ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ

What a beautiful poem this is. Sohan Singh Sheetal was a good writer and Dhaadi but until now I did not know that he was a good poet too. These lines in poetry are the cries of a Sikh today. Basically, Sheetal jee is saying that there was a time when we too had Taajo-Takhat (kingdoms) but today we have been reduced to the state of paupers.

Inspired from Sheetal jee's poem above, this Daas came up with the following poem. The first two stanzas are Shayer style and the last 4 are Chaupai style. A Chaupai is supposed to have 16 Maatras in each line but at many places within the Chaupai, I may have gone off-meter.

ਕਦੀ ਅਸੀਂ ਵੀ ਹੁੰਦੇ ਸਾਂ ਈਮਾਨ ਵਾਲੇ, ਸਾਡੀ ਸੌਹ ਵੀ ਲੋਕ ਨਾ ਖਾਂਦੇ ਸਨ।
ਆਮ ਲੋਕਾਂ ਦਾ ਤਾਂ ਕੀ ਕਹਿਣਾ ਜੀ, ਬੇਈਮਾਨ ਵੀ ਸਾਥੋਂ ਵਾਰੇ ਜਾਂਦੇ ਸਨ।

ਰਹਿਤ ਦੇ ਪੂਰੇ ਧਾਰਣੀ ਹੁੰਦੇ ਸਾਂ, ਨਾਮ ਬਾਣੀ ਆਹਾਰੋ ਆਧਾਰ ਸੀ,
ਦਿੱਲੀ ਵਾਲੇ ਵੀ ਪਾਣੀ ਭਰਦੇ ਸਨ ਤੇ ਸ਼ਾਹੀ ਤਖਤ ਤੇ ਸਾਨੂੰ ਬਿਠਾਂਦੇ ਸਨ।

ਸਮਾਂ ਉਦੋਂ ਬਦਲਿਆ ਸਾਡਾ।
ਕੀਤਾ ਜਦੋਂ ਸਾਡਾ ਤੁਹਾਡਾ।
ਭਾਈ ਭਾਈ ਹੋ ਗਏ ਵੈਰੀ।
ਬੋਲੀ ਹੋ ਗਈ ਸਾਡੀ ਜ਼ਹਿਰੀ।1।

ਰਹਿਤ ਛੱਡਕੇ ਹੋ ਗਏ ਖਾਲੀ।
ਸਿੱਖੀ ਤੱਜਕੇ ਮਾਇਆ ਫੜਲੀ।
ਸਰਬਲੋਹ ਦਾ ਛਡਿਆ ਪਹਿਰਾ।
ਗਲ ਪੈ ਗਿਆ ਫੰਧਾ ਗਹਿਰਾ।2।

ਦਿਲੋਂ ਇੰਨੇ ਹੋ ਗਏ ਭੁੱਖੇ।
ਟਕੇ ਟਕੇ ਤੇ ਅਸੀਂ ਵਿਕੇ।
ਸਿੱਖੀ ਬਦਲੇ ਪੈਸੇ ਖੱਟੇ।
ਬੇੜੀ ਸਾਡੀ ਪੈ ਗਏ ਵੱਟੇ।3।

ਸਾਡੀ ਰੱਖ ਲਾਜ ਓ ਸਾਂਈ।
ਇਹ ਤੇਰੀ ਹੈ ਪੁਰਸ਼ਾਈ।
ਹੁਣ ਤੂੰ ਹੀ ਸਾਡਾ ਰਾਖਾ।
ਤਪੋਬਨੀ ਦੀ ਸੱਚੀ ਭਾਖਾ।4।

Bhul Chuk dee Maafi jee.

Daas,
Kulbir Singh (May 4, 2010)

The above was written in response to the following famous poem of Bhai Sohan Singh Seetal:

ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ

ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ।

ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖ਼ਤ ਵਾਲੇ, ਅਣਖ-ਆਨ ਵਾਲੇ।

ਸਾਡੇ ਸਿਰਾਂ ਤੇ ਕਲਗੀਆਂ ਸੋਂਹਦੀਆਂ ਸਨ, ਸਾਨੂੰ ਨਿਉਂਦੇ ਸੀ ਕਈ ਗੁਮਾਨ ਵਾਲੇ।

ਸਾਡੇ ਖ਼ਾਲਸਈ ਕੌਮੀ ਨਿਸ਼ਾਨ ਅੱਗੇ, ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ।

ਸਾਡੀ ਚਮਕਦੀ ਤੇਗ ਦੀ ਧਾਰ ਅੱਗੇ, ਭੇਟਾ ਧਰਦੇ ਸਨ, ਕਾਬਲ ਈਰਾਨ ਵਾਲੇ।

ਬਿਨਾਂ ਪੁੱਛਿਆਂ ਏਧਰ ਨਾ ਝਾਕਦੇ ਸਨ, ਸਾਡੇ ਸਿਰਾਂ ਤੇ ਹੁਕਮ ਚਲਾਨ ਵਾਲੇ।

ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ, ਆਪਣੇ ਤਾਜ ਵਿਚ ਹੀਰੇ ਹੰਢਾਣ ਵਾਲੇ।

ਸੀਤਲ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖ਼ਤ, ਨਿਸ਼ਾਨ, ਕਿਰਪਾਨ ਵਾਲੇ।

object(stdClass)#5 (21) { ["p_id"]=> string(4) "1990" ["pt_id"]=> string(1) "3" ["p_title"]=> string(78) "ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ" ["p_sdesc"]=> string(0) "" ["p_desc"]=> string(7175) "
What a beautiful poem this is. Sohan Singh Sheetal was a good writer and Dhaadi but until now I did not know that he was a good poet too. These lines in poetry are the cries of a Sikh today. Basically, Sheetal jee is saying that there was a time when we too had Taajo-Takhat (kingdoms) but today we have been reduced to the state of paupers.

Inspired from Sheetal jee's poem above, this Daas came up with the following poem. The first two stanzas are Shayer style and the last 4 are Chaupai style. A Chaupai is supposed to have 16 Maatras in each line but at many places within the Chaupai, I may have gone off-meter.

ਕਦੀ ਅਸੀਂ ਵੀ ਹੁੰਦੇ ਸਾਂ ਈਮਾਨ ਵਾਲੇ, ਸਾਡੀ ਸੌਹ ਵੀ ਲੋਕ ਨਾ ਖਾਂਦੇ ਸਨ।
ਆਮ ਲੋਕਾਂ ਦਾ ਤਾਂ ਕੀ ਕਹਿਣਾ ਜੀ, ਬੇਈਮਾਨ ਵੀ ਸਾਥੋਂ ਵਾਰੇ ਜਾਂਦੇ ਸਨ।

ਰਹਿਤ ਦੇ ਪੂਰੇ ਧਾਰਣੀ ਹੁੰਦੇ ਸਾਂ, ਨਾਮ ਬਾਣੀ ਆਹਾਰੋ ਆਧਾਰ ਸੀ,
ਦਿੱਲੀ ਵਾਲੇ ਵੀ ਪਾਣੀ ਭਰਦੇ ਸਨ ਤੇ ਸ਼ਾਹੀ ਤਖਤ ਤੇ ਸਾਨੂੰ ਬਿਠਾਂਦੇ ਸਨ।

ਸਮਾਂ ਉਦੋਂ ਬਦਲਿਆ ਸਾਡਾ।
ਕੀਤਾ ਜਦੋਂ ਸਾਡਾ ਤੁਹਾਡਾ।
ਭਾਈ ਭਾਈ ਹੋ ਗਏ ਵੈਰੀ।
ਬੋਲੀ ਹੋ ਗਈ ਸਾਡੀ ਜ਼ਹਿਰੀ।1।

ਰਹਿਤ ਛੱਡਕੇ ਹੋ ਗਏ ਖਾਲੀ।
ਸਿੱਖੀ ਤੱਜਕੇ ਮਾਇਆ ਫੜਲੀ।
ਸਰਬਲੋਹ ਦਾ ਛਡਿਆ ਪਹਿਰਾ।
ਗਲ ਪੈ ਗਿਆ ਫੰਧਾ ਗਹਿਰਾ।2।

ਦਿਲੋਂ ਇੰਨੇ ਹੋ ਗਏ ਭੁੱਖੇ।
ਟਕੇ ਟਕੇ ਤੇ ਅਸੀਂ ਵਿਕੇ।
ਸਿੱਖੀ ਬਦਲੇ ਪੈਸੇ ਖੱਟੇ।
ਬੇੜੀ ਸਾਡੀ ਪੈ ਗਏ ਵੱਟੇ।3।

ਸਾਡੀ ਰੱਖ ਲਾਜ ਓ ਸਾਂਈ।
ਇਹ ਤੇਰੀ ਹੈ ਪੁਰਸ਼ਾਈ।
ਹੁਣ ਤੂੰ ਹੀ ਸਾਡਾ ਰਾਖਾ।
ਤਪੋਬਨੀ ਦੀ ਸੱਚੀ ਭਾਖਾ।4।

Bhul Chuk dee Maafi jee.

Daas,
Kulbir Singh (May 4, 2010)

The above was written in response to the following famous poem of Bhai Sohan Singh Seetal:

ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ

ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ।

ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖ਼ਤ ਵਾਲੇ, ਅਣਖ-ਆਨ ਵਾਲੇ।

ਸਾਡੇ ਸਿਰਾਂ ਤੇ ਕਲਗੀਆਂ ਸੋਂਹਦੀਆਂ ਸਨ, ਸਾਨੂੰ ਨਿਉਂਦੇ ਸੀ ਕਈ ਗੁਮਾਨ ਵਾਲੇ।

ਸਾਡੇ ਖ਼ਾਲਸਈ ਕੌਮੀ ਨਿਸ਼ਾਨ ਅੱਗੇ, ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ।

ਸਾਡੀ ਚਮਕਦੀ ਤੇਗ ਦੀ ਧਾਰ ਅੱਗੇ, ਭੇਟਾ ਧਰਦੇ ਸਨ, ਕਾਬਲ ਈਰਾਨ ਵਾਲੇ।

ਬਿਨਾਂ ਪੁੱਛਿਆਂ ਏਧਰ ਨਾ ਝਾਕਦੇ ਸਨ, ਸਾਡੇ ਸਿਰਾਂ ਤੇ ਹੁਕਮ ਚਲਾਨ ਵਾਲੇ।

ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ, ਆਪਣੇ ਤਾਜ ਵਿਚ ਹੀਰੇ ਹੰਢਾਣ ਵਾਲੇ।

ਸੀਤਲ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖ਼ਤ, ਨਿਸ਼ਾਨ, ਕਿਰਪਾਨ ਵਾਲੇ।
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(4) "1045" }