ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਭਿੰਡਰਾਂਵਾਲੇ ਸੰਤ ਸਿਪਾਹੀ।



ਭਿੰਡਰਾਂਵਾਲੇ ਸੰਤ ਸਿਪਾਹੀ।
ਜਿੰਨਾਂ ਸੁੱਤੀ ਕੌਮ ਜਗਾਈ।
ਪ੍ਰੇਮ ਖੇਲਣ ਦੀ ਖੇਡ ਵਰਤਾਈ।
ਦਿਲੀ ਨੂੰ ਸੀ ਭਾਜੜ ਪਾਈ।
ਫੌਜੀ ਫਿਰਦੇ ਵਾਂਗ ਸ਼ਦਾਈ।
ਉਹਨਾਂ ਦੀ ਛਿਤਰ ਪਰੇਡ ਕਰਾਈ।

ਲੋੜ ਕੌਮ ਨੂੰ ਬੜੀ ਤੁਹਾਡੀ ਸੰਤੋ।
ਨਹੀਂ ਚਲਦੀ ਕੁਝ ਹੁਣ ਸਾਡੀ ਸੰਤੋ।
ਚੱੜ ਗਈ ਸਿਰ ਵੱਡ ਭਾਜੀ ਸੰਤੋ।
ਇਹ ਲਾਹੁਣ ਦੀ ਸੇਵਾ ਤੁਹਾਡੀ ਸੰਤੋ।

ਥੋਨੂੰ ਗਿਆਂ ਨੂੰ ਹੋ ਗਏ ਛੱਬੀ ਸਾਲ।
ਰੰਗ ਹਜੇ ਨਾ ਲਿਆਈ ਥੋਡੀ ਘਾਲ।
ਅੱਧਖੜ ਹੋ ਗਏ ਜੋ ਉਦੋਂ ਸੀ ਬਾਲ।
ਅਸੀਂ ਰੁੱਲ ਗਏ ਹਾਂ ਜੀ ਵਿਚ ਰਵਾਲ।

ਅਸੀਂ ਢਹਿ ਗਏ ਹਾਂ ਸਰਕਾਰ ਬਾਝੋਂ।
ਮਾਰ ਖਾਧੀ ਬੜੀ ਹਥਿਆਰ ਬਾਝੋਂ।
ਕੌਮ ਦੀ ਘਟੀ ਸ਼ਾਨ ਸਰਦਾਰ ਬਾਝੋਂ।
ਮੂੰਹ ਬੁਰੇ ਨੇ ਲਗਦੇ ਦਸਤਾਰ ਬਾਝੋਂ।

ਕਿਤੋਂ ਆਵਣ ਸਾਡੇ ਸੰਤ ਪਿਆਰੇ।
ਕੌਮ ਨੂੰ ਆ ਕੇ ਦੇਣ ਲਲਕਾਰੇ।
ਕੰਬ ਉਠਣ ਲਾਹੌਰ ਦਿਲੀ ਦਰਬਾਰੇ।
ਕੌਮ ਦੀ ਹਾਲਤ ਉਹ ਸਵਾਰੇ।

ਤਪੋਬਨੀ ਦੀ ਦਿਲੋਂ ਅਰਦਾਸ।
ਕੌਮ ਬੱਚ ਜਾਏ ਸਾਡੀ ਹੋਣੋਂ ਨਾਸ।
ਕੋਈ ਸਿੰਘ ਪਿਆਰਾ ਕੱਟੇ ਫਾਂਸ।
ਸੱਚਾ ਕਰੇ ਉਹ ਆ ਨਿਰਜਾਸਿ।
ਨਾਮ ਸੱਚੀ ਪੂੰਜੀ ਸੱਚੀ ਰਾਸਿ।
ਕੌਮ ਦਾ ਮਿੱਟ ਜਾਵੇ ਸਭ ਤ੍ਰਾਸ।

Below is the English transliteration using Akhar software:

bhinDaraanvaale sant sipaahee.
jinaan sutee kaum jagaaee.
prem khelanh dee kheD varataaee.
dilee noo see bhaajarh paaee.
fojee firade vaang shadaaee.
ohnaan dee chhittar pareD karaaee.

lorh barhee hai tuhaaDee santo.
nahee chaldee kujh hun saaDee santo.
charh gayee sir vaDD bhaajee santo.
ih laahun dee sevaa tuhaaDee santo.

thonoo giyaan noo ho gaye chhabbee saal.
rang ajay naa liyaaee thoDee ghaal.
adhakharh ho gaye jo udon see baal.
aseen rul gaye haan jee vich ravaal.

aseen Dhaih gaye haan sarkaar baajhon.
maar khaadhee barhee hathiyaar baajhon.
kaum dee ghaTee shaan sardaar baajhon.
moohn buray ne lagde dastaar baajhon.

kiton aavan saaDe sant piyaaray.
kaum noo aa ke den lalakaare.
kamb uThe lahore dilee darabaare.
kaum dee haalat oh swaare.

tapobanee dee dilon aradaas.
kaum bach jaaye saaDee hono naas.
koee singh piyaaraa kaTTe faans.
sachaa kare oh aa nirajaas.
naam sachee poonjee sachee raas.
kaum daa miT jaave sabh traas.

Bhul Chuk dee maafi jee.

Kulbir Singh

object(stdClass)#5 (21) { ["p_id"]=> string(4) "1999" ["pt_id"]=> string(1) "3" ["p_title"]=> string(65) "ਭਿੰਡਰਾਂਵਾਲੇ ਸੰਤ ਸਿਪਾਹੀ।" ["p_sdesc"]=> string(0) "" ["p_desc"]=> string(11430) "


ਭਿੰਡਰਾਂਵਾਲੇ ਸੰਤ ਸਿਪਾਹੀ।
ਜਿੰਨਾਂ ਸੁੱਤੀ ਕੌਮ ਜਗਾਈ।
ਪ੍ਰੇਮ ਖੇਲਣ ਦੀ ਖੇਡ ਵਰਤਾਈ।
ਦਿਲੀ ਨੂੰ ਸੀ ਭਾਜੜ ਪਾਈ।
ਫੌਜੀ ਫਿਰਦੇ ਵਾਂਗ ਸ਼ਦਾਈ।
ਉਹਨਾਂ ਦੀ ਛਿਤਰ ਪਰੇਡ ਕਰਾਈ।

ਲੋੜ ਕੌਮ ਨੂੰ ਬੜੀ ਤੁਹਾਡੀ ਸੰਤੋ।
ਨਹੀਂ ਚਲਦੀ ਕੁਝ ਹੁਣ ਸਾਡੀ ਸੰਤੋ।
ਚੱੜ ਗਈ ਸਿਰ ਵੱਡ ਭਾਜੀ ਸੰਤੋ।
ਇਹ ਲਾਹੁਣ ਦੀ ਸੇਵਾ ਤੁਹਾਡੀ ਸੰਤੋ।

ਥੋਨੂੰ ਗਿਆਂ ਨੂੰ ਹੋ ਗਏ ਛੱਬੀ ਸਾਲ।
ਰੰਗ ਹਜੇ ਨਾ ਲਿਆਈ ਥੋਡੀ ਘਾਲ।
ਅੱਧਖੜ ਹੋ ਗਏ ਜੋ ਉਦੋਂ ਸੀ ਬਾਲ।
ਅਸੀਂ ਰੁੱਲ ਗਏ ਹਾਂ ਜੀ ਵਿਚ ਰਵਾਲ।

ਅਸੀਂ ਢਹਿ ਗਏ ਹਾਂ ਸਰਕਾਰ ਬਾਝੋਂ।
ਮਾਰ ਖਾਧੀ ਬੜੀ ਹਥਿਆਰ ਬਾਝੋਂ।
ਕੌਮ ਦੀ ਘਟੀ ਸ਼ਾਨ ਸਰਦਾਰ ਬਾਝੋਂ।
ਮੂੰਹ ਬੁਰੇ ਨੇ ਲਗਦੇ ਦਸਤਾਰ ਬਾਝੋਂ।

ਕਿਤੋਂ ਆਵਣ ਸਾਡੇ ਸੰਤ ਪਿਆਰੇ।
ਕੌਮ ਨੂੰ ਆ ਕੇ ਦੇਣ ਲਲਕਾਰੇ।
ਕੰਬ ਉਠਣ ਲਾਹੌਰ ਦਿਲੀ ਦਰਬਾਰੇ।
ਕੌਮ ਦੀ ਹਾਲਤ ਉਹ ਸਵਾਰੇ।

ਤਪੋਬਨੀ ਦੀ ਦਿਲੋਂ ਅਰਦਾਸ।
ਕੌਮ ਬੱਚ ਜਾਏ ਸਾਡੀ ਹੋਣੋਂ ਨਾਸ।
ਕੋਈ ਸਿੰਘ ਪਿਆਰਾ ਕੱਟੇ ਫਾਂਸ।
ਸੱਚਾ ਕਰੇ ਉਹ ਆ ਨਿਰਜਾਸਿ।
ਨਾਮ ਸੱਚੀ ਪੂੰਜੀ ਸੱਚੀ ਰਾਸਿ।
ਕੌਮ ਦਾ ਮਿੱਟ ਜਾਵੇ ਸਭ ਤ੍ਰਾਸ।

Below is the English transliteration using Akhar software:

bhinDaraanvaale sant sipaahee.
jinaan sutee kaum jagaaee.
prem khelanh dee kheD varataaee.
dilee noo see bhaajarh paaee.
fojee firade vaang shadaaee.
ohnaan dee chhittar pareD karaaee.

lorh barhee hai tuhaaDee santo.
nahee chaldee kujh hun saaDee santo.
charh gayee sir vaDD bhaajee santo.
ih laahun dee sevaa tuhaaDee santo.

thonoo giyaan noo ho gaye chhabbee saal.
rang ajay naa liyaaee thoDee ghaal.
adhakharh ho gaye jo udon see baal.
aseen rul gaye haan jee vich ravaal.

aseen Dhaih gaye haan sarkaar baajhon.
maar khaadhee barhee hathiyaar baajhon.
kaum dee ghaTee shaan sardaar baajhon.
moohn buray ne lagde dastaar baajhon.

kiton aavan saaDe sant piyaaray.
kaum noo aa ke den lalakaare.
kamb uThe lahore dilee darabaare.
kaum dee haalat oh swaare.

tapobanee dee dilon aradaas.
kaum bach jaaye saaDee hono naas.
koee singh piyaaraa kaTTe faans.
sachaa kare oh aa nirajaas.
naam sachee poonjee sachee raas.
kaum daa miT jaave sabh traas.

Bhul Chuk dee maafi jee.

Kulbir Singh
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "996" }