ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

How to get a Good Wife

Bhai Harinder Singh, Bhai Mehtab Singh, your poems are very funny. I know, you may not have meant to write funny, but I couldn't help laugh my lungs out. Thanks for this thread. Bhai Jasjit Singh has given you a very good solid advice through his wonderful poem.

Please find below a poem that this Daas wrote after reading the poems of Veer Harinder Singh and Veer Mehtab Singh. This poem contains the formula for finding a good wife and this is the formula that I myself applied and fulfilled my wish. Read on:

“ਘਰ ਕੀ ਗੀਹਨਿ ਚੰਗੀ" ਹੋਵੇ, ਇਹ ਸਭ ਕੋਈ ਇਛਾ ਕਰੇ। (ਘਰ ਕੀ ਗੀਹਨਿ ਚੰਗੀ means good natured wife)

ਆਪਣੇ ਕੀਤੇ ਕੁਝ ਨਾ ਹੋਵੇ, ਉਹ ਹੋਵੇ ਜੋ ਗੁਰ ਪੂਰਾ ਕਰੇ।

ਸ਼ਾਦੀ ਇਕ ਫਲ ਐਸਾ ਹੈ, ਖੱਟਾ ਕਿਸੇ ਲਈ ਮਿੱਠਾ ਹੈ।

ਬਹੁਤੇ ਵਿਆਹੇ ਰੋਂਦੇ ਫਿਰਦੇ, ਖੁਸ਼ ਉਹੀ ਜਿਸ ਗੁਰ ਤੁੱਠਾ ਹੈ।

ਫਿਕਰ ਨ ਕਰੋ ਤੁਸੀਂ ਯਾਰੋ, ਵਿਆਹ ਤੁਹਾਡਾ ਵੀ ਹੋ ਜਾਵੇਗਾ।

ਵਿਆਹ ਜਦੋਂ ਹੋ ਗਿਆ ਥੋਡਾ, ਕੁਆਰਾਪਨ ਫਿਰ ਯਾਦ ਆਵੇਗਾ।

ਵਿਆਹੇ ਉਪਰੋ ਉਪਰੋਂ ਹੀ, ਤੁਹਾਨੂੰ ਬੜੇ ਖੁਸ਼ ਲਗਦੇ ਨੇ।

ਨੇੜੇ ਹੋਕੇ ਦੇਖਿਓ ਤੁਸੀਂ, ਸਾਰੇ ਹਾਏ ਹਾਏ ਕਰਦੇ ਨੇ।

ਲੋਕਾਂ ਸਾਹਮਣੇ ਸਾਰੇ ਹੀ, ਬੜੇ ਸ਼ੇਰ ਬਣ ਬੈਠਦੇ ਨੇ।

ਪਤਨੀ ਸਾਹਮਣੇ ਸਾਰੇ ਹੀ, ਉਹਦਾ ਪਾਣੀ ਭਰਦੇ ਨੇ।

ਵਿਆਹ ਤੁਸੀਂ ਜੇ ਕਰਨੀ ਹੀ ਹੈ, ਦੱਸੀਏ ਤੁਹਾਨੂੰ ਇਕ ਸਕੀਮ।

ਤੁਹਾਡੇ ਕੁਆਰੇਪਨ ਦੇ ਜ਼ਖਮ ਤੇ, ਲਾਈਏ ਅਸੀਂ ਇਹ ਕਰੀਮ।

ਇਕ ਸੁਝਾਅ ਤਪੋਬਨੀ ਦਾ, ਜੇ ਤੁਸੀਂ ਦ੍ਰਿੜ ਮੰਨ ਲਵੋਗੇ।

ਵਿਆਹ ਦੀ ਸਮਸਿਆ ਤੁਸੀਂ ਯਾਰੋ, ਕੱਚ ਵਾਂਗ ਫਿਰ ਭੰਨ ਲਵੋਗੇ।

“ਘਰ ਕੀ ਗੀਹਨਿ” ਵਾਲਾ ਸ਼ਬਦ, ਰੋਜ਼ ਨੇਮ ਨਾਲ ਜਪੋ ਤੁਸੀਂ।

ਅਰਦਾਸ ਕਰੋ ਫਿਰ ਗੁਰਾਂ ਅਗੇ, ਨਾ ਕਦੇ ਫਿਰ ਖਪੋ ਤੁਸੀਂ।

ਗੁਰਮਤਿ ਗੁਣਾਂ ਵਿਚ ਪਰਬੀਨ, ਨਾਰਿ ਤੁਸਾਂ ਨੂੰ ਮਿਲੇ ਬੇਸ਼ਕ। (ਬੇਸ਼ਕ means without doubt)

ਐਸੀ ਗੁਰਾਂ ਦੀ ਮੇਹਰ ਹੋਸੀ, ਸਭ ਨਰ ਤੁਸਾਂ ਤੇ ਕਰਨ ਰਸ਼ਕ। ( ਰਸ਼ਕ means jealousy)

ਇਹ ਫਾਰਮੂਲਾ ਸਾਡਾ ਨਿਜੀ, ਆਪ ਅਸੀਂ ਅਜ਼ਮਾਇਆ ਹੈ।

ਗੁਰਾਂ ਦੀ ਮਿਹਰ ਸਦਕਾ, ਮਨ ਭਾਉਂਦਾ ਫਲ ਪਾਇਆ ਹੈ।

Humbly,
Kulbir Singh
July 15, 2011

object(stdClass)#5 (21) { ["p_id"]=> string(4) "1997" ["pt_id"]=> string(1) "3" ["p_title"]=> string(22) "How to get a Good Wife" ["p_sdesc"]=> string(0) "" ["p_desc"]=> string(15453) "
Bhai Harinder Singh, Bhai Mehtab Singh, your poems are very funny. I know, you may not have meant to write funny, but I couldn't help laugh my lungs out. Thanks for this thread. Bhai Jasjit Singh has given you a very good solid advice through his wonderful poem.

Please find below a poem that this Daas wrote after reading the poems of Veer Harinder Singh and Veer Mehtab Singh. This poem contains the formula for finding a good wife and this is the formula that I myself applied and fulfilled my wish. Read on:

“ਘਰ ਕੀ ਗੀਹਨਿ ਚੰਗੀ" ਹੋਵੇ, ਇਹ ਸਭ ਕੋਈ ਇਛਾ ਕਰੇ। (ਘਰ ਕੀ ਗੀਹਨਿ ਚੰਗੀ means good natured wife)

ਆਪਣੇ ਕੀਤੇ ਕੁਝ ਨਾ ਹੋਵੇ, ਉਹ ਹੋਵੇ ਜੋ ਗੁਰ ਪੂਰਾ ਕਰੇ।

ਸ਼ਾਦੀ ਇਕ ਫਲ ਐਸਾ ਹੈ, ਖੱਟਾ ਕਿਸੇ ਲਈ ਮਿੱਠਾ ਹੈ।

ਬਹੁਤੇ ਵਿਆਹੇ ਰੋਂਦੇ ਫਿਰਦੇ, ਖੁਸ਼ ਉਹੀ ਜਿਸ ਗੁਰ ਤੁੱਠਾ ਹੈ।

ਫਿਕਰ ਨ ਕਰੋ ਤੁਸੀਂ ਯਾਰੋ, ਵਿਆਹ ਤੁਹਾਡਾ ਵੀ ਹੋ ਜਾਵੇਗਾ।

ਵਿਆਹ ਜਦੋਂ ਹੋ ਗਿਆ ਥੋਡਾ, ਕੁਆਰਾਪਨ ਫਿਰ ਯਾਦ ਆਵੇਗਾ।

ਵਿਆਹੇ ਉਪਰੋ ਉਪਰੋਂ ਹੀ, ਤੁਹਾਨੂੰ ਬੜੇ ਖੁਸ਼ ਲਗਦੇ ਨੇ।

ਨੇੜੇ ਹੋਕੇ ਦੇਖਿਓ ਤੁਸੀਂ, ਸਾਰੇ ਹਾਏ ਹਾਏ ਕਰਦੇ ਨੇ।

ਲੋਕਾਂ ਸਾਹਮਣੇ ਸਾਰੇ ਹੀ, ਬੜੇ ਸ਼ੇਰ ਬਣ ਬੈਠਦੇ ਨੇ।

ਪਤਨੀ ਸਾਹਮਣੇ ਸਾਰੇ ਹੀ, ਉਹਦਾ ਪਾਣੀ ਭਰਦੇ ਨੇ।

ਵਿਆਹ ਤੁਸੀਂ ਜੇ ਕਰਨੀ ਹੀ ਹੈ, ਦੱਸੀਏ ਤੁਹਾਨੂੰ ਇਕ ਸਕੀਮ।

ਤੁਹਾਡੇ ਕੁਆਰੇਪਨ ਦੇ ਜ਼ਖਮ ਤੇ, ਲਾਈਏ ਅਸੀਂ ਇਹ ਕਰੀਮ।

ਇਕ ਸੁਝਾਅ ਤਪੋਬਨੀ ਦਾ, ਜੇ ਤੁਸੀਂ ਦ੍ਰਿੜ ਮੰਨ ਲਵੋਗੇ।

ਵਿਆਹ ਦੀ ਸਮਸਿਆ ਤੁਸੀਂ ਯਾਰੋ, ਕੱਚ ਵਾਂਗ ਫਿਰ ਭੰਨ ਲਵੋਗੇ।

“ਘਰ ਕੀ ਗੀਹਨਿ” ਵਾਲਾ ਸ਼ਬਦ, ਰੋਜ਼ ਨੇਮ ਨਾਲ ਜਪੋ ਤੁਸੀਂ।

ਅਰਦਾਸ ਕਰੋ ਫਿਰ ਗੁਰਾਂ ਅਗੇ, ਨਾ ਕਦੇ ਫਿਰ ਖਪੋ ਤੁਸੀਂ।

ਗੁਰਮਤਿ ਗੁਣਾਂ ਵਿਚ ਪਰਬੀਨ, ਨਾਰਿ ਤੁਸਾਂ ਨੂੰ ਮਿਲੇ ਬੇਸ਼ਕ। (ਬੇਸ਼ਕ means without doubt)

ਐਸੀ ਗੁਰਾਂ ਦੀ ਮੇਹਰ ਹੋਸੀ, ਸਭ ਨਰ ਤੁਸਾਂ ਤੇ ਕਰਨ ਰਸ਼ਕ। ( ਰਸ਼ਕ means jealousy)

ਇਹ ਫਾਰਮੂਲਾ ਸਾਡਾ ਨਿਜੀ, ਆਪ ਅਸੀਂ ਅਜ਼ਮਾਇਆ ਹੈ।

ਗੁਰਾਂ ਦੀ ਮਿਹਰ ਸਦਕਾ, ਮਨ ਭਾਉਂਦਾ ਫਲ ਪਾਇਆ ਹੈ।

Humbly,
Kulbir Singh
July 15, 2011
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "1085" }