ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

A Poem about Amrit Sinchaar Samagam

ਉਹਦੀ ਕਿਰਪਾ ਨਾਲ ਹੀ ਮਿਲਦੇ ਅਵਸਰ ਇਲਾਹੀ ਜੀ।
ਸਮਾਗਮ ਹਾਜ਼ਰੀ ਭਰ ਕੇ ਉਹਨਾਂ ਬਹੁਤੀ ਮਲ ਲਾਹੀ ਜੀ।

ਪੇਸ਼ ਹੋਣ ਵਾਲੇ ਤੇ ਪੇਸ਼ੀ ਲੈਣ ਵਾਲਾ ਵੀ ਉਹ ਖਸਮ ਹੀ ਹੈ।
ਦੁਹੀਂ ਪਾਸੀਂ ਆਪ ਪਿਆਰਾ, ਉਹਦੇ ਬਿਨਾਂ ਸਭ ਭਸਮ ਹੀ ਹੈ।

ਕਾਠ ਦੀਆਂ ਪੁਤਲੀਆਂ ਬਪੁਰੀਆਂ ਕੀ ਕਰ ਸਕਦੀਆਂ ਨੇ ਯਾਰੋ।
ਰੱਬੀ ਜੋਤਿ ਬਿਨਾਂ ਇਹ ਅਖੀਆਂ ਕੀ ਤੱਕ ਸਕਦੀਆਂ ਨੇ ਯਾਰੋ।

ਮੁਰਦਿਆਂ ਨੂੰ ਜੀਵਾਲੇ ਨਾਮ ਦੀ ਸੰਜੀਵਨੀ ਬੂਟੀ ਯਾਰੋ।
ਪਿਆਰਾ ਆਪਿ ਹੀ ਦਿੰਦਾ ਨਾਮ ਦੀ ਰੱਬੀ ਝੂਟੀ ਯਾਰੋ।

ਮਨੁੱਖ ਦੀ ਬੋਲਣ ਸੋਚਣ ਦੀ ਕੀ ਜੁਰਅਤ ਹੈ ਯਾਰੋ।
ਉਹ ਸਭ ਦਾ ਰਾਜਾ ਤੇ ਸਭ ਉਸਦੀ ਰਯਤਿ ਹੈ ਯਾਰੋ।

ਨਿਮਾਣਿਆਂ ਨੂੰ ਮਾਣ ਦੇਣਾ ਉਹਦਾ ਆਦਿ ਬਿਰਦ ਹੈ ਯਾਰੋ।
ਉਹ ਬਖਸ਼ਿਸ਼ ਅਵਸ਼ ਪਾ ਜਾਂਦਾ ਜੋ ਦਿਲੋਂ ਸੁਹਿਰਦ ਹੈ ਯਾਰੋ।

ਕੁਲਬੀਰ ਸਿੰਘਾ ਸਮਾਗਮ ਬਹੁਤ ਚੜਦੀ ਕਲਾ ਵਿਚ ਹੋਏ।
ਹੱਸ ਹੱਸ ਅਨੰਦ ਪਾਏ ਜੀਵਾਂ, ਜੀਓ ਪਏ ਜੋ ਸਨ ਮੋਏ।

object(stdClass)#5 (21) { ["p_id"]=> string(4) "1979" ["pt_id"]=> string(1) "3" ["p_title"]=> string(35) "A Poem about Amrit Sinchaar Samagam" ["p_sdesc"]=> string(0) "" ["p_desc"]=> string(3346) "ਉਹਦੀ ਕਿਰਪਾ ਨਾਲ ਹੀ ਮਿਲਦੇ ਅਵਸਰ ਇਲਾਹੀ ਜੀ।
ਸਮਾਗਮ ਹਾਜ਼ਰੀ ਭਰ ਕੇ ਉਹਨਾਂ ਬਹੁਤੀ ਮਲ ਲਾਹੀ ਜੀ।

ਪੇਸ਼ ਹੋਣ ਵਾਲੇ ਤੇ ਪੇਸ਼ੀ ਲੈਣ ਵਾਲਾ ਵੀ ਉਹ ਖਸਮ ਹੀ ਹੈ।
ਦੁਹੀਂ ਪਾਸੀਂ ਆਪ ਪਿਆਰਾ, ਉਹਦੇ ਬਿਨਾਂ ਸਭ ਭਸਮ ਹੀ ਹੈ।

ਕਾਠ ਦੀਆਂ ਪੁਤਲੀਆਂ ਬਪੁਰੀਆਂ ਕੀ ਕਰ ਸਕਦੀਆਂ ਨੇ ਯਾਰੋ।
ਰੱਬੀ ਜੋਤਿ ਬਿਨਾਂ ਇਹ ਅਖੀਆਂ ਕੀ ਤੱਕ ਸਕਦੀਆਂ ਨੇ ਯਾਰੋ।

ਮੁਰਦਿਆਂ ਨੂੰ ਜੀਵਾਲੇ ਨਾਮ ਦੀ ਸੰਜੀਵਨੀ ਬੂਟੀ ਯਾਰੋ।
ਪਿਆਰਾ ਆਪਿ ਹੀ ਦਿੰਦਾ ਨਾਮ ਦੀ ਰੱਬੀ ਝੂਟੀ ਯਾਰੋ।

ਮਨੁੱਖ ਦੀ ਬੋਲਣ ਸੋਚਣ ਦੀ ਕੀ ਜੁਰਅਤ ਹੈ ਯਾਰੋ।
ਉਹ ਸਭ ਦਾ ਰਾਜਾ ਤੇ ਸਭ ਉਸਦੀ ਰਯਤਿ ਹੈ ਯਾਰੋ।

ਨਿਮਾਣਿਆਂ ਨੂੰ ਮਾਣ ਦੇਣਾ ਉਹਦਾ ਆਦਿ ਬਿਰਦ ਹੈ ਯਾਰੋ।
ਉਹ ਬਖਸ਼ਿਸ਼ ਅਵਸ਼ ਪਾ ਜਾਂਦਾ ਜੋ ਦਿਲੋਂ ਸੁਹਿਰਦ ਹੈ ਯਾਰੋ।

ਕੁਲਬੀਰ ਸਿੰਘਾ ਸਮਾਗਮ ਬਹੁਤ ਚੜਦੀ ਕਲਾ ਵਿਚ ਹੋਏ।
ਹੱਸ ਹੱਸ ਅਨੰਦ ਪਾਏ ਜੀਵਾਂ, ਜੀਓ ਪਏ ਜੋ ਸਨ ਮੋਏ।
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "34" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "985" }