ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਸੌਹਰੇ ਜਾਂਦੀ ਧੀ ਨੂੰ ਕਹੇ, ਬਾਬੁਲ ਮਨ ਭਰਕੇ।

Beautiful thoughts Balraj Singh jeeo. Presented below is a poem translating the Jazbaat (emotions) expressed in your post.

ਸੌਹਰੇ ਜਾਂਦੀ ਧੀ ਨੂੰ ਕਹੇ, ਬਾਬੁਲ ਮਨ ਭਰਕੇ।
ਨਾ ਰੋ ਸਬਰ ਕਰ ਧੀਏ, ਦੁਖ ਨੂੰ ਜ਼ਰਾ ਜਰਕੇ।
ਸੌਹਰੇ ਤੇਰਾ ਘਰ ਹੁਣ, ਭੁਲ ਜਾ ਆਪਣੇ ਮਾਯਕੇ।
ਮਾਣੀਂ ਆਪਣੇ ਪਤੀ ਨੂੰ, ਸੌਹਰੇ ਘਰ ਵਿਚ ਜਾਯਕੇ।

ਤੂੰ ਸੁਭਾਗੀ ਧੀਏ ਨੀ, ਤੂੰ ਚਲੀ ਆਪਣੇ ਪਤੀ ਕੇ।
ਬਾਬੁਲ ਘਰ ਸੁਖ ਨਾ, ਜੋ ਸੁਖ ਮਿਲੇ ਨੀ ਪਤੀ ਕੇ।
ਮੇਰੇ ਵੱਲ ਤੱਕ ਧੀਏ, ਸੁਖ ਨ ਦੇਖੇ ਨੀ ਰਤੀ ਕੇ।
ਮੈਂ ਅਭਾਗੀ ਜੀਵ-ਤ੍ਰੀ, ਹਾਲੇ ਤੱਕ ਬੈਠੀ ਹਾਂ ਪੇਕੇ।
ਕੁਲਬੀਰ ਸਿੰਘ ਤ੍ਰੀ ਉਹੀ, ਜੋ ਘਰ ਸੋਹੇ ਪਤੀ ਕੇ।


Kulbir Singh

June 14, 2011

 

The above poem was written in response to the following post by Bhai Balraj Singh:

A daughter while leaving to her SASURAL (in-laws) hugs her father and starts crying. The father who is at all times drenched with Gumat NAAM/BANI and is in wait for GURU Darshan holds his daugther and says --

"Dear, dont cry you have got your KANT(Husband) so you should be happy, if any one should cry it should be me who is waiting for lives for my Kant and still have no idea if i will ever get a sight".

object(stdClass)#5 (21) { ["p_id"]=> string(4) "1961" ["pt_id"]=> string(1) "3" ["p_title"]=> string(98) "ਸੌਹਰੇ ਜਾਂਦੀ ਧੀ ਨੂੰ ਕਹੇ, ਬਾਬੁਲ ਮਨ ਭਰਕੇ।" ["p_sdesc"]=> string(0) "" ["p_desc"]=> string(2731) "

Beautiful thoughts Balraj Singh jeeo. Presented below is a poem translating the Jazbaat (emotions) expressed in your post.

ਸੌਹਰੇ ਜਾਂਦੀ ਧੀ ਨੂੰ ਕਹੇ, ਬਾਬੁਲ ਮਨ ਭਰਕੇ।
ਨਾ ਰੋ ਸਬਰ ਕਰ ਧੀਏ, ਦੁਖ ਨੂੰ ਜ਼ਰਾ ਜਰਕੇ।
ਸੌਹਰੇ ਤੇਰਾ ਘਰ ਹੁਣ, ਭੁਲ ਜਾ ਆਪਣੇ ਮਾਯਕੇ।
ਮਾਣੀਂ ਆਪਣੇ ਪਤੀ ਨੂੰ, ਸੌਹਰੇ ਘਰ ਵਿਚ ਜਾਯਕੇ।

ਤੂੰ ਸੁਭਾਗੀ ਧੀਏ ਨੀ, ਤੂੰ ਚਲੀ ਆਪਣੇ ਪਤੀ ਕੇ।
ਬਾਬੁਲ ਘਰ ਸੁਖ ਨਾ, ਜੋ ਸੁਖ ਮਿਲੇ ਨੀ ਪਤੀ ਕੇ।
ਮੇਰੇ ਵੱਲ ਤੱਕ ਧੀਏ, ਸੁਖ ਨ ਦੇਖੇ ਨੀ ਰਤੀ ਕੇ।
ਮੈਂ ਅਭਾਗੀ ਜੀਵ-ਤ੍ਰੀ, ਹਾਲੇ ਤੱਕ ਬੈਠੀ ਹਾਂ ਪੇਕੇ।
ਕੁਲਬੀਰ ਸਿੰਘ ਤ੍ਰੀ ਉਹੀ, ਜੋ ਘਰ ਸੋਹੇ ਪਤੀ ਕੇ।


Kulbir Singh

June 14, 2011

 

The above poem was written in response to the following post by Bhai Balraj Singh:

A daughter while leaving to her SASURAL (in-laws) hugs her father and starts crying. The father who is at all times drenched with Gumat NAAM/BANI and is in wait for GURU Darshan holds his daugther and says --

"Dear, dont cry you have got your KANT(Husband) so you should be happy, if any one should cry it should be me who is waiting for lives for my Kant and still have no idea if i will ever get a sight".

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "21" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(4) "1087" }