ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥

ਸਰੀਰ ਦੀ ਨੁਮਾਇਸ਼ ਕਰਨ ਬਾਰੇ ਗੁਰਮਤਿ ਵਿਚਾਰ

ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ॥2॥
 (ਮ:5॥ ਪੰਨਾ 318)

ਅਰਥ ਵਿਚਾਰ: ਹਵਾ (ਵਾਊ) ਵਾਂਗ ਨਾਮਾਤਰ ਕਪੜੇ ਮੂਰਖ (ਗਵਾਰ) ਪਹਿਨਦੇ ਹਨ ਹੰਕਾਰ ਵਿਚ। ਗਰਬਿ ਦਾ ਭਾਵ ਹੈ ਹੰਕਾਰ ਵਿਚ ਅਤੇ ਇਹ ਸ਼ਬਦ ਇਕਵਚਨ ਅਪਾਦਾਨ ਕਾਰਕ ਨਾਂਵ ਹੈ ਅਤੇ ਇਸ ਦੀ ਛੇਕੜਲੀ ਸਿਹਾਰੀ "ਵਿਚ" ਦਾ ਮਤਲਬ ਦਿੰਦੀ ਹੈ। “ਨਾਨਕ” ਮੋਹਰ ਛਾਪ ਲਾ ਕੇ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ ਇਹ ਕਪੜੇ ਅਤੇ ਸੋਹਣੇ ਸਰੀਰ ਨਾਲ ਨਹੀਂ ਜਾਂਦੇ ਅਤੇ ਇਥੇ ਦੁਨੀਆ ਵਿਚ ਹੀ ਸੜ ਕੇ ਸੁਆਹ (ਛਾਰੁ) ਹੋ ਜਾਂਦੇ ਹਨ। ਵਾਊ ਸੰਦੇ ਕਪੜੇ ਇਸ ਕਰਕੇ ਕਿਹਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਅਮੀਰ ਘਰ ਦੀਆਂ ਸ਼ੁਕੀਨ ਇਸਤ੍ਰੀਆਂ ਢਾਕੇ ਦੀ ਸਿਲਕ (ਰੇਸ਼ਮ) ਦੇ ਕਪੜੇ ਪਾਉਂਦੀਆਂ ਹੁੰਦੀਆਂ ਸਨ ਜੋ ਕਿ ਇਤਨੇ ਬਾਰੀਕ ਹੋਇਆ ਕਰਦੇ ਸਨ ਕਿ ਉਹ ਮਾਚਿਸ ਦੀ ਡੱਬੀ ਵਿਚ ਸਮਾ ਜਾਂਦੇ ਸਨ।

ਅਜ ਦੇ ਜ਼ਮਾਨੇ ਵਿਚ ਢਾਕੇ ਦੀ ਸਿਲਕ ਦੇ ਕਪੜੇ ਤੇ ਨਹੀਂ ਪਾਏ ਜਾਂਦੇ ਪਰ ਹੁਣ ਕਪੜੇ ਉਦਾਂ ਹੀ ਬਹੁਤ ਘਟਾ ਦਿਤੇ ਗਏ ਹਨ ਅਤੇ ਸਰੀਰ ਦੀ ਸਿਧੀ ਹੀ ਨੁਮਾਇਸ਼ ਹੋਣ ਲਗ ਪਈ ਹੈ ਪਰ ਸ੍ਰੀ ਪੰਚਮ ਪਿਤਾ ਜੀ ਦਾ ਇਹ ਸਲੋਕ ਉਹਨਾਂ ਬੀਬੀਆਂ ਅਤੇ ਬੰਦਿਆਂ ਦੇ ਸਿਰ ਤੇ ਇਕ ਤਾਕੀਦੀ ਹੁਕਮ ਹੈ ਕਿ ਅਜਿਹੇ ਕਪੜੇ ਨਹੀ ਪਾਉਣੇ ਚਾਹੀਦੇ ਜਿਹਨਾਂ ਵਿਚੋਂ ਸਰੀਰ ਦੀ ਨੁਮਾਇਸ਼ ਜਾਂ ਪ੍ਰਦਰਸ਼ਨੀ ਹੋਵੇ। ਜੋ ਲੋਕੀ "ਵਾਊ ਸੰਦੇ ਕਪੜੇ" ਪਾਉਂਦੇ ਹਨ, ਉਹ ਅਕਸਰ ਆਪਣੇ ਸਰੀਰ ਤੇ ਮਾਣ ਕਰਦੇ ਹਨ ਅਤੇ ਸੋਚਦੇ ਹਨ ਕਿ ਉਹਨਾਂ ਦਾ ਸਰੀਰ ਬਹੁਤ ਸੋਹਣਾ ਹੈ। ਜਿਨਾਂ ਲੜਕਿਆਂ ਦੇ ਸਰੀਰ ਤਕੜੇ ਹੁੰਦੇ ਅਤੇ ਜਿਨਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੁੰਦੀ ਉਹ ਅਕਸਰ ਹੀ ਅਜਿਹੀਆਂ ਟੀ-ਸ਼ਰਟਾਂ ਪਾਉਂਦੇ ਹਨ ਜਿਨਾਂ ਵਿਚੋਂ ਉਹਨਾਂ ਦੇ ਡੌਲੇ ਆਦਿ ਦਿਸਣ। ਇਸ ਤਰ੍ਹਾਂ ਉਹ ਆਪਣੇ ਫਾਨੀ ਸਰੀਰ ਤੇ ਝੂਠੇ ਹੰਕਾਰ ਦਾ ਮੁਜ਼ਾਹਿਰਾ ਕਰਦੇ ਹਨ। ਇਸੇ ਤਰ੍ਹਾਂ ਹੀ ਅਜਕਲ, ਕਲਿਜੁਗ ਦੇ ਮਾੜੇ ਪ੍ਰਭਾਵ ਹੇਠ ਔਰਤਾਂ ਅਕਸਰ ਹੀ ਬੇਹਯਾਈ ਵਾਲੇ ਕਪੜੇ, ਜਿਨਾਂ ਵਿਚੋਂ ਉਹਨਾਂ ਦੇ ਸਰੀਰ ਦਿਸਦਾ ਹੋਵੇ, ਪਾਉਣ ਵਿਚ ਬਹੁਤ ਫਖਰ ਸਮਝਦੀਆਂ ਹਨ। ਉਸ ਵੇਲੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਸਾਡੀਆਂ ਭੈਣਾ ਬੇਟੀਆਂ ਕੀਰਤਨ ਸਮਾਗਮਾਂ ਤੇ ਵੀ ਕਪੜਿਆਂ ਦੀ ਨੁਮਾਇਸ਼ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ।

ਇਕ ਗਲ ਸੋਚਣੀ ਚਾਹੀਦੀ ਹੈ ਕਿ ਜੇ ਕੋਈ ਵਿਅਕਤੀ ਕਿਸੇ ਦੇ ਸਰੀਰ ਵਲ ਅਕਰਸ਼ਤ ਹੋ ਕੇ ਉਸ ਨਾਲ ਨਾਲ ਸੰਬੰਧ ਬਣਾਉਂਦਾ ਹੈ ਤਾਂ ਉਹ ਸਰੀਰ ਦੇ ਢਲ ਜਾਣ ਤੋਂ ਬਾਅਦ ਉਸਦਾ ਵਫਾਦਾਰ ਕਿਵੇਂ ਰਹਿ ਸਕੇਗਾ? ਸਰੀਰ ਦੀ ਖੂਬਸੂਰਤੀ ਤਾਂ ਚਾਰ ਦਿਹਾੜੇ ਦੀ ਹੈ ਅਤੇ ਜਦੋਂ ਸਰੀਰ ਢਲ ਜਾਂਦਾ ਹੈ ਤਾਂ ਇਸ ਸਰੀਰ ਕਰਕੇ ਜੁੜੇ ਹੋਏ ਲੋਕ ਵੀ ਦੂਰ ਹੋ ਜਾਂਦੇ ਹਨ। ਉਸ ਵੇਲੇ ਜੀਵ ਨੂੰ ਬਹੁਤ ਦੁਖ ਹੁੰਦਾ ਹੈ। ਸੋ ਅੰਦਰਲੇ ਗੁਣਾਂ ਦੀ ਥਾਂ ਤੇ ਸਰੀਰ ਦੀ ਨੁਮਾਇਸ਼ ਕਰਨੀ, ਗੁਰਮਤਿ ਅਨੁਸਾਰ ਇਕ ਵਡੀ ਬੇਵਕੂਫੀ ਹੈ। ਗੁਰੂ ਕੇ ਸਿਖ ਕਦੇ ਵੀ ਸੰਸਾਰ ਦੀਆਂ ਕੂੜਾਵੀਆਂ ਵਸਤਾਂ ਉਪਰ ਮਾਣ ਨਹੀਂ ਕਰਦੇ। ਉਹ ਕੇਵਲ, ਸਿਰ ਦੇ ਸਾਂਈਂ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਹੀ ਮਾਣ ਕਰਦੇ ਹਨ।
 
Kulbir Singh

xkulbirsingh@outlook.com

object(stdClass)#5 (21) { ["p_id"]=> string(4) "6162" ["pt_id"]=> string(1) "3" ["p_title"]=> string(96) "ਸਰੀਰ ਦੀ ਨੁਮਾਇਸ਼ ਕਰਨ ਬਾਰੇ ਗੁਰਮਤਿ ਵਿਚਾਰ" ["p_sdesc"]=> string(0) "" ["p_desc"]=> string(11716) "

ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ॥2॥
 (ਮ:5॥ ਪੰਨਾ 318)

ਅਰਥ ਵਿਚਾਰ: à¨¹à¨µà¨¾ (ਵਾਊ) ਵਾਂਗ ਨਾਮਾਤਰ ਕਪੜੇ ਮੂਰਖ (ਗਵਾਰ) ਪਹਿਨਦੇ ਹਨ ਹੰਕਾਰ ਵਿਚ। ਗਰਬਿ ਦਾ ਭਾਵ ਹੈ ਹੰਕਾਰ ਵਿਚ ਅਤੇ ਇਹ ਸ਼ਬਦ ਇਕਵਚਨ ਅਪਾਦਾਨ ਕਾਰਕ ਨਾਂਵ ਹੈ ਅਤੇ ਇਸ ਦੀ ਛੇਕੜਲੀ ਸਿਹਾਰੀ "ਵਿਚ" ਦਾ ਮਤਲਬ ਦਿੰਦੀ ਹੈ। “ਨਾਨਕ” ਮੋਹਰ ਛਾਪ ਲਾ ਕੇ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ ਇਹ ਕਪੜੇ ਅਤੇ ਸੋਹਣੇ ਸਰੀਰ ਨਾਲ ਨਹੀਂ ਜਾਂਦੇ ਅਤੇ ਇਥੇ ਦੁਨੀਆ ਵਿਚ ਹੀ ਸੜ ਕੇ ਸੁਆਹ (ਛਾਰੁ) ਹੋ ਜਾਂਦੇ ਹਨ। ਵਾਊ ਸੰਦੇ ਕਪੜੇ ਇਸ ਕਰਕੇ ਕਿਹਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਅਮੀਰ ਘਰ ਦੀਆਂ ਸ਼ੁਕੀਨ ਇਸਤ੍ਰੀਆਂ ਢਾਕੇ ਦੀ ਸਿਲਕ (ਰੇਸ਼ਮ) ਦੇ ਕਪੜੇ ਪਾਉਂਦੀਆਂ ਹੁੰਦੀਆਂ ਸਨ ਜੋ ਕਿ ਇਤਨੇ ਬਾਰੀਕ ਹੋਇਆ ਕਰਦੇ ਸਨ ਕਿ ਉਹ ਮਾਚਿਸ ਦੀ ਡੱਬੀ ਵਿਚ ਸਮਾ ਜਾਂਦੇ ਸਨ।

ਅਜ ਦੇ ਜ਼ਮਾਨੇ ਵਿਚ ਢਾਕੇ ਦੀ ਸਿਲਕ ਦੇ ਕਪੜੇ ਤੇ ਨਹੀਂ ਪਾਏ ਜਾਂਦੇ ਪਰ ਹੁਣ ਕਪੜੇ ਉਦਾਂ ਹੀ ਬਹੁਤ ਘਟਾ ਦਿਤੇ ਗਏ ਹਨ ਅਤੇ ਸਰੀਰ ਦੀ ਸਿਧੀ ਹੀ ਨੁਮਾਇਸ਼ ਹੋਣ ਲਗ ਪਈ ਹੈ ਪਰ ਸ੍ਰੀ ਪੰਚਮ ਪਿਤਾ ਜੀ ਦਾ ਇਹ ਸਲੋਕ ਉਹਨਾਂ ਬੀਬੀਆਂ ਅਤੇ ਬੰਦਿਆਂ ਦੇ ਸਿਰ ਤੇ ਇਕ ਤਾਕੀਦੀ ਹੁਕਮ ਹੈ ਕਿ ਅਜਿਹੇ ਕਪੜੇ ਨਹੀ ਪਾਉਣੇ ਚਾਹੀਦੇ ਜਿਹਨਾਂ ਵਿਚੋਂ ਸਰੀਰ ਦੀ ਨੁਮਾਇਸ਼ ਜਾਂ ਪ੍ਰਦਰਸ਼ਨੀ ਹੋਵੇ। ਜੋ ਲੋਕੀ "ਵਾਊ ਸੰਦੇ ਕਪੜੇ" ਪਾਉਂਦੇ ਹਨ, ਉਹ ਅਕਸਰ ਆਪਣੇ ਸਰੀਰ ਤੇ ਮਾਣ ਕਰਦੇ ਹਨ ਅਤੇ ਸੋਚਦੇ ਹਨ ਕਿ ਉਹਨਾਂ ਦਾ ਸਰੀਰ ਬਹੁਤ ਸੋਹਣਾ ਹੈ। ਜਿਨਾਂ ਲੜਕਿਆਂ ਦੇ ਸਰੀਰ ਤਕੜੇ ਹੁੰਦੇ ਅਤੇ ਜਿਨਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਹੁੰਦੀ ਉਹ ਅਕਸਰ ਹੀ ਅਜਿਹੀਆਂ ਟੀ-ਸ਼ਰਟਾਂ ਪਾਉਂਦੇ ਹਨ ਜਿਨਾਂ ਵਿਚੋਂ ਉਹਨਾਂ ਦੇ ਡੌਲੇ ਆਦਿ ਦਿਸਣ। ਇਸ ਤਰ੍ਹਾਂ ਉਹ ਆਪਣੇ ਫਾਨੀ ਸਰੀਰ ਤੇ ਝੂਠੇ ਹੰਕਾਰ ਦਾ ਮੁਜ਼ਾਹਿਰਾ ਕਰਦੇ ਹਨ। ਇਸੇ ਤਰ੍ਹਾਂ ਹੀ ਅਜਕਲ, ਕਲਿਜੁਗ ਦੇ ਮਾੜੇ ਪ੍ਰਭਾਵ ਹੇਠ ਔਰਤਾਂ ਅਕਸਰ ਹੀ ਬੇਹਯਾਈ ਵਾਲੇ ਕਪੜੇ, ਜਿਨਾਂ ਵਿਚੋਂ ਉਹਨਾਂ ਦੇ ਸਰੀਰ ਦਿਸਦਾ ਹੋਵੇ, ਪਾਉਣ ਵਿਚ ਬਹੁਤ ਫਖਰ ਸਮਝਦੀਆਂ ਹਨ। ਉਸ ਵੇਲੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਸਾਡੀਆਂ ਭੈਣਾ ਬੇਟੀਆਂ ਕੀਰਤਨ ਸਮਾਗਮਾਂ ਤੇ ਵੀ ਕਪੜਿਆਂ ਦੀ ਨੁਮਾਇਸ਼ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ।

ਇਕ ਗਲ ਸੋਚਣੀ ਚਾਹੀਦੀ ਹੈ ਕਿ ਜੇ ਕੋਈ ਵਿਅਕਤੀ ਕਿਸੇ ਦੇ ਸਰੀਰ ਵਲ ਅਕਰਸ਼ਤ ਹੋ ਕੇ ਉਸ ਨਾਲ ਨਾਲ ਸੰਬੰਧ ਬਣਾਉਂਦਾ ਹੈ ਤਾਂ ਉਹ ਸਰੀਰ ਦੇ ਢਲ ਜਾਣ ਤੋਂ ਬਾਅਦ ਉਸਦਾ ਵਫਾਦਾਰ ਕਿਵੇਂ ਰਹਿ ਸਕੇਗਾ? ਸਰੀਰ ਦੀ ਖੂਬਸੂਰਤੀ ਤਾਂ ਚਾਰ ਦਿਹਾੜੇ ਦੀ ਹੈ ਅਤੇ ਜਦੋਂ ਸਰੀਰ ਢਲ ਜਾਂਦਾ ਹੈ ਤਾਂ ਇਸ ਸਰੀਰ ਕਰਕੇ ਜੁੜੇ ਹੋਏ ਲੋਕ ਵੀ ਦੂਰ ਹੋ ਜਾਂਦੇ ਹਨ। ਉਸ ਵੇਲੇ ਜੀਵ ਨੂੰ ਬਹੁਤ ਦੁਖ ਹੁੰਦਾ ਹੈ। ਸੋ ਅੰਦਰਲੇ ਗੁਣਾਂ ਦੀ ਥਾਂ ਤੇ ਸਰੀਰ ਦੀ ਨੁਮਾਇਸ਼ ਕਰਨੀ, ਗੁਰਮਤਿ ਅਨੁਸਾਰ ਇਕ ਵਡੀ ਬੇਵਕੂਫੀ ਹੈ। ਗੁਰੂ ਕੇ ਸਿਖ ਕਦੇ ਵੀ ਸੰਸਾਰ ਦੀਆਂ ਕੂੜਾਵੀਆਂ ਵਸਤਾਂ ਉਪਰ ਮਾਣ ਨਹੀਂ ਕਰਦੇ। ਉਹ ਕੇਵਲ, ਸਿਰ ਦੇ ਸਾਂਈਂ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਹੀ ਮਾਣ ਕਰਦੇ ਹਨ।
 
Kulbir Singh

xkulbirsingh@outlook.com

" ["p_link"]=> NULL ["p_type"]=> string(1) "8" ["p_file"]=> NULL ["p_image"]=> string(16) "UserFiles/no.gif" ["p_status"]=> string(1) "Y" ["p_date"]=> string(10) "01/02/2017" ["cat_id"]=> string(2) "88" ["subcat_id"]=> NULL ["p_hits"]=> string(2) "58" ["p_price"]=> NULL ["p_shipping"]=> NULL ["p_extra"]=> NULL ["p_mtitle"]=> string(18) " " ["p_mkey"]=> string(42) " " ["p_mdesc"]=> string(24) " " ["p_views"]=> string(4) "1105" }