ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਦੇ ਕੇ ਇਸ਼ਕ ਪਿਆਲਾ ਸਾਨੂੰ ਠਗਿਆ।

Inspired by your poem, here is what came to this Daas:

ਦੇ ਕੇ ਇਸ਼ਕ ਪਿਆਲਾ ਸਾਨੂੰ ਠਗਿਆ।
ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛਡਿਆ।

ਤੇਰਿਆਂ ਮਿਠਿਆਂ ਬੈਣਾਂ ਨੇ ਕੋਹ ਸੁਟਿਆ।
ਤੇਰੇ ਪ੍ਰੇਮ ਵਿਚ ਇਹ ਮਨ ਸਾਡਾ ਨਚਿਆ।

ਤੇਰੀਆਂ ਸੋਆਂ ਸੁਣ ਮਨ ਬੇਤਾਬ ਹੋਆ।
ਤੇਰੇ ਦੀਦਾਰਾਂ ਲਈ ਸਭ ਕੁਛ ਤਜਿਆ।

ਦੁਹਾਈ ਵੇ ਤਬੀਬਾ! ਮੈਂ ਮਰ ਚਲਿਆ।
ਆਪਣੇ ਨੱਢੇ ਸੁਭਾਉ ਦੀ ਰੱਖ ਲਜਿਆ।

ਕੇਹਾ ਸਾਡਾ ਮਹਿਰਮ, ਸੋਹਣੇ ਢੋਲਾ ਓਇ।
ਸਾਨੂੰ ਰੋਂਦਿਆਂ ਨੂੰ ਦੇਖ ਵੀ ਕਿਉਂ ਹਸਿਆ।

ਜਿਨਾਂ ਚੁਪ ਕਰਾਇਆ ਦਿਲੇ ਨਾਦਾਨ ਨੂੰ
ਉਹਨਾ ਵੱਡਾ ਭਾਂਬੜ ਅੰਦਰ ਮਚਿਆ।

ਜਿਨਾ ਮਨ ਨੂੰ ਵਰਜ ਵਰਜ ਰਖਿਆ।
ਉਹਨਾ ਜ਼ਿਆਦਾ ਰੰਗ ਤੇਰ 'ਚ ਰਚਿਆ।

ਬਉਰਾ ਜਿਹਾ ਮਨ ਸਾਡਾ ਹੋਇਆ।
ਤੇਰਾ ਨਾਂ ਸੁਣ ਉਧਰ ਨੂੰ ਹੀ ਭਜਿਆ।

ਕੁਲਬੀਰ ਸਿੰਘ ਅਰਜ਼ ਇਕ ਗੁਜ਼ਾਰੇ।
ਢਠਿਆਂ ਦੀ ਰੱਖ ਯਾਰਾ ਲਜਿਆ।
Jan 31, 2011

object(stdClass)#5 (21) { ["p_id"]=> string(4) "1954" ["pt_id"]=> string(1) "3" ["p_title"]=> string(71) "ਦੇ ਕੇ ਇਸ਼ਕ ਪਿਆਲਾ ਸਾਨੂੰ ਠਗਿਆ।" ["p_sdesc"]=> string(0) "" ["p_desc"]=> string(3137) "
Inspired by your poem, here is what came to this Daas:

ਦੇ ਕੇ ਇਸ਼ਕ ਪਿਆਲਾ ਸਾਨੂੰ ਠਗਿਆ।
ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛਡਿਆ।

ਤੇਰਿਆਂ ਮਿਠਿਆਂ ਬੈਣਾਂ ਨੇ ਕੋਹ ਸੁਟਿਆ।
ਤੇਰੇ ਪ੍ਰੇਮ ਵਿਚ ਇਹ ਮਨ ਸਾਡਾ ਨਚਿਆ।

ਤੇਰੀਆਂ ਸੋਆਂ ਸੁਣ ਮਨ ਬੇਤਾਬ ਹੋਆ।
ਤੇਰੇ ਦੀਦਾਰਾਂ ਲਈ ਸਭ ਕੁਛ ਤਜਿਆ।

ਦੁਹਾਈ ਵੇ ਤਬੀਬਾ! ਮੈਂ ਮਰ ਚਲਿਆ।
ਆਪਣੇ ਨੱਢੇ ਸੁਭਾਉ ਦੀ ਰੱਖ ਲਜਿਆ।

ਕੇਹਾ ਸਾਡਾ ਮਹਿਰਮ, ਸੋਹਣੇ ਢੋਲਾ ਓਇ।
ਸਾਨੂੰ ਰੋਂਦਿਆਂ ਨੂੰ ਦੇਖ ਵੀ ਕਿਉਂ ਹਸਿਆ।

ਜਿਨਾਂ ਚੁਪ ਕਰਾਇਆ ਦਿਲੇ ਨਾਦਾਨ ਨੂੰ
ਉਹਨਾ ਵੱਡਾ ਭਾਂਬੜ ਅੰਦਰ ਮਚਿਆ।

ਜਿਨਾ ਮਨ ਨੂੰ ਵਰਜ ਵਰਜ ਰਖਿਆ।
ਉਹਨਾ ਜ਼ਿਆਦਾ ਰੰਗ ਤੇਰ 'ਚ ਰਚਿਆ।

ਬਉਰਾ ਜਿਹਾ ਮਨ ਸਾਡਾ ਹੋਇਆ।
ਤੇਰਾ ਨਾਂ ਸੁਣ ਉਧਰ ਨੂੰ ਹੀ ਭਜਿਆ।

ਕੁਲਬੀਰ ਸਿੰਘ ਅਰਜ਼ ਇਕ ਗੁਜ਼ਾਰੇ।
ਢਠਿਆਂ ਦੀ ਰੱਖ ਯਾਰਾ ਲਜਿਆ।
Jan 31, 2011
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "14" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "905" }