ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਗੈਸ ਸਟੇਸ਼ਨ ਲੈਣ ਨਾਲ, ਪੈਸੇ ਬੜੇ ਬਣ ਜਾਣੇ ਨੇ

ਸਿਖ ਤੰਬਾਕੂ ਵੇਚਦੇ ਹੁਣ ਆਮ ਦੇਖੇ ਜਾਂਦੇ ਨੇ,
ਐਸੇ ਲੋਕ ਅੱਗੇ ਜਾਕੇ ਮਾਰ ਮੁਹੇ ਮੁਹਿ ਖਾਂਦੇ ਨੇ ।1।

ਗੈਸ ਸਟੇਸ਼ਨ ਲੈਣ ਨਾਲ, ਪੈਸੇ ਬੜੇ ਬਣ ਜਾਣੇ ਨੇ;
ਪਰ ਸਿਗਰਟਾਂ ਵੇਚਣ ਕਰ ਮੂੰਹ ਕਾਲੇ ਵੀ ਹੋ ਜਾਣੇ ਨੇ ।2।

ਟੈਕਸ ਦੀ ਚੋਰੀ ਕਰਕੇ ਫੁਲਿਆ ਨਹੀਂ ਸਮਾਉਂਦਾ ਤੂੰ;
ਦਸਵੰਧ ਦੇਣ ਤੋਂ ਵੀ ਸਦਾ ਕੰਨੀ ਕਤਰਾਉਂਦਾ ਤੂੰ;
ਧਰਮਰਾਇ ਦੀ ਕਚਹਿਰੀ ਵਿਚ ਕੀ ਤੂੰ ਦੇਵੇਂਗਾ ਜਵਾਬ?
ਉਥੇ ਤੇਰੀ ਹਾਲਤ ਮਿਤਰਾ ਹੋ ਜਾਣੀ ਹੈ ਬਹੁਤ ਖਰਾਬ ।3।

ਅੰਮ੍ਰਿਤ ਤੋ ਅੰਮ੍ਰਿਤ ਤੇ ਬਿਖ ਤੋਂ ਹੁੰਦੀ ਬਿਖ ਪੈਦਾ ।
ਪਾਪ ਦੀ ਕਮਾਈ ਤੋਂ ਦੁਖ ਉਪਜੇ ਬਹੁਤ ਜ਼ਿਆਦਾ ।4।

ਧਰਮ ਦੀ ਜੋ ਕਿਰਤ ਹੈ, ਅੰਮ੍ਰਿਤ ਦਾ ਜ਼ਰੀਆ ਹੈ।
ਉਹ ਬੇੜਾ ਕਦੇ ਨਾ ਡੁਬੇ ਧਰਮ ਜੀਹਦਾ ਕਰੀਆ ਹੈ ।5।

ਧਰਮ ਦੀ ਕਿਰਤ ਉਹ, ਜੋ ਗੁਰਮਤਿ ਅਨੁਸਾਰ ਹੋਵੇ।
ਮੱਛੀ ਮਾਸ ਨ ਵਰਤ ਹੋਵੇ, ਨ ਠਗੀ ਦਾ ਹੀ ਭਾਰ ਹੋਵੇ ।6।

ਧਰਮ ਦੀ ਕਿਰਤ ਦਾ ਸਦਾ ਫਲ਼ ਸੁਖਦਾਈ ਹੁੰਦੈ।
ਨਾਮ ਜਪਣ ਵਿਚ ਇਹ ਕਰਮ ਬੜਾ ਸਹਾਈ ਹੁੰਦੈ ।7।

ਤਪੋਬਨੀ ਨਿਮਾਣੇ ਨੇ ਇਹ ਗੱਲ ਗੁਰੂ ਦੀ ਪੱਲੇ ਬੰਨੀ,
ਪਾਪ ਦੀ ਕਮਾਈ ਕਦੇ ਫਲੀਭੂਤ ਯਾਰਾ ਨਹੀਂ ਹੁੰਦੀ ।8।

Difficult words:
ਜ਼ਰੀਆ - Source
ਕਰੀਆ - steersman
ਬਿਖ - poison

Bhul Chuk dee Maafi jee.

Daas,
Kulbir Singh
June 15, 2010

object(stdClass)#5 (21) { ["p_id"]=> string(4) "1995" ["pt_id"]=> string(1) "3" ["p_title"]=> string(96) "ਗੈਸ ਸਟੇਸ਼ਨ ਲੈਣ ਨਾਲ, ਪੈਸੇ ਬੜੇ ਬਣ ਜਾਣੇ ਨੇ" ["p_sdesc"]=> string(0) "" ["p_desc"]=> string(8357) "
ਸਿਖ ਤੰਬਾਕੂ ਵੇਚਦੇ ਹੁਣ ਆਮ ਦੇਖੇ ਜਾਂਦੇ ਨੇ,
ਐਸੇ ਲੋਕ ਅੱਗੇ ਜਾਕੇ ਮਾਰ ਮੁਹੇ ਮੁਹਿ ਖਾਂਦੇ ਨੇ ।1।

ਗੈਸ ਸਟੇਸ਼ਨ ਲੈਣ ਨਾਲ, ਪੈਸੇ ਬੜੇ ਬਣ ਜਾਣੇ ਨੇ;
ਪਰ ਸਿਗਰਟਾਂ ਵੇਚਣ ਕਰ ਮੂੰਹ ਕਾਲੇ ਵੀ ਹੋ ਜਾਣੇ ਨੇ ।2।

ਟੈਕਸ ਦੀ ਚੋਰੀ ਕਰਕੇ ਫੁਲਿਆ ਨਹੀਂ ਸਮਾਉਂਦਾ ਤੂੰ;
ਦਸਵੰਧ ਦੇਣ ਤੋਂ ਵੀ ਸਦਾ ਕੰਨੀ ਕਤਰਾਉਂਦਾ ਤੂੰ;
ਧਰਮਰਾਇ ਦੀ ਕਚਹਿਰੀ ਵਿਚ ਕੀ ਤੂੰ ਦੇਵੇਂਗਾ ਜਵਾਬ?
ਉਥੇ ਤੇਰੀ ਹਾਲਤ ਮਿਤਰਾ ਹੋ ਜਾਣੀ ਹੈ ਬਹੁਤ ਖਰਾਬ ।3।

ਅੰਮ੍ਰਿਤ ਤੋ ਅੰਮ੍ਰਿਤ ਤੇ ਬਿਖ ਤੋਂ ਹੁੰਦੀ ਬਿਖ ਪੈਦਾ ।
ਪਾਪ ਦੀ ਕਮਾਈ ਤੋਂ ਦੁਖ ਉਪਜੇ ਬਹੁਤ ਜ਼ਿਆਦਾ ।4।

ਧਰਮ ਦੀ ਜੋ ਕਿਰਤ ਹੈ, ਅੰਮ੍ਰਿਤ ਦਾ ਜ਼ਰੀਆ ਹੈ।
ਉਹ ਬੇੜਾ ਕਦੇ ਨਾ ਡੁਬੇ ਧਰਮ ਜੀਹਦਾ ਕਰੀਆ ਹੈ ।5।

ਧਰਮ ਦੀ ਕਿਰਤ ਉਹ, ਜੋ ਗੁਰਮਤਿ ਅਨੁਸਾਰ ਹੋਵੇ।
ਮੱਛੀ ਮਾਸ ਨ ਵਰਤ ਹੋਵੇ, ਨ ਠਗੀ ਦਾ ਹੀ ਭਾਰ ਹੋਵੇ ।6।

ਧਰਮ ਦੀ ਕਿਰਤ ਦਾ ਸਦਾ ਫਲ਼ ਸੁਖਦਾਈ ਹੁੰਦੈ।
ਨਾਮ ਜਪਣ ਵਿਚ ਇਹ ਕਰਮ ਬੜਾ ਸਹਾਈ ਹੁੰਦੈ ।7।

ਤਪੋਬਨੀ ਨਿਮਾਣੇ ਨੇ ਇਹ ਗੱਲ ਗੁਰੂ ਦੀ ਪੱਲੇ ਬੰਨੀ,
ਪਾਪ ਦੀ ਕਮਾਈ ਕਦੇ ਫਲੀਭੂਤ ਯਾਰਾ ਨਹੀਂ ਹੁੰਦੀ ।8।

Difficult words:
ਜ਼ਰੀਆ - Source
ਕਰੀਆ - steersman
ਬਿਖ - poison

Bhul Chuk dee Maafi jee.

Daas,
Kulbir Singh
June 15, 2010" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "948" }