ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

A Poem about Siri Guru Harkishan Sahib jee

Below is a humble poetic tribute to Guru Siri Harkishan Sahib jee Maharaaj. All Gursikhs are requested to write poems in love of Guru Siri Harkishan Sahib jee:

ਸ੍ਰੀ ਹਰਿਕਿਸ਼ਨ ਜੀ ਗੁਰ ਪ੍ਰੀਤਮ ਬਾਲਾ ਜੀ।
ਸਾਨੂੰ ਨਾ ਵਿਸਾਰੋ ਅਸੀਂ ਤੁਹਾਡੇ ਲਾਲਾ ਜੀ।
ਹੁਸਨ ਅਤਿ ਹਸੀਨ ਕੌਣ ਝੱਲੇ ਝਾਲਾ ਜੀ।
ਫੁਲ ਸ਼ਰਮਾਉਣ ਐਸਾ ਹੁਸਨ ਜਮਾਲਾ ਜੀ।
ਕੋਟਿ ਧ੍ਰੂਅ ਪ੍ਰਹਿਲਾਦ ਚਰਨ ਰਵਾਲਾ ਜੀ।
ਤੇਰਾ ਨਾਮ ਕੂਜੀ ਖੋਲੇ ਮਨਮਤਿ ਤਾਲਾ ਜੀ।
ਸ਼ਰਣ ਅਤਿ ਸਤਾਣੀ ਨ ਕੋ ਮੰਗੇ ਹਾਲਾ ਜੀ।
ਸਾਹਿਬੇ ਆਰਿਫਾਂ ਵੱਡ ਕਾਮਲ ਕਮਾਲਾ ਜੀ।
ਫਕੀਰਾਂ ਦੇ ਫਕੀਰ ਬਹੁਤ ਦਇਆਲਾ ਜੀ।
ਮੀਰਾਂ ਦੇ ਮੀਰ ਬਹੁਤ ਅਸਬਾਬ ਮਾਲਾ ਜੀ।
ਕਰ ਕਿਰਪਾ ਕਟਾਖ ਨਦਰਿ ਨਿਹਾਲਾ ਜੀ।
ਤੂੰ ਇਕੋ ਜਵਾਬ ਕੋਟਿ ਦੁਖ ਸਵਾਲਾ ਜੀ।
ਕੁਲਬੀਰ ਸਿੰਘ ਚਾਹੇ ਚਰਨ ਰਵਾਲਾ ਜੀ
ਫੇਰਦਾ ਰਹੇ ਸਦਾ ਤੇਰੇ ਨਾਮ ਦੀ ਮਾਲਾ ਜੀ
ਰਹੇ ਘਾਲਦਾ ਸਦਾ ਤੇਰੀ ਸੱਚੀ ਘਾਲਾ ਜੀ।
ਸ੍ਰੀ ਹਰਿਕਿਸ਼ਨ ਜੀ ਗੁਰ ਪ੍ਰੀਤਮ ਬਾਲਾ ਜੀ।
ਸਾਨੂੰ ਨਾ ਵਿਸਾਰੋ ਅਸੀਂ ਤੁਹਾਡੇ ਲਾਲਾ ਜੀ।

object(stdClass)#5 (21) { ["p_id"]=> string(4) "1974" ["pt_id"]=> string(1) "3" ["p_title"]=> string(42) "A Poem about Siri Guru Harkishan Sahib jee" ["p_sdesc"]=> string(0) "" ["p_desc"]=> string(3262) "Below is a humble poetic tribute to Guru Siri Harkishan Sahib jee Maharaaj. All Gursikhs are requested to write poems in love of Guru Siri Harkishan Sahib jee:

ਸ੍ਰੀ ਹਰਿਕਿਸ਼ਨ ਜੀ ਗੁਰ ਪ੍ਰੀਤਮ ਬਾਲਾ ਜੀ।
ਸਾਨੂੰ ਨਾ ਵਿਸਾਰੋ ਅਸੀਂ ਤੁਹਾਡੇ ਲਾਲਾ ਜੀ।
ਹੁਸਨ ਅਤਿ ਹਸੀਨ ਕੌਣ ਝੱਲੇ ਝਾਲਾ ਜੀ।
ਫੁਲ ਸ਼ਰਮਾਉਣ ਐਸਾ ਹੁਸਨ ਜਮਾਲਾ ਜੀ।
ਕੋਟਿ ਧ੍ਰੂਅ ਪ੍ਰਹਿਲਾਦ ਚਰਨ ਰਵਾਲਾ ਜੀ।
ਤੇਰਾ ਨਾਮ ਕੂਜੀ ਖੋਲੇ ਮਨਮਤਿ ਤਾਲਾ ਜੀ।
ਸ਼ਰਣ ਅਤਿ ਸਤਾਣੀ ਨ ਕੋ ਮੰਗੇ ਹਾਲਾ ਜੀ।
ਸਾਹਿਬੇ ਆਰਿਫਾਂ ਵੱਡ ਕਾਮਲ ਕਮਾਲਾ ਜੀ।
ਫਕੀਰਾਂ ਦੇ ਫਕੀਰ ਬਹੁਤ ਦਇਆਲਾ ਜੀ।
ਮੀਰਾਂ ਦੇ ਮੀਰ ਬਹੁਤ ਅਸਬਾਬ ਮਾਲਾ ਜੀ।
ਕਰ ਕਿਰਪਾ ਕਟਾਖ ਨਦਰਿ ਨਿਹਾਲਾ ਜੀ।
ਤੂੰ ਇਕੋ ਜਵਾਬ ਕੋਟਿ ਦੁਖ ਸਵਾਲਾ ਜੀ।
ਕੁਲਬੀਰ ਸਿੰਘ ਚਾਹੇ ਚਰਨ ਰਵਾਲਾ ਜੀ
ਫੇਰਦਾ ਰਹੇ ਸਦਾ ਤੇਰੇ ਨਾਮ ਦੀ ਮਾਲਾ ਜੀ
ਰਹੇ ਘਾਲਦਾ ਸਦਾ ਤੇਰੀ ਸੱਚੀ ਘਾਲਾ ਜੀ।
ਸ੍ਰੀ ਹਰਿਕਿਸ਼ਨ ਜੀ ਗੁਰ ਪ੍ਰੀਤਮ ਬਾਲਾ ਜੀ।
ਸਾਨੂੰ ਨਾ ਵਿਸਾਰੋ ਅਸੀਂ ਤੁਹਾਡੇ ਲਾਲਾ ਜੀ।
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "29" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1033" }