ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਪਰਣਾਮ ਸ਼ਹੀਦਾਂ ਨੂੰ ਸਾਡਾ, ਜੋ ਮਸ਼ੱਕਤਾਂ ਘਾਲ ਗਏ।


ਪਰਣਾਮ ਸ਼ਹੀਦਾਂ ਨੂੰ ਸਾਡਾ, ਜੋ ਮਸ਼ੱਕਤਾਂ ਘਾਲ ਗਏ।
ਖੁਦ ਹੋ ਗਏ ਫਨਾਹ ਪਰ ਵੈਰੀ ਨੂੰ ਵੀ ਗਾਲ ਗਏ।1।

ਕੌਮ ਲਈ ਉਹ ਹਿੱਕ ਤਾਣ, ਵੈਰੀ ਅੱਗੇ ਖੜੋ ਗਏ
ਆਪ ਕੁਰਬਾਨ ਹੋ ਗਏ ਤੇ ਝੱਲ ਮੌਤ ਦੀ ਝਾਲ ਗਏ।

ਰਸਨਾ ਨਾਮ ਰਿਦੇ ਨਾਮ, ਲਬ ਲੋਭ ਨੂੰ ਦੂਰ ਕਰ,
ਸਚੀ ਦਰਗਹ ਵੱਲ ਉਹ, ਤੱਜ ਧਨ ਤੇ ਮਾਲ ਗਏ।3।

ਰਹਿਬਰ ਸਾਡੇ ਚਲੇ ਗਏ, ਉਤਰਾਧਿਕਾਰੀ ਕੋਈ ਨਾ।
ਤਪੋਬਨੀ ਨੂੰ ਰੋਂਦਾ ਛੱਡ ਕੇ ਕਿਥੇ ਸਿੰਘ ਦਿਆਲ ਗਏ?।4॥

Daas,
Kulbir Singh
June 13, 2010

object(stdClass)#5 (21) { ["p_id"]=> string(4) "1994" ["pt_id"]=> string(1) "3" ["p_title"]=> string(107) "ਪਰਣਾਮ ਸ਼ਹੀਦਾਂ ਨੂੰ ਸਾਡਾ, ਜੋ ਮਸ਼ੱਕਤਾਂ ਘਾਲ ਗਏ।" ["p_sdesc"]=> string(0) "" ["p_desc"]=> string(3920) "
ਪਰਣਾਮ ਸ਼ਹੀਦਾਂ ਨੂੰ ਸਾਡਾ, ਜੋ ਮਸ਼ੱਕਤਾਂ ਘਾਲ ਗਏ।
ਖੁਦ ਹੋ ਗਏ ਫਨਾਹ ਪਰ ਵੈਰੀ ਨੂੰ ਵੀ ਗਾਲ ਗਏ।1।

ਕੌਮ ਲਈ ਉਹ ਹਿੱਕ ਤਾਣ, ਵੈਰੀ ਅੱਗੇ ਖੜੋ ਗਏ
ਆਪ ਕੁਰਬਾਨ ਹੋ ਗਏ ਤੇ ਝੱਲ ਮੌਤ ਦੀ ਝਾਲ ਗਏ।

ਰਸਨਾ ਨਾਮ ਰਿਦੇ ਨਾਮ, ਲਬ ਲੋਭ ਨੂੰ ਦੂਰ ਕਰ,
ਸਚੀ ਦਰਗਹ ਵੱਲ ਉਹ, ਤੱਜ ਧਨ ਤੇ ਮਾਲ ਗਏ।3।

ਰਹਿਬਰ ਸਾਡੇ ਚਲੇ ਗਏ, ਉਤਰਾਧਿਕਾਰੀ ਕੋਈ ਨਾ।
ਤਪੋਬਨੀ ਨੂੰ ਰੋਂਦਾ ਛੱਡ ਕੇ ਕਿਥੇ ਸਿੰਘ ਦਿਆਲ ਗਏ?।4॥

Daas,
Kulbir Singh
June 13, 2010
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1034" }