ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

When Hazari Bagh jail became Baikunkh-like

Below is an extract from Bhai Sahib Randhir Singh jee's Jail Chithiaan. In Hazari Bagh jail, such sweet time arrived when all Sikh political prisoners engaged in doing Gurbani Paath day and night. All day long, with the exception of time spared for eating, Singhs used to do Paath. Within days, Singhs memorized many Baanis. Everybody joined the race to memorize maximum Gurbani.

The Paaras Kala of Gurbani did its work and all Singhs had their hearts cleaned due to Paath. All enmities vanished and all Singhs addressed each other as "Bhai Sahib" "Bhai Sahib".

All Singhs used to get up at 1am and after Ishnaan they used to start doing Gurbani Nitnem which started with Siri Jap jee Sahib along with Shabad Hazaare, Siri Jaap Sahib along with Shabad Hazaare Patshahi 10, both Savaie, Siri Anand Sahib, Siri Asa kee Vaar (along with Chants), Siri Sukhmani Sahib, Siri Sukhmana Sahib, , Baavan Akhri, Akal Ustat etc. After Amritvela and breakfast, then again Gurbani Paath used to start and it used to go on all day long. In the evening after Siri Rehraas Sahib, other Baanis like Dinrain, Funhe, Chuabole, Birhade, Baramaha Manjh, Baramaha Tukhaari used to get recited. After final Jaikaaras, Naam Abhyaasi Singhs used to get engaged in pure Naam Abhyaas and this way their day used to pass in pure bliss.

Please read it in Bhai Sahib own beautiful words (please do make an effort to read it):

ਸੀਸ ਤੇ ਸਜਾਉਣ ਲਈ ਸਾਰਿਆਂ ਨੂੰ ਇਕ ਇਕ ਪਰਨਾ ਉਸੇ ਦਿਨ ਤੋਂ ਮਿਲ ਗਿਆ। ਦੂਧਾਧਾਰੀ ਵੀਰ ਜਿੰਦਰ ਸਿੰਘ ਨੂੰ ਭੀ ਤਿੰਨ ਸੇਰ ਪੱਕਾ ਦੁਧ ਅਤੇ ਦੁਧ ਵਿਚ ਮਿਸ਼ਰੀ ਪਾਉਣ ਦਾ ਹੁਕਮ ਹੋਇਆ। ਮੈਥੋਂ ਦੂਜੇ ਨੰਬਰ ਦੀ ਕੋਠੀ ਵਿਚ ਉਸ ਦੂਧਾ ਧਾਰੀ ਸਾਧੂ ਨੂੰ ਟਿਕਾ ਦਿਤਾ। ਹੋਰ ਸਾਰਿਆਂ ਦੀਆਂ ਕੋਠੜੀਆਂ ਨਿਤਾਪ੍ਰਤਿ ਇਕ, ਦੂਜੇ, ਤੀਜੇ, ਚੌਥੇ ਨਾਲ ਬਦਲੀਆਂ ਜਾਇਆ ਕਰਨ ਪਰ ਸਾਡੀਆਂ ਕੋਠੀਆਂ ਦੀ ਬਦਲਾ ਸਦਲੀ ਉਥੇ ਹੀ ਅਸਥਿਰ ਰਹਿ ਖੜੋਤੀ। ਸੋ ਸਗੋਂ ਚੰਗਾ ਹੋਇਆ, ਨਿਤ ਦੀ ਅਕਾ ਬਾਜ਼ੀ ਮੁਕੀ ਅਤੇ ਲਾਭ ਇਹ ਭੀ ਹੋਇਆ ਕਿ ਨਿਵ ਨਵੇਂ ਸਜਣ ਸਾਡੇ ਨੇੜੇ ਆ ਜਾਇਆ ਕਰਨ।

ਜਿਸ ਬਲਾਕ ਵਿਚ ਸਾਨੂੰ ਬੰਦ ਕੀਤਾ ਗਿਆ, ਉਸ ਵਿਚ 20 ਕੋਠੀਆਂ ਸਨ ਅਤੇ ਵੀਹਾਂ ਵਿਚ ਵੀਹ ਸੱਜਣ ਹੀ ਅਡੋ ਅਡ ਬੰਦੇ ਕੀਤੇ ਜਾਂਦੇ ਸਨ। ਅਠਾਰਾਂ ਦੀ ਬਦਲੀ ਉਨ੍ਹਾਂ ਹੀ ਅਠਾਰਾਂ ਕੋਠੀਆਂ ਅੰਦਰ ਐਧਰ ਓਧਰ ਹੁੰਦੀ ਰਹੇ। ਪ੍ਰੰਤੂ ਜਿੰਦੇ ਵਜੇ ਜੰਗਲਿਆਂ ਅੰਦਰ ਤਾੜੇ ਹੋਏ ਸਿੰਘ ਸੂਰਬੀਰ ਦੇ ਅਜੇਹੇ ਬੋਲ ਬਾਲੇ ਕਿ ਸ਼ੇਰਾਂ ਵਾਂਙੂ ਹੀ ਬਾਣੀਆਂ ਪੜ੍ਹਿ ਪੜ੍ਹਿ ਗੱਜਣ ਅਤੇ ਜਿਉਂ ਜਿਉਂ ਸ਼ੇਰ ਗੱਜਣ ਤਿਉਂ ਤਿਉਂ ਕੋਠੀਆਂ ਗੂੰਜਣ। ਇਕ ਜਣਾਂ ਬਾਣੀ ਪੜ੍ਹੇ ਤਾਂ ਸਾਰੀਆਂ ਕੋਠੀਆਂ ਵਿਚ ਸੁਣਾਈ ਦੇਵੇ। ਰਾਤ ਨੂੰ ਤਾਂ ਦੂਰ ਦੂਰ ਸਾਰੇ ਜੇਲ੍ਹ ਅਹਾਤਿਆਂ ਵਿਚ ਪਾਠਾਂ ਦੀ ਧੁਨੀ ਸੁਣੇ। ਗੱਲ ਕੀ ਬਾਣੀਆਂ ਦੇ ਪਾਠਾਂ ਦਾ ਅਜਿਹਾ ਪ੍ਰਵਾਹ ਚਲਿਆ ਕਿ ਚੱਤੋ ਪਹਿਰ ਕਿਸੇ ਵੇਲੇ ਠੱਲੇ ਹੀ ਨਾ।

ਸੰਗਤ ਦੇ ਪ੍ਰਭਾਵ ਕਰਕੇ ਸਭ ਨੂੰ ਵਧ ਤੋਂ ਵਧ ਬਾਣੀਆਂ ਕੰਠ ਕਰਨ ਤੇ ਸੁਣਨ ਦੀ ਚੌਂਪ ਸਦੀਵ ਲਗੀ ਹੀ ਰਹੇ। ਪ੍ਰੇਮ ਪਾਠਾਂ ਦੇ ਕਰਨ ਅਤੇ ਸੁਣਨ ਸੁਣਾਵਣ ਦੀ ਅਜਿਹੀ ਹੁੱਬ ਭਰੀ ਰੀਝ ਰਿਝਾਇਤ ਹੋਈ ਕਿ ਕਿਸੇ ਵੇਲੇ ਸੁਰਤੀ ਤੇ ਅੱਖ ਉਘੜਨੀ ਹੀ ਨਾ ਪਾਵੇ। ਅਜਿਹਾ ਪ੍ਰੇਮ ਪਿਆਰ ਪ੍ਰਸਪਰ ਉਪਜਿਆ ਕਿ ਇਕ ਦੂਜੇ ਨੂੰ ‘ਭਾਈ ਸਾਹਿਬ’ ‘ਭਾਈ ਸਾਹਿਬ’ ਕਰਕੇ ਬੁਲਾਵਣ। ਅੰਮ੍ਰਿਤ ਰੂਪੀ ਬਾਣੀ ਦੀ ਅੰਮ੍ਰਿਤ ਕਲਾ ਅਜੇਹੀ ਵਰਤੀ ਕਿ ਈਰਖਾ, ਦ੍ਵੈਖ, ਬਖੀਲੀ, ਕਿਬਰ, ਤਕੱਬਰੀ ਕਿਸੇ ਨੂੰ ਸੁਪਨੇ ਮਾਤਰ ਭੀ ਨਾ ਫੁਰੇ। ਬਾਣੀਓਂ ਸੁੰਞੇ ਵੰਞੇ ਹਿਰਦਿਆਂ ਵਾਲੀ ਬਿਲਲ-ਬਿਲਲਾਹਟ ਸਭ ਦੂਰ ਅਤੇ ਚਕਨਾ ਚੂਰ ਹੋ ਗਈ। ਕੋਈ ਕੋਈ ਕੋਰੜ ਭਾਵੇਂ ਸੁੰਞਾ ਵੰਞਾ ਰਹਿ ਗਿਆ ਹੋਵੇ। ਨਾ ਕੋਈ ਕੰਮ ਨਾ ਕੋਈ ਧੰਦਾ। ਕੇਵਲ ਨਾਮ ਬਾਣੀ ਦਾ ਆਹਰ। ਸੱਚੜਾ ਭਵਤਾਰ ਆਹਰ। ਨਾ ਭੋਜਨ ਛਕਨ ਦੀ ਚਿੰਤਾ ਨਾ ਸੰਸਾਰ ਕੁਟੰਭੀਆਂ ਦੀ ਮੋਹ ਮਮਤਾ।

ਸੁਖਮਨੀ ਸਾਹਿਬ ਦੀ ਬਾਣੀ ਤਾਂ ਬਹੁਤ ਸਾਰਿਆਂ ਦੇ ਕੰਠ ਹੋ ਗਈ। ਪਾਠ ਸਰਵਣ ਦੀ ਵਾਰੀ ਨਾ ਆਵੇ। ਅਖੰਡ ਪਰਵਾਹ ਚਲ ਪਿਆ। ਕਈ ਪ੍ਰੇਮੀਆਂ ਨੇ ਤਾਂ ਸਮੁਚੀ ਪੰਜ ਗ੍ਰੰਥੀ ਹੀ ਕੰਠ ਕਰ ਲਈ। ਅਕਾਲ ਉਸਤਿਤ ਤੇ ਸ੍ਰੀ ਕਾਲ ਜੀ ਕੀ ਉਸਤਤਿ ਬਚਿਤਰ ਨਾਟਕ ਵਿਚੋਂ ਬਹੁਤਿਆਂ ਦੇ ਕੰਠ ਹੋ ਗਈ। ਰਾਤ ਦੇ ਦੋ ਬਜੇ ਤੋਂ ਦਿਨ ਚੜ੍ਹੇ ਜਿੰਦਰਾ ਖੁਲ੍ਹਣ ਤਕ ਬਾਣੀ ਦਾ ਤੋੜ ਅਖੰਡ ਪਰਵਾਹ ਚਲੇ।

ਰਾਤ ਨੂੰ ਆਥਣੇ ਬੰਦ ਹੋਣ ਤੋਂ ਪਹਿਲਾਂ ਹੀ ਜਲ ਦੀਆਂ ਬਾਲਟੀਆਂ ਭਰ ਕੇ ਅੰਦਰ ਜੰਗਲੇ ਕੋਲ ਰਖ ਲਈਆਂ ਜਾਣ। ਇਕ ਬਜੇ ਹੀ ਉਠ ਕੇ ਇਸ਼ਨਾਨੇ ਸੋਧੇ ਜਾਣ। ਵੀਰ ਭਾਈ ਅਤਰ ਸਿੰਘ ਜੀ ਦੀ ਕੋਠੀ ਅਕਸਰ ਮੇਰੇ ਲਾਗ ਪਾਸ ਹੀ ਰਿਹਾ ਕਰੇ। ਅਤੇ ਅਥੱਕ ਪ੍ਰੇਮ ਆਨੰਦੀ ਵੀਰ ਗੁਰਬਾਣੀ ਦੇ ਅਖੰਡ ਪਰਵਾਹ ਚਲਾਇਕੇ ਇਕ ਅਦੁਤੀ ਅਨੰਦ ਰਸ ਬੰਨ੍ਹ ਦਿਆ ਕਰਨ। ਦਿਨ ਚੜ੍ਹੇ ਨਿਤ ਕ੍ਰਿਆ ਸੌਚ ਆਦਿਕ ਤੋਂ ਫਾਰਗ ਹੋ ਕੇ ਫੇਰ ਪਾਠਾਂ ਦੇ ਦੌਰ ਚਲ ਪੈਣੇ। ਕਦੇ ਕੋਈ ਪ੍ਰੇਮੀ ਪਾਠ ਸੁਣਾਵੇ ਕਦੇ ਕੋਈ, ਵਾਰ ਨਾ ਪਵੇ। ਛਕਣ ਛਕਾਉਣ ਦਾ ਸਮਾਂ ਹੀ ਮਸਾਂ ਅਵੇਸਲਾ ਜਾਵੇ, ਨਹੀਂ ਤਾਂ ਸਾਰਾ ਦਿਨ ਪਾਠ ਅਭਿਆਸ ਵਿਚ ਬਤੀਤ ਹੋਵੇ। ਸੋਹਣੇ ਲੇਖੇ ਲਗ ਕੇ ਬਤੀਤ ਹੋਵੇ।

ਆਥਣੇ ਕੋਠੀਆਂ ਵਿਚ ਬੰਦ ਹੋਣ ਸਾਰ ਇਕ ਸੱਜਣ ਰੋਜ਼ ਰੌਲ ਸੁਧੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਸੁਣਾਵੇ ਅਤੇ ਬਾਕੀ ਸਾਰੇ ਸੱਜਣ ਸੁਣਨ। ਇਵੇਂ ਜਿਵੇਂ ਹੀ ਪਿਛਲੇ ਦੋਹਾਂ ਸੈਲ ਬਲਾਕਾਂ ਵਿਚ ਭੀ ਇਹੋ ਵਰਤਾਰਾ ਵਰਤਦਾ ਰਹੇ। ਰਹਿਰਾਸ ਦੇ ਪਾਠ ਪਸਚਾਤ ਜੈਕਾਰੇ ਗਜਾਏ ਜਾਣ, ਜਿਨ੍ਹਾਂ ਦੇ ਨਾਲ ਉਦਾਲੇ ਦਾ ਜੰਗਲ ਗੂੰਜ ਉਠੇ। ਰਹਿਰਾਸ ਦਾ ਭੋਗ ਪੈਣ ਸਾਰ ਅਤੇ ਜੈਕਾਰਿਆਂ ਦੀ ਗੁੰਜਾਰ ਠੱਲਣ ਸਾਰ ਹੀ ‘ਦਿਨਰੈਣ’, ‘ਬਾਰਾਂ ਮਾਹਾ ਤੁਖਾਰੀ’, ‘ਬਾਰਾ ਮਾਹਾ ਮਾਂਝ’, ‘ਫੁਨੇਹ’, ‘ਚਉਬੋਲੇ’, ‘ਬਿਰਹੜੇ’ ਆਦਿਕ ਬਾਣੀਆਂ ਦੇ ਪ੍ਰੇਮ ਪਾਠ ਹੋਇਆ ਕਰਨ। ਫੇਰ ਨੌਂ ਸਾਢੇ ਨੌਂ ਅਥਵਾ ਦਸ ਬਜੇ ਗੁਪਤ ਅਭਿਆਸੀਆਂ ਨੇ ਨਾਮ ਅਭਿਆਸ ਵਿਚ ਜੁਟ ਜਾਣਾ ਅਤੇ ਜੁਟੇ ਜੁਟਾਏ ਹੀ ਗੁੱਟ ਹੋ ਜਾਣਾ। ਅੰਮ੍ਰਿਤ ਵੇਲੇ ਉਠਣਸਾਰ ਪਹਿਲਾਂ ‘ਜਪੁਜੀ ਸਾਹਿਬ’, ‘ਹਜ਼ਾਰੇ ਦੇ ਸ਼ਬਦ’, ‘ਜਾਪ ਸਾਹਿਬ’, ‘ਹਜ਼ਾਰੇ ਦੇ ਸ਼ਬਦ ਪਾਤਸ਼ਾਹੀ 10’ ਅਤੇ ‘ਸਵੱਈਏ’ ਆਦਿਕ ਦਾ ਪਾਠ ਹੋ ਕੇ ‘ਸ੍ਰੀ ਆਸਾ ਜੀ ਦੀ ਵਾਰ’ ਸ਼ਬਦ ਛੱਕਿਆਂ ਸਮੇਤ’ ਅਲਾਪਨਾ ਹੋਣੀ। ‘ਫੁਨੇਹ’, ‘ਸੁਖਮਨੀ ਸਾਹਿਬ’, ‘ਸੁਖਮਨਾ ਸਾਹਿਬ’*, ‘ਬਾਵਨ ਅਖਰੀ’, ‘ਅਕਾਲ ਉਸਤਤ’ ਆਦਿਕ ਬਾਣੀਆਂ ਦੇ ਪਾਠਾਂ ਦੇ ਸੁਰਤਿ ਸਰੋਤ ਆਨੰਦ ਮੰਗਲ ਹੋਣੇ। ਨਿਤਾ ਪ੍ਰਤੀ ਰੌਲ ਸੁਧੇ ਨਿਤ ਨਵੇਂ ਸੱਜਣ ਪਾਠ ਸੁਣਾਵਨ।

ਸੁਖਮਨੀ ਸਾਹਿਬ ਆਦਿਕ ਬਾਣੀਆਂ ਦੇ ਰਸੀਏ ਪਾਠੀ ਸੱਜਣ ਇਹ ਸਨ ਜਿਨ੍ਹਾਂ ਵਿਚੋਂ ਕਈਆਂ ਨੇ ਦਿਨਾਂ ਵਿਚ ਹੀ ਬਾਣੀਆਂ ਕੰਠ ਕਰ ਲਈਆਂ ਅਤੇ ਕਈ ਸੱਜਣਾਂ ਦੇ ਪਹਿਲਾਂ ਹੀ ਕੰਠ ਸਨ: (1) ਵੀਰ ਭਾਈ ਅਤਰ ਸਿੰਘ ਜੀ, (2) ਭਾਈ ਲਾਲ ਸਿੰਘ ਜੀ ਨਾਰੰਗਵਾਲੀਏ (3) ਭਾਈ ਬੋਘ ਸਿੰਘ ਜੀ (ਝਾੜ ਸਾਹਿਬ ਵਾਲੇ) (4) ਭਾਈ ਗੁਜਰ ਸਿੰਘ ਜੀ ਭਕਨਾ (5) ਭਾਈ ਹਰਨਾਮ ਸਿੰਘ ਜੀ (ਰਸੂਲ ਪੁਰੀਏ) (6) ਭਾਈ ਹਰਨਾਮ ਸਿੰਘ ਜੀ (ਗੁਜਰਵਾਲੀਏ) (7) ਵੀਰ ਸਜਣ ਸਿੰਘ ਜੀ (ਨਾਰੰਗ ਵਾਲੀਏ) (8) ਭਾਈ ਕਰਤਾਰ ਸਿੰਘ ਜੀ ਨਵੇਂ ਚੰਦ ਵਾਲੇ (9) ਭਾਈ ਹਰੀ ਸਿੰਘ ਜੀ ਕੈਨੇਡੀਅਨ** (ਢੋਟੀਆਂ) (10) ਭਾਈ ਮਹਾਰਾਜ ਸਿੰਘ ਜੀ (11) ਵੀਰ ਨਰਾਇਣ ਸਿੰਘ ਉਰਫ਼ ਕਰਤਾਰ ਸਿੰਘ ਜੀ ਪਟਿਆਲੇ ਵਾਲੇ (12) ਭਾਈ ਦਲ ਸਿੰਘ ਜੀ ਉਰਫ਼ ਪਾਲਾ ਸਿੰਘ ਜੀ (ਢੁਡੀਕੇ)। ਇਨ੍ਹਾਂ ਵੀਰਾਂ ਦੇ ਕਈ ਕਈ ਵਡੀਆਂ ਬਾਣੀਆਂ ਕੰਠ ਸਨ, ਕਿਥੇ ਤਕ ਵਰਨਣ ਕਰਕੇ ਸੁਣਾਈਏ।

Daas,
Kulbir Singh

object(stdClass)#5 (21) { ["p_id"]=> string(3) "460" ["pt_id"]=> string(1) "4" ["p_title"]=> string(42) "When Hazari Bagh jail became Baikunkh-like" ["p_sdesc"]=> string(0) "" ["p_desc"]=> string(21344) "

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "28/07/2010" ["cat_id"]=> string(2) "70" ["subcat_id"]=> NULL ["p_hits"]=> string(1) "0" ["p_price"]=> NULL ["p_shipping"]=> NULL ["p_extra"]=> NULL ["p_mtitle"]=> string(6) " " ["p_mkey"]=> string(14) " " ["p_mdesc"]=> string(8) " " ["p_views"]=> string(4) "2260" }