ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਕਲਗੀ ਵਾਲੇ ਸੱਚੇ ਪਾਤਸ਼ਾਹ, ਇਕ ਸੁਣੋ ਸਾਡੀ ਅਰਜ਼ੋਈ ਜੀ।

Another Benti to Siri Guru Dasmesh Pita jee.

ਕਲਗੀ ਵਾਲੇ ਸੱਚੇ ਪਾਤਸ਼ਾਹ, ਇਕ ਸੁਣੋ ਸਾਡੀ ਅਰਜ਼ੋਈ ਜੀ।

ਬਲ ਸਾਡਾ ਛੁਟਕ ਗਿਆ ਹੈ, ਸਿਖੀ ਸਪੀਰਿਟ ਸਾਡੀ ਮੋਈ ਜੀ।

ਸਾਡੀ ਹਾਲਤ ਦੇਖੋ ਪਿਤਾ ਜੀ, ਸਾਨੂੰ ਕਿਤੇ ਨਾ ਮਿਲਦੀ ਢੋਈ ਜੀ।

ਅਸੀਂ ਰਹਿਤ ਤੇਰੀ ਛੱਡ ਬੈਠੇ, ਤਾਂਹੀ ਮੰਦੀ ਦਸ਼ਾ ਸਾਡੀ ਹੋਈ ਜੀ

ਨੜੀਮਾਰ, ਕੁੜੀਮਾਰ, ਸਿਰਗੁਮ, ਸਾਡੀ ਆ ਵੜੇ ਨੇ ਰਸੋਈ ਜੀ

ਟਕੇ ਟਕੇ ਤੇ ਅਸੀਂ ਬਿਕ ਰਹੇ, ਸ਼ਰਮੋ ਹਯਾ ਮੂਲੋਂ ਖੋਈ ਜੀ।

ਨੀਵੇ ਪਾਸੇ ਹੀ ਜਾ ਰਹੇ ਹਾਂ, ਕਲਾ ਸਾਡੀ ਚੜਣੋ ਖਲੋਈ ਜੀ।

ਆਪ ਹੀ ਕਰੋ ਕਿਰਪਾ ਪ੍ਰਭੂ, ਹਨੇਰੇ ਤੋਂ ਕਰੋ ਰੁਸ਼ਨੋਈ ਜੀ।

ਕਰੋ ਖਾਲਸੇ ਦੇ ਬੋਲ ਬਾਲੇ, ਦੰਗ ਰਹਿ ਜਾਏ ਸਭ ਲੋਈ ਜੀ।

ਆਪਣੀ ਖੇਤੀ ਰੱਖੋ ਪ੍ਰਭ ਜੀ, ਤਪੋਬਨੀ ਦੀ ਅਰਜ਼ੋਈ ਜੀ

Bhul Chuk dee Maafi jee.

Daas,
Kulbir Singh
July 14, 2010

object(stdClass)#5 (21) { ["p_id"]=> string(4) "1996" ["pt_id"]=> string(1) "3" ["p_title"]=> string(117) "ਕਲਗੀ ਵਾਲੇ ਸੱਚੇ ਪਾਤਸ਼ਾਹ, ਇਕ ਸੁਣੋ ਸਾਡੀ ਅਰਜ਼ੋਈ ਜੀ।" ["p_sdesc"]=> string(0) "" ["p_desc"]=> string(5905) "
Another Benti to Siri Guru Dasmesh Pita jee.

ਕਲਗੀ ਵਾਲੇ ਸੱਚੇ ਪਾਤਸ਼ਾਹ, ਇਕ ਸੁਣੋ ਸਾਡੀ ਅਰਜ਼ੋਈ ਜੀ।

ਬਲ ਸਾਡਾ ਛੁਟਕ ਗਿਆ ਹੈ, ਸਿਖੀ ਸਪੀਰਿਟ ਸਾਡੀ ਮੋਈ ਜੀ।

ਸਾਡੀ ਹਾਲਤ ਦੇਖੋ ਪਿਤਾ ਜੀ, ਸਾਨੂੰ ਕਿਤੇ ਨਾ ਮਿਲਦੀ ਢੋਈ ਜੀ।

ਅਸੀਂ ਰਹਿਤ ਤੇਰੀ ਛੱਡ ਬੈਠੇ, ਤਾਂਹੀ ਮੰਦੀ ਦਸ਼ਾ ਸਾਡੀ ਹੋਈ ਜੀ

ਨੜੀਮਾਰ, ਕੁੜੀਮਾਰ, ਸਿਰਗੁਮ, ਸਾਡੀ ਆ ਵੜੇ ਨੇ ਰਸੋਈ ਜੀ

ਟਕੇ ਟਕੇ ਤੇ ਅਸੀਂ ਬਿਕ ਰਹੇ, ਸ਼ਰਮੋ ਹਯਾ ਮੂਲੋਂ ਖੋਈ ਜੀ।

ਨੀਵੇ ਪਾਸੇ ਹੀ ਜਾ ਰਹੇ ਹਾਂ, ਕਲਾ ਸਾਡੀ ਚੜਣੋ ਖਲੋਈ ਜੀ।

ਆਪ ਹੀ ਕਰੋ ਕਿਰਪਾ ਪ੍ਰਭੂ, ਹਨੇਰੇ ਤੋਂ ਕਰੋ ਰੁਸ਼ਨੋਈ ਜੀ।

ਕਰੋ ਖਾਲਸੇ ਦੇ ਬੋਲ ਬਾਲੇ, ਦੰਗ ਰਹਿ ਜਾਏ ਸਭ ਲੋਈ ਜੀ।

ਆਪਣੀ ਖੇਤੀ ਰੱਖੋ ਪ੍ਰਭ ਜੀ, ਤਪੋਬਨੀ ਦੀ ਅਰਜ਼ੋਈ ਜੀ

Bhul Chuk dee Maafi jee.

Daas,
Kulbir Singh
July 14, 2010
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "913" }