ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਕਿਉਂ ਬਣਿਆ ਤੂੰ ਸਰਦਾਰ (Why have you become a Sikh)

The poem below has been written by Bhai Mehtab Singh. People questioned him as to why he became a Sikh. The poem translates his thoughts into paper, in form of a poem.

ਬੈਠੇ ਬਥੇਰੇ ਬਾਬੇ ਬਣ ਕੇ, ਧਰਮ ਦੇ ਠੇਕੇਦਾਰ ਅਖਵਾਉਂਦੇ।
ਪੱਲੇ ਅਪਣੇ ਕੱਖ ਨਹੀ, ਦੁਨੀਆਂ ਦੇ ਦਿਲਾਉਣ ਚ ਭੁਲੇਖੇ ਪਾਉਂਦੇ।
ਜਦ ਸਾਨੂੰ ਲਭ ਪਿਆ ਸੱਚ ਦਾ ਰਾਹ, ਹੋ ਗਏ ਸਚੇ ਦੇ ਦੀਦਾਰ।
ਫਿਰ ਵੀ ਪੁਛੇ ਸਾਨੂੰ ਦੁਨੀਆਂ, ਕਿਉਂ ਬਣਿਆ ਤੂੰ ਸਰਦਾਰ।

ਪ੍ਰੇਮੀਆਂ ਦੀ ਕਿ ਬੇਨਤੀ ਤੇ, ਜੋ ਪੁੱਤਰ ਦਾ ਸਾਕ ਠੁਕਰਾ ਦੇਵੇ।
ਸਿਖਾਂ ਦਾ ਬਚਨ ਰੱਖਣ ਲਈ, ਤੱਤੀ ਤਵੀਆਂ ਵੀ ਅਪਣਾ ਲਵੇ।
ਜਾਨ ਤੱਕ ਦੇਣ ਵਾਲੇ ਗੁਰੂ ਦੇ ਹੁੰਦਿਆਂ, ਮੈ ਕਿਉਂ ਹੋਵਾਂ ਦੂਜੇ ਮਗਰ ਖੁਆਰ।

ਜ਼ਿੰਦਗੀ ਬਚਾਉਣ ਲਈ ਆਏ ਸੀ ਭੱਜੇ ਕਸ਼ਮੀਰ ਤੋਂ, ਰੋਂਦੇ ਪਿੱਟਦੇ ਧਾਹਾਂ ਮਾਰਦੇ।
ਬਿਨਾਂ ਕਿਸੇ ਸ਼ਰਤ ਤੋਂ ਕੁਰਬਾਨ ਹੋ ਗਏ, ਸਹਿ ਗਏ ਵਾਰ ਮੁਗਲ ਤਲਵਾਰ ਦੇ।
ਅਪਣਿਆਂ ਲਈ ਨਹੀਂ ਦੂਜਿਆਂ ਵਾਸਤੇ ਦਿਤਾ ਬਲਿਦਾਨ, ਕਿਉਂ ਨਾ ਮੰਨੀਏ ਐਸਾ ਦਾਤਾਰ।

ਪਹਿਲਾਂ ਪਿਓ, ਫੇਰ ਪੁੱਤ, ਫੇਰ ਮਾਂ ਵੀ ਨਿਛਾਵਰ ਕਰਤੀ
ਖੂਨ ਦੇ ਨਾਲ ਉਸ ਹਿੰਦ ਦੀ ਲਾਲੋ ਲਾਲ ਹੋ ਗਈ ਧਰਤੀ।
ਸਭ ਕੁਝ ਲੁਟਾਵਣਵਾਲੇ ਮਾਲਿਕ ਦੇ ਹੁੰਦਿਆਂ, ਕਿਉਂ ਜਾਵਾਂ ਕਿਸੇ ਹੋਰ ਦੇ ਦੁਆਰ।

ਮੂਰਖਾਂ ਵਾਲੀਆਂ ਗੱਲਾਂ ਨਾ ਕਰੋ, ਅੱਖਾਂ ਖੋਲ ਕੇ ਵੇਖੋ ਸਚਾਈ।
ਹੋਰ ਕਿਥੇ ਲਭਣਾ ਐਸਾ ਸਤਿਗੁਰੂ, ਜੋ ਉਜੱੜ ਕੇ ਵੀ ਚਾਹੁੰਦਾ ਸਭ ਦੀ ਭਲਾਈ।
ਜਿਨਾਂ ਮਗਰ ਤੁਸੀਂ ਫਿਰਦੇ ਹੋ, ਉਹਨਾਂ ਦੇ ਅੰਦਰ ਕਿਥੇ ਐਸਾ ਪਿਆਰ।

ਬਹੁਤ ਸੌਖਾ ਹੈ ਅੱਜ ਕੱਲ, ਕਹਾਉਣਾ ਆਪਣੇ ਆਪ ਨੂੰ ਸੁਆਮੀ ਤੇ ਸੰਤ।
ਅਸਲੀ ਪੁੱਠੇ ਪਾਸੇ ਦੱਬੀ ਜਾਂਦੇ ਸਾਰੇ ਦੇ ਸਾਰੇ ਪੰਥ
ਜਾਗਦੀ ਜੋਤ ਨੂੰ ਛੱਡ ਕੇ ਮਿਲਣਾ ਤੁਹਾਨੂੰ ਸਿਰਫ ਅੰਧਕਾਰ।

ਜਿਸ ਦਿਨ ਤੁਹਾਨੂੰ ਸੋਝੀ ਮਿਲ ਗਈ, ਇਸ ਧਰਮ ਤੇ ਇਤਿਹਾਸ ਦੀ।
ਬੋਲਤੀ ਬੰਦ ਹੋ ਜਾਣੀ ਵੇਖ ਕੇ, ਮੁਹੱਬਤ ਸਿਦਕ ਦੀ ਨਾਂ ਕਿ ਸਵਾਸ ਦੀ।
ਸਿਰ ਝੁਕਾਉਗੇ ਤੁਸੀਂ ਇਸ ਪੰਥ ਦੇ ਅੱਗੇ, ਇਕ ਵਾਰ ਨਹੀਂ ਬਾਰ ਬਾਰ।
ਫਿਰ ਦੇਖਾਂਗੇ ਕੌਣ ਪੁੱਛਦਾ ਸਾਨੂੰ, ਕਿਉਂ ਬਣਿਆ ਤੂੰ ਸਰਦਾਰ।

Below is this poem written in English alphabets:

Baithay batheray babbay bann ke, dharm de thekkedaar akhvaunday
Palle apne kakh nai, duniya de dilaan ch bhulekhe paunday
Jad sannu lab peya Sach da raaha, ho gaye Sachay de deedaar
Fer vi puchhay sannu duniya, kyon baneya tu Sardar

Premiyaan di ikk benti te, jo puttar lei saak thhukkraa deve
Sikhaan da bachan rakhan lei, thathee thaviyaan vi apna lawey
Jaan tak den vale Guru de hundeya, mai kyon hova dooje magar khuaar

Jindgi bachaun lei aaye si bhajjey Kashmir ton, ronday pittday taaha maarde
Bina kisi shart ton kurbaan ho gaye, seh gaye vaar Mughal talvaar de
Apneya lei nahi, doojeya vaaste ditta balidaan, kyon nah manniye aisa daataar

Pehlaan pyo, fer putt, fer maa vi nishaavar karti
Khoon de naal os Hind di laal-o-laal hogi dharti
Sab kuch luttaun vaale Maalik de hundea, kyon jaawa kisi hor de dvaar

Moorkhaan vaaliyaan gallaan nah karo, akhaan khol ke vekho sachaaee
Hor kithay labbna aisa SatGuru, jo aap ujjad ke vi chaunda sab di bhalaaee
Jina magar tussi firde ho, ohna de ander kithay aisa pyaar

Boht saukha hai ajj kal, kahauna apne aap nu Swami te Sant
Esli puthhay passey dubbi jande saare de saare panth
Jaagdi jot nu shadd kay, milna tuhanu sirf andhkaar

Jis dinn tuhanu sojhi milgi, es dharm te itihaas di
Bolti band ho jaani vekh ke, mohabbat sidak di nah ki swaas di
Ser jhukaaogey tussi es panth de aggey, ikk vaar nai baar baar
Fer dekhaangey kaun puchhda sannu, kyon baneya tu Sardar

~ Mehtab Singh
Saturday, March 07, 2009

object(stdClass)#5 (21) { ["p_id"]=> string(3) "205" ["pt_id"]=> string(1) "3" ["p_title"]=> string(80) "ਕਿਉਂ ਬਣਿਆ ਤੂੰ ਸਰਦਾਰ (Why have you become a Sikh)" ["p_sdesc"]=> string(0) "" ["p_desc"]=> string(10383) "

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "22/01/2010" ["cat_id"]=> string(2) "67" ["subcat_id"]=> NULL ["p_hits"]=> string(2) "54" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(4) "1510" }