ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

gurmatbibek.com da Nasha

ਇਥੇ ਆਕੇ ਮੈਸੇਜ ਮੈਂ ਜਦੋਂ ਪੜਿਆ।
ਮਨ ਚੜਦੀ ਕਲਾ ਨੂੰ ਮੇਰਾ ਚੜਿਆ।
ਕਲਿਜੁਗ ਉਦੋਂ ਈਰਖਾ ਵਿਚ ਸੜਿਆ।
ਮਾਇਆ ਕਹੇ ਇਹ ਕੀ ਪੁਆੜਾ ਪੜਿਆ।
ਸਾਡਾ ਸੇਵਕ ਕਿਉਂ ਸਾਡੇ ਨਾਲ ਲੜਿਆ।
ਸਾਰਾ ਦੋਸ਼ ਸਾਈਟ ਦੇ ਸਿਰ ਮੜਿਆ।

ਸਿੰਘ ਕਹੇ ਜ਼ੋਰ ਲਾ ਲੈ ਜਿਹੜਾ ਲਾਉਣਾ।
ਅਸੀਂ ਪਿਛੇ ਹੁਣ ਪੈਰ ਨਹੀਂ ਪਾਉਣਾ।
ਤੈਨੂੰ ਮਾਇਆ ਮਾਰਕੇ ਹੀ ਹੁਣ ਸਾਉਣਾ।
ਪਾਠ ਕਰਕੇ ਤੈਨੂੰ ਬੜਾ ਅਸੀਂ ਡਰਾਉਣਾ।
ਬਿਬੇਕੀਆਂ ਨੇ ਤੈਨੂੰ ਜੜੋਂ ਹੁਣ ਮੁਕਾਉਣਾ।
ਸਚੇ ਪਾਤਿਸ਼ਾਹ ਦੀ ਸ਼ਰਣ ਵਿਚ ਸਮਾਉਣਾ।
ਕੁਲਬੀਰ ਸਿੰਘ ਹੈ ਦਾਸਾਂ ਦਾ ਦਾਸਾਉਣਾ।


March 5, 2011

In Hindi for Bhai Mehtab Singh's benefit:

इथे आके मैसेज मैं जदों पड़्या।
मन चड़दी कला नूं मेरा चड़्या।
कलिजुग उदों ईरखा विच सड़्या।
मायआ कहे इह की पुआड़ा पड़्या।
साडा सेवक क्युं साडे नाल लड़्या।
सारा दोश साईट दे सिर मड़्या।

सिंघ कहे ज़ोर ला लै जेहड़ा लाउणा।
असीं पिछे हुन पैर नहीं पाउणा।
तैनूं मायआ मारके ही हुन साउणा।
पाठ करके तैनूं बड़ा असीं ड्राउणा।
बिबेकियां ने तैनूं जड़ों हुन मुकाउणा।
सचे पातिशाद दी शरन विच समाउणा।
कुलबीर सिंघ है दासां दा दासाउणा।

The above was written because of the following message:

Daas mentioned in a private email that Gurmatbibek.com is like a Nasha and it is hard to free yourself from this Nasha. Bhai Mehtab Singh in response wrote the following poem:

Gurmat Bibek da dang jado vajjeya
jad vajjeya McDonald fer shaddeya
shadd Coke fer santraa mai vaddeya
pee banaksha jor di fer gajjeya

ਗੁਰਮਤਿ ਬਿਬੇਕ ਦਾ ਡੰਗ ਜਦੋਂ ਵਜਿਆ
ਜਦੋਂ ਵਜਿਆ ਮਕਡੌਨਲਡ ਫਿਰ ਛਡਿਆ
ਛੱਡ ਕੋਕ ਫਿਰ ਸੰਤਰਾ ਮੈਂ ਵਡਿਆ।
ਪੀ ਬਨਫਸ਼ਾ ਜ਼ੋਰ ਦੀ ਮੈਂ ਗਜਿਆ।


Kulbir Singh

object(stdClass)#5 (21) { ["p_id"]=> string(4) "1956" ["pt_id"]=> string(1) "3" ["p_title"]=> string(24) "gurmatbibek.com da Nasha" ["p_sdesc"]=> string(0) "" ["p_desc"]=> string(6310) "ਇਥੇ ਆਕੇ ਮੈਸੇਜ ਮੈਂ ਜਦੋਂ ਪੜਿਆ।
ਮਨ ਚੜਦੀ ਕਲਾ ਨੂੰ ਮੇਰਾ ਚੜਿਆ।
ਕਲਿਜੁਗ ਉਦੋਂ ਈਰਖਾ ਵਿਚ ਸੜਿਆ।
ਮਾਇਆ ਕਹੇ ਇਹ ਕੀ ਪੁਆੜਾ ਪੜਿਆ।
ਸਾਡਾ ਸੇਵਕ ਕਿਉਂ ਸਾਡੇ ਨਾਲ ਲੜਿਆ।
ਸਾਰਾ ਦੋਸ਼ ਸਾਈਟ ਦੇ ਸਿਰ ਮੜਿਆ।

ਸਿੰਘ ਕਹੇ ਜ਼ੋਰ ਲਾ ਲੈ ਜਿਹੜਾ ਲਾਉਣਾ।
ਅਸੀਂ ਪਿਛੇ ਹੁਣ ਪੈਰ ਨਹੀਂ ਪਾਉਣਾ।
ਤੈਨੂੰ ਮਾਇਆ ਮਾਰਕੇ ਹੀ ਹੁਣ ਸਾਉਣਾ।
ਪਾਠ ਕਰਕੇ ਤੈਨੂੰ ਬੜਾ ਅਸੀਂ ਡਰਾਉਣਾ।
ਬਿਬੇਕੀਆਂ ਨੇ ਤੈਨੂੰ ਜੜੋਂ ਹੁਣ ਮੁਕਾਉਣਾ।
ਸਚੇ ਪਾਤਿਸ਼ਾਹ ਦੀ ਸ਼ਰਣ ਵਿਚ ਸਮਾਉਣਾ।
ਕੁਲਬੀਰ ਸਿੰਘ ਹੈ ਦਾਸਾਂ ਦਾ ਦਾਸਾਉਣਾ।


March 5, 2011

In Hindi for Bhai Mehtab Singh's benefit:

इथे आके मैसेज मैं जदों पड़्या।
मन चड़दी कला नूं मेरा चड़्या।
कलिजुग उदों ईरखा विच सड़्या।
मायआ कहे इह की पुआड़ा पड़्या।
साडा सेवक क्युं साडे नाल लड़्या।
सारा दोश साईट दे सिर मड़्या।

सिंघ कहे ज़ोर ला लै जेहड़ा लाउणा।
असीं पिछे हुन पैर नहीं पाउणा।
तैनूं मायआ मारके ही हुन साउणा।
पाठ करके तैनूं बड़ा असीं ड्राउणा।
बिबेकियां ने तैनूं जड़ों हुन मुकाउणा।
सचे पातिशाद दी शरन विच समाउणा।
कुलबीर सिंघ है दासां दा दासाउणा।

The above was written because of the following message:

Daas mentioned in a private email that Gurmatbibek.com is like a Nasha and it is hard to free yourself from this Nasha. Bhai Mehtab Singh in response wrote the following poem:

Gurmat Bibek da dang jado vajjeya
jad vajjeya McDonald fer shaddeya
shadd Coke fer santraa mai vaddeya
pee banaksha jor di fer gajjeya

ਗੁਰਮਤਿ ਬਿਬੇਕ ਦਾ ਡੰਗ ਜਦੋਂ ਵਜਿਆ
ਜਦੋਂ ਵਜਿਆ ਮਕਡੌਨਲਡ ਫਿਰ ਛਡਿਆ
ਛੱਡ ਕੋਕ ਫਿਰ ਸੰਤਰਾ ਮੈਂ ਵਡਿਆ।
ਪੀ ਬਨਫਸ਼ਾ ਜ਼ੋਰ ਦੀ ਮੈਂ ਗਜਿਆ।


Kulbir Singh
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "16" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1009" }