ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਕਿਆ ਖੂਬਸੂਰਤ ਰਾਤ ਸੀ।

ਵਾਹ ਵਾਹ ਪਿਆਰੇ ਜੀਓ, ਕਿਆ ਖੂਬਸੂਰਤ ਰਾਤ ਸੀ।
ਗੁਰਬਾਣੀ ਦਾ ਅਨੰਦ ਸੀ ਤੇ ਗੁਰਸਿਖਾਂ ਦੀ ਬਾਰਾਤ ਸੀ।
ਹਰਿਜਸ ਗਾਉਂਦੇ ਹੰਸਲੇ, ਬਹੁਤ ਅਨੋਖੀ ਬਨੀ ਬਾਤ ਸੀ।
ਮਾਇਆ ਦੇ ਏਜੰਟ ਭਜੇ, ਹੋਈ ਅਚਰਜ ਕਰਾਮਾਤ ਸੀ।

ਰੈਣਿ ਸਬਾਈ ਕੀਰਤਨ ਦੇ ਯਾਰੋ ਅਦਭੁਤ ਹੀ ਨਜ਼ਾਰੇ ਸੀ।
ਸਿਖਾਂ ਦੇ ਤਾਂ ਕਹਿਣੇ ਕੀ, ਸਭਨਾਂ ਦੇ ਮੁਖ ਉਜਲਾਰੇ ਸੀ।
ਕੀਰਤਨ ਦੀਆਂ ਗੂੰਜਾਂ ਦੇ ਕੁਝ ਰੰਗ ਅਜਬ ਨਿਆਰੇ ਸੀ।
ਕੋਈ ਨਹੀਂ ਸੀ ਬੇਗਾਨਾ ਸਭ ਲਗਦੇ ਆਪਣੇ ਪਿਆਰੇ ਸੀ।

ਕੁਲਬੀਰ ਸਿੰਘ ਅਰਜ਼ ਗੁਰਾਂ ਦੇ ਚਰਨਾਂ ਵਿਚ ਪੇਸ਼ ਕਰੇ।
ਸਾਧ ਸੰਗਤਿ ਦੇ ਆਸਰੇ ਨਾਲ ਭਵਸਾਗਰ ਤੋਂ ਪਾਰ ਪਰੇ।
ਅਜਰ ਜਰਾਇਆ ਸਦਾ ਜਰੇ ਅਚਰ ਚਰਾਇਆ ਵੀ ਚਰੇ।
ਸਚੇ ਪਾਤਿਸ਼ਾਹ ਤੁਹਾਥੋਂ ਬਿਨਾ ਸਾਡਾ ਕਿਵੇਂ ਵੀ ਨਾ ਸਰੇ।

object(stdClass)#5 (21) { ["p_id"]=> string(4) "1982" ["pt_id"]=> string(1) "3" ["p_title"]=> string(51) "ਕਿਆ ਖੂਬਸੂਰਤ ਰਾਤ ਸੀ।" ["p_sdesc"]=> string(0) "" ["p_desc"]=> string(2736) "ਵਾਹ ਵਾਹ ਪਿਆਰੇ ਜੀਓ, ਕਿਆ ਖੂਬਸੂਰਤ ਰਾਤ ਸੀ।
ਗੁਰਬਾਣੀ ਦਾ ਅਨੰਦ ਸੀ ਤੇ ਗੁਰਸਿਖਾਂ ਦੀ ਬਾਰਾਤ ਸੀ।
ਹਰਿਜਸ ਗਾਉਂਦੇ ਹੰਸਲੇ, ਬਹੁਤ ਅਨੋਖੀ ਬਨੀ ਬਾਤ ਸੀ।
ਮਾਇਆ ਦੇ ਏਜੰਟ ਭਜੇ, ਹੋਈ ਅਚਰਜ ਕਰਾਮਾਤ ਸੀ।

ਰੈਣਿ ਸਬਾਈ ਕੀਰਤਨ ਦੇ ਯਾਰੋ ਅਦਭੁਤ ਹੀ ਨਜ਼ਾਰੇ ਸੀ।
ਸਿਖਾਂ ਦੇ ਤਾਂ ਕਹਿਣੇ ਕੀ, ਸਭਨਾਂ ਦੇ ਮੁਖ ਉਜਲਾਰੇ ਸੀ।
ਕੀਰਤਨ ਦੀਆਂ ਗੂੰਜਾਂ ਦੇ ਕੁਝ ਰੰਗ ਅਜਬ ਨਿਆਰੇ ਸੀ।
ਕੋਈ ਨਹੀਂ ਸੀ ਬੇਗਾਨਾ ਸਭ ਲਗਦੇ ਆਪਣੇ ਪਿਆਰੇ ਸੀ।

ਕੁਲਬੀਰ ਸਿੰਘ ਅਰਜ਼ ਗੁਰਾਂ ਦੇ ਚਰਨਾਂ ਵਿਚ ਪੇਸ਼ ਕਰੇ।
ਸਾਧ ਸੰਗਤਿ ਦੇ ਆਸਰੇ ਨਾਲ ਭਵਸਾਗਰ ਤੋਂ ਪਾਰ ਪਰੇ।
ਅਜਰ ਜਰਾਇਆ ਸਦਾ ਜਰੇ ਅਚਰ ਚਰਾਇਆ ਵੀ ਚਰੇ।
ਸਚੇ ਪਾਤਿਸ਼ਾਹ ਤੁਹਾਥੋਂ ਬਿਨਾ ਸਾਡਾ ਕਿਵੇਂ ਵੀ ਨਾ ਸਰੇ।
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "17/10/2011" ["cat_id"]=> string(2) "82" ["subcat_id"]=> NULL ["p_hits"]=> string(2) "37" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1026" }