ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

If you are Majnoo ...

ਜੇ ਤੂ ਨਾਮ ਕੋ ਸਲਾਮ ਹੈਂ ਤੇ ਮਜਨੂ ਅਰ ਗੁਲਾਮ ਹੈਂ।
ਤਾਂ ਤੂ ਲਹੇਂ ਸਤਿਨਾਮ ਹੈਂ, ਹਕਦਾਰੇ-ਰੱਬੀ ਜਾਮ ਹੈਂ।

ਜੋ ਦੁਰਜਨ ਗੁਰ ਸੇ ਦੂਰ ਹੈ, ਮਹਿਰੂਮੇ ਫੈਜ਼ੇ ਰਾਮਨਾਮ ਹੈ।
ਜਿਸੇ ਉਲਫਤੇ ਮੁਰਸ਼ਿਦ ਹੈ, ਉਸੇ ਬਾਰੰਬਾਰ ਸਲਾਮ ਹੈਂ।

ਜੋ ਮਾਇਆ ਕੇ ਕਾਮ ਹੈਂ, ਵੋ ਬੇਕਾਰ ਸਭ ਕਾਮ ਹੈਂ।
ਸਾਕਤ ਕੀ ਜੋ ਅਜ਼ੀਜ਼ ਹੈ, ਵੋ ਹਰਿਜਨ ਕੋ ਹਰਾਮ ਹੈ।

ਕੁਲਬੀਰ ਸਿੰਘ ਦੀਵਾਨਾ, ਅਪਨੇ ਮੁਰਸ਼ਿਦ ਕਾ ਗ਼ੁਲਾਮ ਹੈ।
ਤਲੀ ਖ਼ਾਕ ਕੀ ਹੈ ਜੁਸਤਜੂ ਜਿਸਕਾ ਕੋਈ ਨਾ ਦਾਮ ਹੈ।

This poem was written in response to the following poem by Preetam Singh:

ਆਸਾ ਵਿਚ ਨਿਰਾਸ ਹਾਂ
ਤੇਰੇ ਦਰਸ਼ਨ ਕੀ ਪਿਆਸ ਹਾਂ

ਸ਼ਬਦ ਸੁਰਤ ਧਿਆਨ ਹਾਂ
ਤੇਰੇ ਪ੍ਰੇਮ ਵਿਚ ਦਿਵਾਨ ਹਾਂ

ਪ੍ਰੀਤਮ ਕੇ ਬੈਰਾਗ ਹਾਂ
ਮਾਇਆ ਕੋ ਤਿਆਗ ਹਾਂ

ਤੇਰੇ ਨਾਮ ਕੋ ਸਲਾਮ ਹਾਂ
ਮੈ ਮਜਨੂ ਗੁਲਾਮ ਹਾਂ

object(stdClass)#5 (21) { ["p_id"]=> string(4) "1975" ["pt_id"]=> string(1) "3" ["p_title"]=> string(21) "If you are Majnoo ..." ["p_sdesc"]=> string(0) "" ["p_desc"]=> string(3092) "

ਜੇ ਤੂ ਨਾਮ ਕੋ ਸਲਾਮ ਹੈਂ ਤੇ ਮਜਨੂ ਅਰ ਗੁਲਾਮ ਹੈਂ।
ਤਾਂ ਤੂ ਲਹੇਂ ਸਤਿਨਾਮ ਹੈਂ, ਹਕਦਾਰੇ-ਰੱਬੀ ਜਾਮ ਹੈਂ।

ਜੋ ਦੁਰਜਨ ਗੁਰ ਸੇ ਦੂਰ ਹੈ, ਮਹਿਰੂਮੇ ਫੈਜ਼ੇ ਰਾਮਨਾਮ ਹੈ।
ਜਿਸੇ ਉਲਫਤੇ ਮੁਰਸ਼ਿਦ ਹੈ, ਉਸੇ ਬਾਰੰਬਾਰ ਸਲਾਮ ਹੈਂ।

ਜੋ ਮਾਇਆ ਕੇ ਕਾਮ ਹੈਂ, ਵੋ ਬੇਕਾਰ ਸਭ ਕਾਮ ਹੈਂ।
ਸਾਕਤ ਕੀ ਜੋ ਅਜ਼ੀਜ਼ ਹੈ, ਵੋ ਹਰਿਜਨ ਕੋ ਹਰਾਮ ਹੈ।

ਕੁਲਬੀਰ ਸਿੰਘ ਦੀਵਾਨਾ, ਅਪਨੇ ਮੁਰਸ਼ਿਦ ਕਾ ਗ਼ੁਲਾਮ ਹੈ।
ਤਲੀ ਖ਼ਾਕ ਕੀ ਹੈ ਜੁਸਤਜੂ ਜਿਸਕਾ ਕੋਈ ਨਾ ਦਾਮ ਹੈ।

This poem was written in response to the following poem by Preetam Singh:

ਆਸਾ ਵਿਚ ਨਿਰਾਸ ਹਾਂ
ਤੇਰੇ ਦਰਸ਼ਨ ਕੀ ਪਿਆਸ ਹਾਂ

ਸ਼ਬਦ ਸੁਰਤ ਧਿਆਨ ਹਾਂ
ਤੇਰੇ ਪ੍ਰੇਮ ਵਿਚ ਦਿਵਾਨ ਹਾਂ

ਪ੍ਰੀਤਮ ਕੇ ਬੈਰਾਗ ਹਾਂ
ਮਾਇਆ ਕੋ ਤਿਆਗ ਹਾਂ

ਤੇਰੇ ਨਾਮ ਕੋ ਸਲਾਮ ਹਾਂ
ਮੈ ਮਜਨੂ ਗੁਲਾਮ ਹਾਂ

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "30" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(3) "973" }