ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਭਾਈ ਸਾਹਿਬ ਅਤੇ ਰਾਧਾਸੁਆਮੀ ਬਾਬਾ

ਸਾਖੀ:- ਪਰਮਪੂਜਨੀਕ ਗੁਰਬਾਣੀ ਨਿਰੰਕਾਰ ਜੀ ਦੇ ਰਸੀਏ, ਮਹਾਨ ਕੀਰਤਨੀਏ, ਪੂਰਨ ਮਹਾਂਪੁਰਖ ਭਾਈ ਸਾਹਿਬ ਭਾਈ ਬਾਬਾ ਰਣਧੀਰ ਸਿੰਘ ਸਾਹਿਬ ਜੀ ਆਪਣੇ ਹਮ ਜਮਾਤੀ ਸਉਣ ਸਿੰਘ ਪਾਸ ਗਏ, ਤਾਂ ਅੱਗੋਂ ਓਨ੍‍ਾਂ ਕਿਹਾ, “ਮੈਨੂੰ ਤਾਂ ਖ਼ਜ਼ੂਰ ਨੂੰ ਲੱਗੀਆਂ ਖ਼ਜ਼ੂਰਾਂ ਵਾਂਗ, ਅੰਦਰ ਬਹੁਤੇ ਸੂਰਜ ਦਿਸਦੇ ਹਨ।”

ਬਾਹਰ ਕਿਰਿਆ ਕਰਨ ਗਿਆ ਤਾਂ ਕਮਾਈ ਵਾਲੇ ਗੁਰਮੁਖਿ ਮਹਾਂਪੁਰਸ਼ਾਂ ਜੀ ਨੇ ਉਸ ਦੀ ਘੜੀ ਉਸ ਦੇ ਪਲੰਘੇ ਦੀ ਨਵਾਰ ਚ ਲੁਕਾ ਦਿੱਤੀ। ਉਸ ਨੇ ਆਪਣੇ ਨੌਕਰ ਨੂੰ ਕਿਹਾ, “ਓਇ! ਘੜੀ ਦੇਖ, ਰੋਟੀ ਦਾ ਟਾਈਮ ਹੋ ਗਿਆ ਹੈ?” ਘੜੀ ਨਾ ਲੱਭਣ ਤੋਂ ਕਾਹਲਾ ਪੈ ਗਿਆ। ਇਹ ਕੌਤਕ ਵਰਤਾਅ ਕੇ, ਮਹਾਂਪੁਰਸ਼ ਜੀ ਮੁਸਕਰਾ ਕੇ ਬੋਲੇ, “ਹੁਣੇ ਹੀ ਆਪ ਜੀ ਕਹਿੰਦੇ ਸੀ ਕਿ ਮੈਨੂੰ ਅੰਦਰ ਸੂਰਜ ਦਿਸਦੇ ਹਨ, ਇਤਨੇ ਸੂਰਜਾਂ ਦੇ ਚਾਨਣ ਚ, ਕੀ ਘੜੀ ਨਹੀਂ ਦਿਸਦੀ? ਜੋ ਮੰਜੇ ’ਤੇ ਹੀ ਪਈ ਹੈ। ਇਸ ਪਾਪ ਪਖੰਡ ਦਾ ਖੰਡਣ ਕਰਨ ਲਈ ਧੰਨ ਪਰਮਪੂਜਨੀਕ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਕਮ ਫ਼ੁਰਮਾ ਰਹੇ ਹਨ:-” ਆਂਟ ਸੇਤੀ ਨਾਕੁ ਪਕੜਹਿ; ਸੂਝਤੇ ਤਿਨਿ ਲੋਅ॥ ਮਗਰ ਪਾਛੈ ਕਛੁ ਨ ਸੂਝੈ; ਏਹੁ ਪਦਮੁ ਅਲੋਅ॥(662) “ਤੁਸੀਂ ਲੋਕਾਂ ਨੂੰ ਠੱਗਣ ਤੇ ਆਪਣੇ ਚੇਲੇ ਬਨਾਉਣ ਲਈ ਝੂਠ ਬੋਲਦੇ ਹੋਂ। ਸੱਚੇ ਸਤਿਗੁਰੂ ਸਾਹਿਬਾਨ ਜੀ ਦੇ ਪੂਰਨ ਸਾਧੂ ਮਹਾਂਪੁਰਸ਼ ਜੀ ਕਦੇ ਭੁੱਲ ਕੇ ਭੀ ਝੂਠ ਨਹੀਂ ਬੋਲਦੇ, ਕਿਉਂ ਜੋ ਝੂਠ ਬੋਲਣਾ ਮੁਰਦਾਰ ਖਾਣਾ ਹੈ।” ਯਥਾ:- ਕੂੜੁ ਬੋਲਿ; ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥(139)

I found this sakhi in one of Bhagat Ji's (Bhai Jaswant Singh) word documents.

Contributed by Bhai Gurditt Singh jee

object(stdClass)#5 (21) { ["p_id"]=> string(3) "387" ["pt_id"]=> string(1) "4" ["p_title"]=> string(76) "ਭਾਈ ਸਾਹਿਬ ਅਤੇ ਰਾਧਾਸੁਆਮੀ ਬਾਬਾ" ["p_sdesc"]=> string(0) "" ["p_desc"]=> string(5629) "

ਸਾਖੀ:- ਪਰਮਪੂਜਨੀਕ ਗੁਰਬਾਣੀ ਨਿਰੰਕਾਰ ਜੀ ਦੇ ਰਸੀਏ, ਮਹਾਨ ਕੀਰਤਨੀਏ, ਪੂਰਨ ਮਹਾਂਪੁਰਖ ਭਾਈ ਸਾਹਿਬ ਭਾਈ ਬਾਬਾ ਰਣਧੀਰ ਸਿੰਘ ਸਾਹਿਬ ਜੀ ਆਪਣੇ ਹਮ ਜਮਾਤੀ ਸਉਣ ਸਿੰਘ ਪਾਸ ਗਏ, ਤਾਂ ਅੱਗੋਂ ਓਨ੍‍ਾਂ ਕਿਹਾ, “ਮੈਨੂੰ ਤਾਂ ਖ਼ਜ਼ੂਰ ਨੂੰ ਲੱਗੀਆਂ ਖ਼ਜ਼ੂਰਾਂ ਵਾਂਗ, ਅੰਦਰ ਬਹੁਤੇ ਸੂਰਜ ਦਿਸਦੇ ਹਨ।”

ਬਾਹਰ ਕਿਰਿਆ ਕਰਨ ਗਿਆ ਤਾਂ ਕਮਾਈ ਵਾਲੇ ਗੁਰਮੁਖਿ ਮਹਾਂਪੁਰਸ਼ਾਂ ਜੀ ਨੇ ਉਸ ਦੀ ਘੜੀ ਉਸ ਦੇ ਪਲੰਘੇ ਦੀ ਨਵਾਰ ਚ ਲੁਕਾ ਦਿੱਤੀ। ਉਸ ਨੇ ਆਪਣੇ ਨੌਕਰ ਨੂੰ ਕਿਹਾ, “ਓਇ! ਘੜੀ ਦੇਖ, ਰੋਟੀ ਦਾ ਟਾਈਮ ਹੋ ਗਿਆ ਹੈ?” ਘੜੀ ਨਾ ਲੱਭਣ ਤੋਂ ਕਾਹਲਾ ਪੈ ਗਿਆ। ਇਹ ਕੌਤਕ ਵਰਤਾਅ ਕੇ, ਮਹਾਂਪੁਰਸ਼ ਜੀ ਮੁਸਕਰਾ ਕੇ ਬੋਲੇ, “ਹੁਣੇ ਹੀ ਆਪ ਜੀ ਕਹਿੰਦੇ ਸੀ ਕਿ ਮੈਨੂੰ ਅੰਦਰ ਸੂਰਜ ਦਿਸਦੇ ਹਨ, ਇਤਨੇ ਸੂਰਜਾਂ ਦੇ ਚਾਨਣ ਚ, ਕੀ ਘੜੀ ਨਹੀਂ ਦਿਸਦੀ? ਜੋ ਮੰਜੇ ’ਤੇ ਹੀ ਪਈ ਹੈ। ਇਸ ਪਾਪ ਪਖੰਡ ਦਾ ਖੰਡਣ ਕਰਨ ਲਈ ਧੰਨ ਪਰਮਪੂਜਨੀਕ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਕਮ ਫ਼ੁਰਮਾ ਰਹੇ ਹਨ:-” ਆਂਟ ਸੇਤੀ ਨਾਕੁ ਪਕੜਹਿ; ਸੂਝਤੇ ਤਿਨਿ ਲੋਅ॥ ਮਗਰ ਪਾਛੈ ਕਛੁ ਨ ਸੂਝੈ; ਏਹੁ ਪਦਮੁ ਅਲੋਅ॥(662) “ਤੁਸੀਂ ਲੋਕਾਂ ਨੂੰ ਠੱਗਣ ਤੇ ਆਪਣੇ ਚੇਲੇ ਬਨਾਉਣ ਲਈ ਝੂਠ ਬੋਲਦੇ ਹੋਂ। ਸੱਚੇ ਸਤਿਗੁਰੂ ਸਾਹਿਬਾਨ ਜੀ ਦੇ ਪੂਰਨ ਸਾਧੂ ਮਹਾਂਪੁਰਸ਼ ਜੀ ਕਦੇ ਭੁੱਲ ਕੇ ਭੀ ਝੂਠ ਨਹੀਂ ਬੋਲਦੇ, ਕਿਉਂ ਜੋ ਝੂਠ ਬੋਲਣਾ ਮੁਰਦਾਰ ਖਾਣਾ ਹੈ।” ਯਥਾ:- ਕੂੜੁ ਬੋਲਿ; ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥(139)

I found this sakhi in one of Bhagat Ji's (Bhai Jaswant Singh) word documents.

Contributed by Bhai Gurditt Singh jee

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "19/04/2010" ["cat_id"]=> string(2) "62" ["subcat_id"]=> NULL ["p_hits"]=> string(2) "60" ["p_price"]=> NULL ["p_shipping"]=> NULL ["p_extra"]=> NULL ["p_mtitle"]=> string(12) " " ["p_mkey"]=> string(28) " " ["p_mdesc"]=> string(16) " " ["p_views"]=> string(4) "3080" }