ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਨੀਲੀ ਪੱਗ ਤੇ ਹੰਦੇ, ਗੁਰੂ ਵੀ ਨਿਸਾਰ ਜੀ।

Thought about Dastaar and Dastaardhaari today and came up with these humble words about Dastaar and Dastaardhaari:

ਬੜੀ ਸੋਹਣੀ ਲਗਦੀ ਹੈ, ਖਾਲਸੇ ਦੀ ਦਸਤਾਰ ਜੀ।
ਸਭ ਲਈ ਹੈ ਲਾਜ਼ਮੀ, ਮਰਦ ਹੋਵੇ ਜਾਂ ਨਾਰ ਜੀ।

ਮੁੱਖ ਨਾਮ ਚਿੱਤ ਜੁੱਧ, ਵਾਹ ਵਾਹ ਓ ਖਾਲਸਾ,
ਦਸਤਾਰਧਾਰੀ ਹੁੰਦਾ ਸਦਾ, ਜੰਗ ਲਈ ਤਿਆਰ ਜੀ।

ਨਾਮ ਦੀ ਖੁਮਾਰੀ ਤੇ ਬਾਣੀ ਦੇ ਵਿਸਮਾਦ ਚ,
ਨਾਮ ਬਿਨਾਂ ਹੋਰ ਕੋਈ, ਕਰਦਾ ਨਾ ਗੁਫਤਾਰ ਜੀ।

ਦਸਤਾਰ ਸੀਸ ਫੱਬੇ ਜੇ ਨਾਮ ਵੀ ਪੱਲੇ ਹੋਵੇ,
ਬੱਸ ਕਹੀ ਚਲ ਮੁਖੋਂ, ਨਾਮ ਬਾਰੋ ਬਾਰ ਜੀ।

ਹੋਰ ਰੰਗ ਵੀ ਬਹੁਤ ਸੋਹਣੇ ਨੇ ਬੇਸ਼ਕ ਪਰ,
ਨੀਲੀ ਪੱਗ ਤੇ ਹੰਦੇ, ਗੁਰੂ ਵੀ ਨਿਸਾਰ ਜੀ।

ਦੋਸਤਾਂ ਦੀ ਸ਼ਾਨ ਪਰ ਰਕੀਬਾਂ ਨੂੰ ਲਗੇ ਕਿ
ਤਪੋਬਨੀ ਦੀ ਪੱਗ ਹੈ ਸ਼ੋਅਲਾ ਤੇ ਸ਼ਰਾਰ ਜੀ।

Difficult words:

ਖੁਮਾਰੀ - Intoxication, Mastee
ਗੁਫਤਾਰ - Talk
ਨਿਸਾਰ - Kurbaan, Balihaar, Sacrifice
ਸ਼ੋਅਲਾ / ਸ਼ਰਾਰ - Fire / fire spark

Daas,
Kulbir Singh

object(stdClass)#5 (21) { ["p_id"]=> string(4) "1992" ["pt_id"]=> string(1) "3" ["p_title"]=> string(89) "ਨੀਲੀ ਪੱਗ ਤੇ ਹੰਦੇ, ਗੁਰੂ ਵੀ ਨਿਸਾਰ ਜੀ।" ["p_sdesc"]=> string(0) "" ["p_desc"]=> string(5654) "
Thought about Dastaar and Dastaardhaari today and came up with these humble words about Dastaar and Dastaardhaari:

ਬੜੀ ਸੋਹਣੀ ਲਗਦੀ ਹੈ, ਖਾਲਸੇ ਦੀ ਦਸਤਾਰ ਜੀ।
ਸਭ ਲਈ ਹੈ ਲਾਜ਼ਮੀ, ਮਰਦ ਹੋਵੇ ਜਾਂ ਨਾਰ ਜੀ।

ਮੁੱਖ ਨਾਮ ਚਿੱਤ ਜੁੱਧ, ਵਾਹ ਵਾਹ ਓ ਖਾਲਸਾ,
ਦਸਤਾਰਧਾਰੀ ਹੁੰਦਾ ਸਦਾ, ਜੰਗ ਲਈ ਤਿਆਰ ਜੀ।

ਨਾਮ ਦੀ ਖੁਮਾਰੀ ਤੇ ਬਾਣੀ ਦੇ ਵਿਸਮਾਦ ਚ,
ਨਾਮ ਬਿਨਾਂ ਹੋਰ ਕੋਈ, ਕਰਦਾ ਨਾ ਗੁਫਤਾਰ ਜੀ।

ਦਸਤਾਰ ਸੀਸ ਫੱਬੇ ਜੇ ਨਾਮ ਵੀ ਪੱਲੇ ਹੋਵੇ,
ਬੱਸ ਕਹੀ ਚਲ ਮੁਖੋਂ, ਨਾਮ ਬਾਰੋ ਬਾਰ ਜੀ।

ਹੋਰ ਰੰਗ ਵੀ ਬਹੁਤ ਸੋਹਣੇ ਨੇ ਬੇਸ਼ਕ ਪਰ,
ਨੀਲੀ ਪੱਗ ਤੇ ਹੰਦੇ, ਗੁਰੂ ਵੀ ਨਿਸਾਰ ਜੀ।

ਦੋਸਤਾਂ ਦੀ ਸ਼ਾਨ ਪਰ ਰਕੀਬਾਂ ਨੂੰ ਲਗੇ ਕਿ
ਤਪੋਬਨੀ ਦੀ ਪੱਗ ਹੈ ਸ਼ੋਅਲਾ ਤੇ ਸ਼ਰਾਰ ਜੀ।

Difficult words:

ਖੁਮਾਰੀ - Intoxication, Mastee
ਗੁਫਤਾਰ - Talk
ਨਿਸਾਰ - Kurbaan, Balihaar, Sacrifice
ਸ਼ੋਅਲਾ / ਸ਼ਰਾਰ - Fire / fire spark

Daas,
Kulbir Singh
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "894" }