ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਆਪਣਾ ਪੰਜਾਬ ਹੋਵੇ ਅੰਬਾਂ ਦਾ ਬਾਗ ਹੋਵੇ।

I wanted to write something on Panthik level but ended up writing a personal wish about leading a rural life in a small village of Punjab. Towards the end, it gets more Panthik.

ਆਪਣਾ ਪੰਜਾਬ ਹੋਵੇ ਅੰਬਾਂ ਦਾ ਬਾਗ ਹੋਵੇ।
ਮੱਕੀ ਵਾਲੀ ਰੋਟੀ ਅਤੇ ਸਰੋਂ ਦਾ ਸਾਗ ਹੋਵੇ।1।

ਸੌਣ ਦਾ ਮਹੀਨਾ ਤੇ ਅੰਬਾਂ ਦੀ ਛਾਂਓ ਹੋਵੇ।
ਬੁਲਾਂ ਤੇ ਬਾਣੀ ਹੋਵੇ, ਦਿਲ ਵਿਚ ਨਾਂਓ ਹੋਵੇ।2।

ਝੋਨੇ ਦਾ ਖੇਤ ਹੋਵੇ, ਸਉਣ ਦੀ ਫੁਹਾਰ ਹੋਵੇ।
ਭੱਤਾ ਲੈਕੇ ਪਿੰਡੋ ਆਉਂਦੀ ਸਾਡੀ ਨਾਰ ਹੋਵੇ।3।

ਕੰਮ ਕਰਕੇ ਥਕਿਆ ਹਰ ਇਕ ਅੰਗ ਹੋਵੇ।
ਲੱਸੀ, ਗੁੜ, ਰੋਟੀ ਦੀ ਮਨ ਚ ਉਮੰਗ ਹੋਵੇ।4।

ਨਾਮ ਦੇ ਸਰੂਰ ਨਾਲ, ਰੰਗ ਉਹਦਾ ਲਾਲ ਹੋਵੇ।
ਦੇਖ ਕੇ ਉਹਨੂੰ ਖਤਮ ਦੁਖ ਤੇ ਮਲਾਲ ਹੋਵੇ। 5।

ਰਲ ਮਿਲਕੇ ਫੇਰ ਸੁਖਮਨੀ ਦਾ ਪਾਠ ਹੋਵੇ।
ਦੁਖ ਬਿਨਸ਼ ਜਾਣ ਜਿਵੇ ਅੱਗ ਵਿਚ ਕਾਠ ਹੋਵੇ।6।

ਕਿਤੇ ਤੂਤ ਤੇ ਧਰੇਕ ਕਿਤੇ ਬੇਰੀ ਤੇ ਕਿਕਰ ਹੋਵੇ।
ਬਾਲਾਂ ਦੇ ਸਿਰਾਂ ਤੇ ਪੜਾਈ ਦਾ ਨਾ ਫਿਕਰ ਹੋਵੇ।7।

ਰੋਜ਼ ਅੰਮ੍ਰਿਤ ਵੇਲੇ ਸਿੰਘਾਂ ਦਾ ਸੰਜੋਗ ਹੋਵੇ।
ਮਨ ਅਤੇ ਤਨ ਤੇ ਨਾ ਕੋਈ ਵੀ ਰੋਗ ਹੋਵੇ।8।

ਖਾਲਸੇ ਦੀ ਗੁਰੂ ਵਲੋਂ ਸਦਾ ਸਦਾ ਲਾਜ ਹੋਵੇ।
ਪੰਜਾਬ ਤੇ ਹੀ ਕਿਉਂ ਸਾਰੇ ਜਗ ਤੇ ਰਾਜ ਹੋਵੇ।9।

ਅਨਿਕ ਨਹੀਂ, ਖਾਲਸੇ ਦੀ ਇਕ ਹੀ ਧਿਰ ਹੋਵੇ।
ਸਿੰਘਾਂ ਦੇ ਚਰਨਾਂ ਤੇ ਤਪੋਬਨੀ ਦਾ ਸਿਰ ਹੋਵੇ।10।

Kulbir Singh

object(stdClass)#5 (21) { ["p_id"]=> string(4) "1998" ["pt_id"]=> string(1) "3" ["p_title"]=> string(90) "ਆਪਣਾ ਪੰਜਾਬ ਹੋਵੇ ਅੰਬਾਂ ਦਾ ਬਾਗ ਹੋਵੇ।" ["p_sdesc"]=> string(0) "" ["p_desc"]=> string(9563) "
I wanted to write something on Panthik level but ended up writing a personal wish about leading a rural life in a small village of Punjab. Towards the end, it gets more Panthik.

ਆਪਣਾ ਪੰਜਾਬ ਹੋਵੇ ਅੰਬਾਂ ਦਾ ਬਾਗ ਹੋਵੇ।
ਮੱਕੀ ਵਾਲੀ ਰੋਟੀ ਅਤੇ ਸਰੋਂ ਦਾ ਸਾਗ ਹੋਵੇ।1।

ਸੌਣ ਦਾ ਮਹੀਨਾ ਤੇ ਅੰਬਾਂ ਦੀ ਛਾਂਓ ਹੋਵੇ।
ਬੁਲਾਂ ਤੇ ਬਾਣੀ ਹੋਵੇ, ਦਿਲ ਵਿਚ ਨਾਂਓ ਹੋਵੇ।2।

ਝੋਨੇ ਦਾ ਖੇਤ ਹੋਵੇ, ਸਉਣ ਦੀ ਫੁਹਾਰ ਹੋਵੇ।
ਭੱਤਾ ਲੈਕੇ ਪਿੰਡੋ ਆਉਂਦੀ ਸਾਡੀ ਨਾਰ ਹੋਵੇ।3।

ਕੰਮ ਕਰਕੇ ਥਕਿਆ ਹਰ ਇਕ ਅੰਗ ਹੋਵੇ।
ਲੱਸੀ, ਗੁੜ, ਰੋਟੀ ਦੀ ਮਨ ਚ ਉਮੰਗ ਹੋਵੇ।4।

ਨਾਮ ਦੇ ਸਰੂਰ ਨਾਲ, ਰੰਗ ਉਹਦਾ ਲਾਲ ਹੋਵੇ।
ਦੇਖ ਕੇ ਉਹਨੂੰ ਖਤਮ ਦੁਖ ਤੇ ਮਲਾਲ ਹੋਵੇ। 5।

ਰਲ ਮਿਲਕੇ ਫੇਰ ਸੁਖਮਨੀ ਦਾ ਪਾਠ ਹੋਵੇ।
ਦੁਖ ਬਿਨਸ਼ ਜਾਣ ਜਿਵੇ ਅੱਗ ਵਿਚ ਕਾਠ ਹੋਵੇ।6।

ਕਿਤੇ ਤੂਤ ਤੇ ਧਰੇਕ ਕਿਤੇ ਬੇਰੀ ਤੇ ਕਿਕਰ ਹੋਵੇ।
ਬਾਲਾਂ ਦੇ ਸਿਰਾਂ ਤੇ ਪੜਾਈ ਦਾ ਨਾ ਫਿਕਰ ਹੋਵੇ।7।

ਰੋਜ਼ ਅੰਮ੍ਰਿਤ ਵੇਲੇ ਸਿੰਘਾਂ ਦਾ ਸੰਜੋਗ ਹੋਵੇ।
ਮਨ ਅਤੇ ਤਨ ਤੇ ਨਾ ਕੋਈ ਵੀ ਰੋਗ ਹੋਵੇ।8।

ਖਾਲਸੇ ਦੀ ਗੁਰੂ ਵਲੋਂ ਸਦਾ ਸਦਾ ਲਾਜ ਹੋਵੇ।
ਪੰਜਾਬ ਤੇ ਹੀ ਕਿਉਂ ਸਾਰੇ ਜਗ ਤੇ ਰਾਜ ਹੋਵੇ।9।

ਅਨਿਕ ਨਹੀਂ, ਖਾਲਸੇ ਦੀ ਇਕ ਹੀ ਧਿਰ ਹੋਵੇ।
ਸਿੰਘਾਂ ਦੇ ਚਰਨਾਂ ਤੇ ਤਪੋਬਨੀ ਦਾ ਸਿਰ ਹੋਵੇ।10।

Kulbir Singh
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "962" }