਦਾ।
ਬਿੱਖ ਦਾ ਮੂਲ ਪੁੱਟ ਲਓ, ਜੇ ਪੁੱਟਣਾ ਹੈ।
ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।

ਇਹ ਬਾਣੀਆਂ ਭਾਂਵੇਂ ਲਘੂ ਪਰ ਬਹੁ ਸਤਾਣੀਆਂ ਨੇ।
ਬਿਕਾਰਾਂ ਦੀ ਇਹ ਜੜ੍ਹ, ਜੜ੍ਹੋਂ ਹੀ ਮੁਕਾਣੀਆਂ ਨੇ।
ਕੁਲਬੀਰ ਸਿੰਘ, ਇਹ ਮਿਠੀਆਂ ਅੰਮ੍ਰਿਤਧਾਰੀਆਂ ਨੇ।
ਬਿਕਾਰਾਂ ਨੂੰ ਪਰਾਂ ਸੁੱਟ ਲਓ, ਜੇ ਸੁੱਟਣਾ ਹੈ।
ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।

object(stdClass)#5 (21) { ["p_id"]=> string(4) "1953" ["pt_id"]=> string(1) "3" ["p_title"]=> string(80) "ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ" ["p_sdesc"]=> string(0) "" ["p_desc"]=> string(3574) "
The following poem got written, spontaneously while thinking about the 4 extra Baanis in 2 minutes:

ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।

ਦੋ ਮਿੰਟਾਂ ਦਾ ਮੁੱਲ ਹੈ, ਚਾਰ ਨਿਧਾਨਾਂ ਦਾ।
ਬਹੁਤਾ ਅੱਗੇ ਲਾਹਾ ਸੋਨੇ ਦੀਆਂ ਖਾਨਾਂ ਦਾ।
ਜੇ ਨਾ ਖਟਿਆ ਲਾਹਾ ਜੱਮਾਂ ਨੇ ਕੁੱਟਣਾ ਹੈ।
ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।

ਕੁਚਜੀ, ਸੁਚਜੀ ਗੁਣਵੰਤੀ ਬਸੰਤ ਕੀ ਵਾਰ ਦਾ।
ਨਾ ਜਾਣੋ ਆਮ ਕਲਾਮ ਇਹ ਰੂਪ ਮੁਰਾਰ ਦਾ।
ਬਿੱਖ ਦਾ ਮੂਲ ਪੁੱਟ ਲਓ, ਜੇ ਪੁੱਟਣਾ ਹੈ।
ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।

ਇਹ ਬਾਣੀਆਂ ਭਾਂਵੇਂ ਲਘੂ ਪਰ ਬਹੁ ਸਤਾਣੀਆਂ ਨੇ।
ਬਿਕਾਰਾਂ ਦੀ ਇਹ ਜੜ੍ਹ, ਜੜ੍ਹੋਂ ਹੀ ਮੁਕਾਣੀਆਂ ਨੇ।
ਕੁਲਬੀਰ ਸਿੰਘ, ਇਹ ਮਿਠੀਆਂ ਅੰਮ੍ਰਿਤਧਾਰੀਆਂ ਨੇ।
ਬਿਕਾਰਾਂ ਨੂੰ ਪਰਾਂ ਸੁੱਟ ਲਓ, ਜੇ ਸੁੱਟਣਾ ਹੈ।
ਲੁੱਟ ਪਈ ਹੈ ਲੁੱਟ ਲਓ, ਜੇ ਲੁੱਟਣਾ ਹੈ।
ਸੱਚਾ ਲਾਹਾ ਖੱਟ ਲਓ, ਜੇ ਖੱਟਣਾ ਹੈ।
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "13" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1058" }