ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਉਹ ਮੂਲ ਨਾ ਧਿਆਨ ਹਟਾਉਂਦਾ ਸੀ - Kulbir Singh

Below is a humble attempt to write the Saakhi of Bhai Genda jee and how he held on to Guru Sahib's Charan Kamal in his Hirda and how Siri Guru jee did not get up till Bhai jee sat in spiritual trance. It's a very humble attempt to write this saakhi in poetry form. It is a very meagre attempt to present this poem to the Shaan of Guru Sahib:

ਇਕ ਸਿਖ ਸੀ ਭਾਈ ਗੇਂਦਾ ਜੀ, ਗੁਰ ਸੰਗਿ ਡਾਢੀ ਪ੍ਰੀਤ ਕਮਾਉਂਦਾ ਸੀ।

ਚਰਨ ਕਮਲਾਂ ਦੀ ਮੌਜ ਵਿਚ, ਇਕ ਮਨ ਹੋ ਸ਼ਬਦ ਧਿਆਉਂਦਾ ਸੀ।

ਮਾਇਆ ਦੇ ਝਖੜਾਂ ਤੋਂ ਘਬਰਾ, ਉਹ ਮੂਲ ਨਾ ਧਿਆਨ ਹਟਾਉਂਦਾ ਸੀ।

ਸਾਵਧਾਨ ਇਕਾਗਰ ਚਿੱਤ ਹੋ ਕੇ, ਉਨਮਨ ਉਹ ਲਿਵ ਲਾਉਂਦਾ ਸੀ।

ਇਕ ਦਿਨ ਸੁਬਹ ਵਡਭਾਗਾਂ ਨਾਲ, ਉਹ ਐਸਾ ਸ਼ਬਦ ‘ਚ ਮਖਮੂਰ ਹੋਇਆ। (makhmoor means intoxicated)

ਮਨ ਉਹਦਾ ਸਮਾਧ ਸਥਿਤ ਹੋਇਆ, ਪ੍ਰਕਾਸ਼ ਅੰਦਰ ਇਲਾਹੀ ਨੂਰ ਹੋਇਆ। (Ilaahi Noor means divine illumination)

ਚਰਨ ਕਮਲਾਂ ਨੂੰ ਜਫਾ ਪਾਇਉਸ, ਨਾਲ ਅੰਮ੍ਰਿਤ ਰਿਦਾ ਭਰਪੂਰ ਹੋਇਆ।

ਅੱਗ ਬੁਝ ਗਈ ਉਸਦੀ ਮੂਲੋਂ ਸੀ, ਸੀਨਾ ਠੰਡਾ ਜਿਵੇਂ ਠਰੂਰ ਹੋਇਆ।

ਉਧਰ ਬੈਠੇ ਸਤਿਗੁਰ ਲਿਵ ਅੰਦਰੇ, ਮੂਲ ਨਾ ਉੱਠਣ ਸਵੇਰ ਹੋਇਆਂ।

ਮੁੱਖ ਗੁਰਾਂ ਦਾ ਇਵੇਂ ਭਾਸੇ ਜੀ, ਚੰਦ ਚਮਕੇ ਜਿਵੇਂ ਹਨੇਰ ਹੋਇਆਂ।

“ਕੋਈ ਖਾਸ ਹੀ ਗੱਲ ਹੈ ਅੱਜ ਜੀ”, ਸਿਖ ਸੋਚਣ ਉੱਠਣ ‘ਚ ਦੇਰ ਹੋਇਆਂ।

ਨਹੀਂ ਕਰਦੇ ਗੁਰੂ ਜੀ ਦੇਰ ਇਵੇਂ, ਲੰਗਰ ਛਕਦੇ ਸਦਾ ਸਵੇਰ ਹੋਇਆਂ।

ਦੂਜੇ ਪਹਿਰ ਜਾਂ ਉਠੇ ਸਤਿਗੁਰ ਜੀ, ਸਿਖ ਪੁਛਣ ਤਾਂਈਂ ਬੇਤਾਬ ਹੋਏ। (Betaab means impatient)

“ਕੀ ਗੱਲ ਸੀ ਅੱਜ ਪ੍ਰਭੂ ਜੀਓ”, ਕਹਿਣ ਸਿਖ ਗੁਰੂ ਦੇ ਤਾਬ ਹੋਏ। (Taab means taabiya)

ਮੁਖੋਂ ਬੋਲੇ ਜਦ ਮੇਰੇ ਸਾਂਈਂਆਂ ਜੀ, ਫਿੱਕੇ ਲੱਖਾਂ ਸੂਰਜ ਮਹਿਤਾਬ ਹੋਏ। (Mehtaab means moon)

ਸਿਖ ਸਾਨੂੰ ਬਹੁਤ ਅਜ਼ੀਜ਼ ਨੇ, ਕਿਵੇਂ ਸਿਖਾਂ ਨੂੰ ਦੇ ਜਵਾਬ ਹੋਏ। (Azeez means very dear)

ਜੋ ਸਾਡਾ ਧਿਆਨ ਧਰਦਾ ਹੈ, ਅਸੀਂ ਉਸ ਵੱਲ ਧਿਆਨ ਕਰਦੇ ਹਾਂ।

ਭਾਈ ਗੇਂਦਾ ਬਹੁਤ ਪ੍ਰੀਤ ਕਰੇ, ਅਸੀਂ ਵੀ ਉਸ ਤੇ ਮਰਦੇ ਹਾਂ।

ਦੁਖ ਸਿਖ ਨੂੰ ਮੂਲ ਨਾ ਲੱਗੇ ਜੀ, ਅਸੀਂ ਸਿਖ ਦੇ ਦੁਖ ਸਦ ਹਰਦੇ ਹਾਂ।

ਸਾਡੇ ਧਿਆਨੀਂ ਬੈਠਾ ਸੀ ਗੇਂਦਾ, ਧਿਆਨ ਅਸੀਂ ਰਹੇ ਉਹਦਾ ਧਰਦੇ ਹਾਂ।

ਐਸੇ ਦਿਆਲੂ ਸਤਿਗੁਰ ਤੋਂ, ਕਿਉਂ ਨਾ ਹੋ ਜਾਈਏ ਕੁਰਬਾਨ ਵੀਰੋ?

ਉਹਦੇ ਸੱਚੇ ਸੁੱਚੇ ਗੁਰਮੰਤ੍ਰ ਨੂੰ ਕਿਉਂ ਨਾ ਜਪੀਏ ਹੋ ਸਾਵਧਾਨ ਵੀਰੋ?

ਉਹਦੇ ਨਗ਼ਜ਼ ਸੂਰੇ ਖਾਲਸੇ ਤੋਂ, ਕਿਉਂ ਨਾ ਵਾਰ ਦਈਏ ਇਹ ਜਾਨ ਵੀਰੋ? (Nagaz means pious, pure)

ਜਿਹ ਸਿਰ ਗੁਰੂ ਹੈ ਸ੍ਰੀ ਹਰਿ ਰਾਇ, ਉਹ ਕਿਉਂ ਨਾ ਜੀਵੇ ਨਾਲ ਸ਼ਾਂਨ ਵੀਰੋ।

Kulbir Singh

(Jan 27, 2010)

object(stdClass)#5 (21) { ["p_id"]=> string(3) "216" ["pt_id"]=> string(1) "3" ["p_title"]=> string(80) "ਉਹ ਮੂਲ ਨਾ ਧਿਆਨ ਹਟਾਉਂਦਾ ਸੀ - Kulbir Singh" ["p_sdesc"]=> string(0) "" ["p_desc"]=> string(8175) "

Below is a humble attempt to write the Saakhi of Bhai Genda jee and how he held on to Guru Sahib's Charan Kamal in his Hirda and how Siri Guru jee did not get up till Bhai jee sat in spiritual trance. It's a very humble attempt to write this saakhi in poetry form. It is a very meagre attempt to present this poem to the Shaan of Guru Sahib:

ਇਕ ਸਿਖ ਸੀ ਭਾਈ ਗੇਂਦਾ ਜੀ, ਗੁਰ ਸੰਗਿ ਡਾਢੀ ਪ੍ਰੀਤ ਕਮਾਉਂਦਾ ਸੀ।

ਚਰਨ ਕਮਲਾਂ ਦੀ ਮੌਜ ਵਿਚ, ਇਕ ਮਨ ਹੋ ਸ਼ਬਦ ਧਿਆਉਂਦਾ ਸੀ।

ਮਾਇਆ ਦੇ ਝਖੜਾਂ ਤੋਂ ਘਬਰਾ, ਉਹ ਮੂਲ ਨਾ ਧਿਆਨ ਹਟਾਉਂਦਾ ਸੀ।

ਸਾਵਧਾਨ ਇਕਾਗਰ ਚਿੱਤ ਹੋ ਕੇ, ਉਨਮਨ ਉਹ ਲਿਵ ਲਾਉਂਦਾ ਸੀ।

ਇਕ ਦਿਨ ਸੁਬਹ ਵਡਭਾਗਾਂ ਨਾਲ, ਉਹ ਐਸਾ ਸ਼ਬਦ ‘ਚ ਮਖਮੂਰ ਹੋਇਆ। (makhmoor means intoxicated)

ਮਨ ਉਹਦਾ ਸਮਾਧ ਸਥਿਤ ਹੋਇਆ, ਪ੍ਰਕਾਸ਼ ਅੰਦਰ ਇਲਾਹੀ ਨੂਰ ਹੋਇਆ। (Ilaahi Noor means divine illumination)

ਚਰਨ ਕਮਲਾਂ ਨੂੰ ਜਫਾ ਪਾਇਉਸ, ਨਾਲ ਅੰਮ੍ਰਿਤ ਰਿਦਾ ਭਰਪੂਰ ਹੋਇਆ।

ਅੱਗ ਬੁਝ ਗਈ ਉਸਦੀ ਮੂਲੋਂ ਸੀ, ਸੀਨਾ ਠੰਡਾ ਜਿਵੇਂ ਠਰੂਰ ਹੋਇਆ।

ਉਧਰ ਬੈਠੇ ਸਤਿਗੁਰ ਲਿਵ ਅੰਦਰੇ, ਮੂਲ ਨਾ ਉੱਠਣ ਸਵੇਰ ਹੋਇਆਂ।

ਮੁੱਖ ਗੁਰਾਂ ਦਾ ਇਵੇਂ ਭਾਸੇ ਜੀ, ਚੰਦ ਚਮਕੇ ਜਿਵੇਂ ਹਨੇਰ ਹੋਇਆਂ।

“ਕੋਈ ਖਾਸ ਹੀ ਗੱਲ ਹੈ ਅੱਜ ਜੀ”, ਸਿਖ ਸੋਚਣ ਉੱਠਣ ‘ਚ ਦੇਰ ਹੋਇਆਂ।

ਨਹੀਂ ਕਰਦੇ ਗੁਰੂ ਜੀ ਦੇਰ ਇਵੇਂ, ਲੰਗਰ ਛਕਦੇ ਸਦਾ ਸਵੇਰ ਹੋਇਆਂ।

ਦੂਜੇ ਪਹਿਰ ਜਾਂ ਉਠੇ ਸਤਿਗੁਰ ਜੀ, ਸਿਖ ਪੁਛਣ ਤਾਂਈਂ ਬੇਤਾਬ ਹੋਏ। (Betaab means impatient)

“ਕੀ ਗੱਲ ਸੀ ਅੱਜ ਪ੍ਰਭੂ ਜੀਓ”, ਕਹਿਣ ਸਿਖ ਗੁਰੂ ਦੇ ਤਾਬ ਹੋਏ। (Taab means taabiya)

ਮੁਖੋਂ ਬੋਲੇ ਜਦ ਮੇਰੇ ਸਾਂਈਂਆਂ ਜੀ, ਫਿੱਕੇ ਲੱਖਾਂ ਸੂਰਜ ਮਹਿਤਾਬ ਹੋਏ। (Mehtaab means moon)

ਸਿਖ ਸਾਨੂੰ ਬਹੁਤ ਅਜ਼ੀਜ਼ ਨੇ, ਕਿਵੇਂ ਸਿਖਾਂ ਨੂੰ ਦੇ ਜਵਾਬ ਹੋਏ। (Azeez means very dear)

ਜੋ ਸਾਡਾ ਧਿਆਨ ਧਰਦਾ ਹੈ, ਅਸੀਂ ਉਸ ਵੱਲ ਧਿਆਨ ਕਰਦੇ ਹਾਂ।

ਭਾਈ ਗੇਂਦਾ ਬਹੁਤ ਪ੍ਰੀਤ ਕਰੇ, ਅਸੀਂ ਵੀ ਉਸ ਤੇ ਮਰਦੇ ਹਾਂ।

ਦੁਖ ਸਿਖ ਨੂੰ ਮੂਲ ਨਾ ਲੱਗੇ ਜੀ, ਅਸੀਂ ਸਿਖ ਦੇ ਦੁਖ ਸਦ ਹਰਦੇ ਹਾਂ।

ਸਾਡੇ ਧਿਆਨੀਂ ਬੈਠਾ ਸੀ ਗੇਂਦਾ, ਧਿਆਨ ਅਸੀਂ ਰਹੇ ਉਹਦਾ ਧਰਦੇ ਹਾਂ।

ਐਸੇ ਦਿਆਲੂ ਸਤਿਗੁਰ ਤੋਂ, ਕਿਉਂ ਨਾ ਹੋ ਜਾਈਏ ਕੁਰਬਾਨ ਵੀਰੋ?

ਉਹਦੇ ਸੱਚੇ ਸੁੱਚੇ ਗੁਰਮੰਤ੍ਰ ਨੂੰ ਕਿਉਂ ਨਾ ਜਪੀਏ ਹੋ ਸਾਵਧਾਨ ਵੀਰੋ?

ਉਹਦੇ ਨਗ਼ਜ਼ ਸੂਰੇ ਖਾਲਸੇ ਤੋਂ, ਕਿਉਂ ਨਾ ਵਾਰ ਦਈਏ ਇਹ ਜਾਨ ਵੀਰੋ? (Nagaz means pious, pure)

ਜਿਹ ਸਿਰ ਗੁਰੂ ਹੈ ਸ੍ਰੀ ਹਰਿ ਰਾਇ, ਉਹ ਕਿਉਂ ਨਾ ਜੀਵੇ ਨਾਲ ਸ਼ਾਂਨ ਵੀਰੋ।

Kulbir Singh

(Jan 27, 2010)

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "27/01/2010" ["cat_id"]=> string(2) "66" ["subcat_id"]=> NULL ["p_hits"]=> string(2) "50" ["p_price"]=> NULL ["p_shipping"]=> NULL ["p_extra"]=> NULL ["p_mtitle"]=> string(18) " " ["p_mkey"]=> string(42) " " ["p_mdesc"]=> string(24) " " ["p_views"]=> string(4) "1429" }