ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਪਹਾੜਾਂ ਨਾਲ ਜੂਝ ਜਾਵਾਂ

ਸੰਗਤ ਦੀ ਕਿਰਪਾ ਸਦਕਾ, ਤਰ ਜਾਂਦੇ ਪਾਪੀ ਜੀ।
ਸੰਗਤ ਦੀ ਛਾਂ ਬਿਨਾ ਮਾਇਆ ਸਾਰੇ ਬਿਆਪੀ ਜੀ।

ਸੰਗਤ ਵਿਚ ਆ ਕੇ ਡਾਕੂ, ਸਾਧੂ ਬਣ ਜਾਂਦਾ ਏ।
ਸੰਗਤ ਤੋਂ ਖੁੰਝਿਆਂ ਸਦਾ ਰਹਿੰਦੀ ਆਪਾ ਧਾਪੀ ਜੀ।

ਦਰੋ ਦਰ, ਕੀੜਾ ਇਹ, ਧੱਕੇ ਖਾਂਦਾ ਫਿਰਦਾ ਸੀ।
ਸੰਗਤ ਵਿਚ ਹੀ ਆਕੇ ਇਹਨੇ ਨਾਮ ਬਾਣੀ ਜਾਪੀ ਜੀ

ਕੁਲਬੀਰ ਸਿੰਘ, ਪਹਾੜਾਂ ਨਾਲ ਜੂਝ ਜਾਵਾਂ ਬਸ਼ਰਤੇ
ਸੰਗਤ ਵਲੋਂ ਪਿਆਰ ਨਾਲ ਮਿਲ ਜਾਵੇ ਥਾਪੀ ਜੀ।


ਅੰਮ੍ਰਿਤ ਵੇਲੇ ਦੇਵਾਂ ਵਰਗੇ ਦੇਵ ਪੁਰਖ ਆ ਜਾਂਦੇ।
ਨਾਮ ਦੇ ਅੰਮ੍ਰਿਤ ਗਟਾਕ, ਉਹ ਸਾਨੂੰ ਪਿਆ ਜਾਂਦੇ।

ਜੇਕਰ ਇਹ ਦੇਵ ਪੁਰਖ, ਨਾ ਸਾਨੂੰ ਯਾਰੋ ਮਿਲਦੇ।
ਦੱਸੋ ਅਸੀਂ ਕਿਵੇਂ ਅਕਾਲ ਪੁਰਖ ਨੂੰ ਧਿਆਉਂਦੇ।

ਇਹ ਦੇਵ ਪੁਰਖ ਯਾਰੋ ਗੁਰੂ ਦੇ ਭੇਜੇ ਹੀ ਆਉਂਦੇ ਨੇ।
ਵਰਨਾ ਸਾਡੀ ਕੀ ਔਕਾਤ ਅਸੀਂ ਇਹਨਾਂ ਨੂੰ ਲਿਆਉਂਦੇ।

ਕੁਲਬੀਰ ਸਿੰਘ ਦੀ ਬੇਨਤੀ ਸੱਚੇ ਸਤਿਗੁਰੂ ਅੱਗੇ।
ਮਿਲਣ ਉਹ ਗੁਰਮੁਖਿ ਜਿਹੜੇ ਸਿਖੀ ਨੂੰ ਕਮਾਉਂਦੇ।

object(stdClass)#5 (21) { ["p_id"]=> string(4) "1959" ["pt_id"]=> string(1) "3" ["p_title"]=> string(54) "ਪਹਾੜਾਂ ਨਾਲ ਜੂਝ ਜਾਵਾਂ" ["p_sdesc"]=> string(0) "" ["p_desc"]=> string(3505) "ਸੰਗਤ ਦੀ ਕਿਰਪਾ ਸਦਕਾ, ਤਰ ਜਾਂਦੇ ਪਾਪੀ ਜੀ।
ਸੰਗਤ ਦੀ ਛਾਂ ਬਿਨਾ ਮਾਇਆ ਸਾਰੇ ਬਿਆਪੀ ਜੀ।

ਸੰਗਤ ਵਿਚ ਆ ਕੇ ਡਾਕੂ, ਸਾਧੂ ਬਣ ਜਾਂਦਾ ਏ।
ਸੰਗਤ ਤੋਂ ਖੁੰਝਿਆਂ ਸਦਾ ਰਹਿੰਦੀ ਆਪਾ ਧਾਪੀ ਜੀ।

ਦਰੋ ਦਰ, ਕੀੜਾ ਇਹ, ਧੱਕੇ ਖਾਂਦਾ ਫਿਰਦਾ ਸੀ।
ਸੰਗਤ ਵਿਚ ਹੀ ਆਕੇ ਇਹਨੇ ਨਾਮ ਬਾਣੀ ਜਾਪੀ ਜੀ

ਕੁਲਬੀਰ ਸਿੰਘ, ਪਹਾੜਾਂ ਨਾਲ ਜੂਝ ਜਾਵਾਂ ਬਸ਼ਰਤੇ
ਸੰਗਤ ਵਲੋਂ ਪਿਆਰ ਨਾਲ ਮਿਲ ਜਾਵੇ ਥਾਪੀ ਜੀ।


ਅੰਮ੍ਰਿਤ ਵੇਲੇ ਦੇਵਾਂ ਵਰਗੇ ਦੇਵ ਪੁਰਖ ਆ ਜਾਂਦੇ।
ਨਾਮ ਦੇ ਅੰਮ੍ਰਿਤ ਗਟਾਕ, ਉਹ ਸਾਨੂੰ ਪਿਆ ਜਾਂਦੇ।

ਜੇਕਰ ਇਹ ਦੇਵ ਪੁਰਖ, ਨਾ ਸਾਨੂੰ ਯਾਰੋ ਮਿਲਦੇ।
ਦੱਸੋ ਅਸੀਂ ਕਿਵੇਂ ਅਕਾਲ ਪੁਰਖ ਨੂੰ ਧਿਆਉਂਦੇ।

ਇਹ ਦੇਵ ਪੁਰਖ ਯਾਰੋ ਗੁਰੂ ਦੇ ਭੇਜੇ ਹੀ ਆਉਂਦੇ ਨੇ।
ਵਰਨਾ ਸਾਡੀ ਕੀ ਔਕਾਤ ਅਸੀਂ ਇਹਨਾਂ ਨੂੰ ਲਿਆਉਂਦੇ।

ਕੁਲਬੀਰ ਸਿੰਘ ਦੀ ਬੇਨਤੀ ਸੱਚੇ ਸਤਿਗੁਰੂ ਅੱਗੇ।
ਮਿਲਣ ਉਹ ਗੁਰਮੁਖਿ ਜਿਹੜੇ ਸਿਖੀ ਨੂੰ ਕਮਾਉਂਦੇ।
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "19" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "920" }