ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਰਹਿ ਸਕਦੀ ਨਾ ਇਹ ਤਤੜੀ ਹੁਣ

ਰਹਿ ਸਕਦੀ ਨਾ ਇਹ ਤਤੜੀ ਹੁਣ, ਇਹ ਰਿਦਾ ਨਾ ਕਿਵੇਂ ਠਰੂਰ ਹੋਵੇ।
ਧੀਰੇ ਕਿਵੇਂ ਉਹ ਸਜ-ਵਿਆਹੀ, ਜੀਹਦਾ ਪਿਰਮ ਉਹਦੇ ਤੋਂ ਦੂਰ ਹੋਵੇ।

ਮੁੱਖ ਤੇਰਾ ਨੈਨਾਂ ਮੂਹਰੇ ਹੋਵੇ, ਰਿਦੇ ਵਿਚ ਤੇਰਾ ਹੀ ਨੂਰ ਹੋਵੇ।
ਸੌ ਮੰਗਾਂ ਦੀ ਹੈ ਇਕ ਮੰਗ, ਜਲਵਾ ਤੇਰਾ ਜ਼ਾਹਰ ਜ਼ਹੂਰ ਹੋਵੇ।

ਸਭ ਠੋਕ ਵਜਾ ਕੇ ਦੇਖ ਲਈ ਹੈ, ਦੁਨੀਆਂ ਮੁਕਾਮੇ ਫਾਨੀ ਹੈ।
ਕੋਈ ਐਸੀ ਥਾਂ ਦੇਖੀ ਨਹੀਂ, ਜਿਥੇ ਮਾਇਆ ਦੀ ਨਜ਼ਰ ਨਾ ਕਰੂਰ ਹੋਵੇ।

ਤਪੋਬਨੀ ਦੀ ਇਹ ਇਛਾ ਹੈ, ਗੁਰਧਾਮਾਂ ਦੀ ਯਾਤਰਾ ਕਰਦਾ ਰਹੇ;
ਕਦੇ ਹਰਿਮੰਦਰ, ਕਦੇ ਅਨੰਦਪੁਰ, ਕਦੇ ਨਨਕਾਣਾ ਕਦੇ ਖਾਡੂਰ ਹੋਵੇ।

ਤਪੋਬਨੀ ਦੀ ਸੁਰਤੀ ਸਤਿਗੁਰ, ਤੇਰੇ ਸੱਚੇ ਨਾਮ ਵਿਚ ਚੂਰ ਹੋਵੇ।
ਇਹਦੇ ਰੋਮ ਰੋਮ ਤੇ ਅੰਗ ਅੰਗ ‘ਚ ਤੇਰਾ ਅੰਮ੍ਰਿਤ ਨਾਮ ਭਰਪੂਰ ਹੋਵੇ।

Kulbir Singh
Sep 17, 2010

object(stdClass)#5 (21) { ["p_id"]=> string(4) "2002" ["pt_id"]=> string(1) "3" ["p_title"]=> string(59) "ਰਹਿ ਸਕਦੀ ਨਾ ਇਹ ਤਤੜੀ ਹੁਣ" ["p_sdesc"]=> string(0) "" ["p_desc"]=> string(5100) "
ਰਹਿ ਸਕਦੀ ਨਾ ਇਹ ਤਤੜੀ ਹੁਣ, ਇਹ ਰਿਦਾ ਨਾ ਕਿਵੇਂ ਠਰੂਰ ਹੋਵੇ।
ਧੀਰੇ ਕਿਵੇਂ ਉਹ ਸਜ-ਵਿਆਹੀ, ਜੀਹਦਾ ਪਿਰਮ ਉਹਦੇ ਤੋਂ ਦੂਰ ਹੋਵੇ।

ਮੁੱਖ ਤੇਰਾ ਨੈਨਾਂ ਮੂਹਰੇ ਹੋਵੇ, ਰਿਦੇ ਵਿਚ ਤੇਰਾ ਹੀ ਨੂਰ ਹੋਵੇ।
ਸੌ ਮੰਗਾਂ ਦੀ ਹੈ ਇਕ ਮੰਗ, ਜਲਵਾ ਤੇਰਾ ਜ਼ਾਹਰ ਜ਼ਹੂਰ ਹੋਵੇ।

ਸਭ ਠੋਕ ਵਜਾ ਕੇ ਦੇਖ ਲਈ ਹੈ, ਦੁਨੀਆਂ ਮੁਕਾਮੇ ਫਾਨੀ ਹੈ।
ਕੋਈ ਐਸੀ ਥਾਂ ਦੇਖੀ ਨਹੀਂ, ਜਿਥੇ ਮਾਇਆ ਦੀ ਨਜ਼ਰ ਨਾ ਕਰੂਰ ਹੋਵੇ।

ਤਪੋਬਨੀ ਦੀ ਇਹ ਇਛਾ ਹੈ, ਗੁਰਧਾਮਾਂ ਦੀ ਯਾਤਰਾ ਕਰਦਾ ਰਹੇ;
ਕਦੇ ਹਰਿਮੰਦਰ, ਕਦੇ ਅਨੰਦਪੁਰ, ਕਦੇ ਨਨਕਾਣਾ ਕਦੇ ਖਾਡੂਰ ਹੋਵੇ।

ਤਪੋਬਨੀ ਦੀ ਸੁਰਤੀ ਸਤਿਗੁਰ, ਤੇਰੇ ਸੱਚੇ ਨਾਮ ਵਿਚ ਚੂਰ ਹੋਵੇ।
ਇਹਦੇ ਰੋਮ ਰੋਮ ਤੇ ਅੰਗ ਅੰਗ ‘ਚ ਤੇਰਾ ਅੰਮ੍ਰਿਤ ਨਾਮ ਭਰਪੂਰ ਹੋਵੇ।

Kulbir Singh
Sep 17, 2010
" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "18/10/2011" ["cat_id"]=> string(2) "82" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(3) "996" }