ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਕਈ ਜਨਮਾਂ ਦੇ ਕਰਮਾਂ ਕਾਰਨ, ਇਹ ਮਨ ਹੋਇਆ ਕਾਲਾ ਸਿਆਹ।

The poem was written for a brother advising him to stay in Chardi Kala.

ਕਈ ਜਨਮਾਂ ਦੇ ਕਰਮਾਂ ਕਾਰਨ, ਇਹ ਮਨ ਹੋਇਆ ਕਾਲਾ ਸਿਆਹ।
ਤਕੜੇ ਹੋ ਕੇ ਨਾਮ ਜਪਣ ਤੋਂ ਬਿਨਾ ਨਹੀਂ ਕੋਈ ਛੁੱਟਣ ਦਾ ਰਾਹ।

ਫਲਸਫੇ ਛੱਡ ਕੇ ਨਾਮ ਜਪ ਤੂੰ, ਰਹਿਤ ਵਿਚ ਹੋ ਪਰਪੱਕ ਵੀਰਾ;
ਚੜੂ ਚਵਗਣ ਵੰਨ ਇਲਾਹੀ, ਸਾਰੀ ਦੁਨੀਆਂ ਦਾ ਤੂੰ ਬਣੇਗਾ ਸ਼ਾਹ।

ਬਿਕਾਰਾਂ ਅੱਗੇ ਗੋਡੇ ਟੇਕਣੇ, ਇਹ ਨਹੀਂ ਕਰਦੇ ਗੁਰਾਂ ਦੇ ਸ਼ੇਰ;
ਗੁਰ ਪੂਰੇ ਦਾ ਆਸਰਾ ਲੈਕੇ, ਕੱਢ ਲੈਂਦੇ ਉਹ ਇਹਨਾਂ ਦਾ ਸਾਹ।

ਬੁੱਤਾਂ ਦੀ ਪੂਜਾ ਤੋਂ ਕੱਢ ਕੇ, ਹੱਕ ਪ੍ਰਸਤੀ ਦਾ ਪਾਠ ਪੜਾਇਆ;
ਐਸੇ ਗੁਰਾਂ ਦਾ ਧਿਆਨ ਧਰਕੇ, ਕਰਦਾ ਰਹੁ ਗੁਰੂ ਗੁਰ ਵਾਹ।

Kulbir Singh

February 4, 2010

object(stdClass)#5 (21) { ["p_id"]=> string(3) "240" ["pt_id"]=> string(1) "3" ["p_title"]=> string(115) "ਕਈ ਜਨਮਾਂ ਦੇ ਕਰਮਾਂ ਕਾਰਨ, ਇਹ ਮਨ ਹੋਇਆ ਕਾਲਾ ਸਿਆਹ।" ["p_sdesc"]=> string(0) "" ["p_desc"]=> string(2748) "

The poem was written for a brother advising him to stay in Chardi Kala.

ਕਈ ਜਨਮਾਂ ਦੇ ਕਰਮਾਂ ਕਾਰਨ, ਇਹ ਮਨ ਹੋਇਆ ਕਾਲਾ ਸਿਆਹ।
ਤਕੜੇ ਹੋ ਕੇ ਨਾਮ ਜਪਣ ਤੋਂ ਬਿਨਾ ਨਹੀਂ ਕੋਈ ਛੁੱਟਣ ਦਾ ਰਾਹ।

ਫਲਸਫੇ ਛੱਡ ਕੇ ਨਾਮ ਜਪ ਤੂੰ, ਰਹਿਤ ਵਿਚ ਹੋ ਪਰਪੱਕ ਵੀਰਾ;
ਚੜੂ ਚਵਗਣ ਵੰਨ ਇਲਾਹੀ, ਸਾਰੀ ਦੁਨੀਆਂ ਦਾ ਤੂੰ ਬਣੇਗਾ ਸ਼ਾਹ।

ਬਿਕਾਰਾਂ ਅੱਗੇ ਗੋਡੇ ਟੇਕਣੇ, ਇਹ ਨਹੀਂ ਕਰਦੇ ਗੁਰਾਂ ਦੇ ਸ਼ੇਰ;
ਗੁਰ ਪੂਰੇ ਦਾ ਆਸਰਾ ਲੈਕੇ, ਕੱਢ ਲੈਂਦੇ ਉਹ ਇਹਨਾਂ ਦਾ ਸਾਹ।

ਬੁੱਤਾਂ ਦੀ ਪੂਜਾ ਤੋਂ ਕੱਢ ਕੇ, ਹੱਕ ਪ੍ਰਸਤੀ ਦਾ ਪਾਠ ਪੜਾਇਆ;
ਐਸੇ ਗੁਰਾਂ ਦਾ ਧਿਆਨ ਧਰਕੇ, ਕਰਦਾ ਰਹੁ ਗੁਰੂ ਗੁਰ ਵਾਹ।

Kulbir Singh

February 4, 2010

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "05/02/2010" ["cat_id"]=> string(2) "67" ["subcat_id"]=> NULL ["p_hits"]=> string(2) "55" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(4) "1181" }